Desi Crew
ਹੋਰ ਫਿਰਦੇ ਆਂ ਦੁਨਿਆ ਤੇ ਲਖ ਵੇ
ਮੇਰੇ ਲਈ ਆ ਕਖ ਵੇ
ਤੇਰੇ ਨਾਲ ਸਕੂਨ ਮਿਲੇਆ
ਇਕ ਅੰਬਰਾਂ ਨੂੰ ਮਿਲੇਆ ਏ ਚੰਨ ਵੇ
ਦੁੱਜਾ ਮੈਨੂ ਤੂੰ ਮਿਲੇਆ
ਇਕ ਅੰਬਰਾਂ ਨੂੰ ਮਿਲੇਆ ਏ ਚੰਨ ਵੇ
ਦੁੱਜਾ ਮੈਨੂ ਤੂੰ ਮਿਲੇਆ
ਤੇਰਾ ਚੜ੍ਹਿਆ ਜੋ ਰੰਗ
ਰੰਗ ਓਹਦਾ ਦਾ ਨੀ ਕੋਈ
ਐਵੇਂ ਸੂਟਾਂ ਦੇਆਂ ਰੰਗਾਂ ਪਿੱਛੇ
ਕਮਲਿ ਸੀ ਹੋਈ ਕਮਲਿ ਸੀ ਹੋਈ
ਜਦੋਂ ਅਖਾਂ ਮੀਚ ਨਾਮ ਲਵਾਂ ਤੇਰਾ
ਕਿ ਸ਼ਾਮ ਕਿ ਸਵੇਰਾ
ਤੂ ਮੇਰੇ ਰੂਬਰੂ ਮਿਲੇਆ
ਇਕ ਅੰਬਰਾਂ ਨੂੰ ਮਿਲੇਆ ਏ ਚੰਨ ਵੇ
ਦੁੱਜਾ ਮੈਨੂ ਤੂੰ ਮਿਲੇਆ
ਇਕ ਅੰਬਰਾਂ ਨੂੰ ਮਿਲੇਆ ਏ ਚੰਨ ਵੇ
ਦੁੱਜਾ ਮੈਨੂ ਤੂੰ ਮਿਲੇਆ
i ɾemember how you [A7help me
all [Em]the time are you [A7help me
oh baby never be [Am]na yeh hey
ਤੇਰੀ ਸੋਹਣੇਆ ਵੇ ਬਾਹਾਂ ਦਾ
ਮੈਂ ਸੋਵਾ pillow ਲੈ ਕੇ
ਮੱਥਾ ਚੁੱਮਕੇ ਜਗਾਵਾ
ਚਾਹ ਲਿਆਵਾਂ ਮੈਂ ਬਣਾ ਕੇ
ਚਾਹ ਲਿਆਵਾਂ ਮੈਂ ਬਣਾ ਕੇ
Kaptaan Kaptaan ਤੇਰੀ ਮਾਰੀ
ਬਦਲ ਗਈਆ ਸਾਰੀ
ਕੇ ਤੇਰੇ ਨਾਲ ਰੂਹ ਮਿਲੇਆ
ਇਕ ਅੰਬਰਾਂ ਨੂੰ ਮਿਲੇਆ ਏ ਚੰਨ ਵੇ
ਦੁੱਜਾ ਮੈਨੂ ਤੂੰ ਮਿਲੇਆ
ਇਕ ਅੰਬਰਾਂ ਨੂੰ ਮਿਲੇਆ ਏ ਚੰਨ ਵੇ
ਦੁੱਜਾ ਮੈਨੂ ਤੂੰ ਮਿਲੇਆ