Lakk Mera Hit

ਚੂੜਿਆ ਮਰਜਾਨਿਯਾ
ਅੱਜ ਖੰਨ-ਖੰਨ ਕਰਦਿਆ ਜਾਣ ਵੇ
ਉੱਡ ਦਿਯਾ ਫਿਰਨ ਕ੍ਲਾਇਆ
ਮਾਹੀ ਤੇਰੇ ਹਥ ਨਾ ਆਂ ਵੇ
ਚੂੜਿਆ ਮਰਜਾਨਿਯਾ
ਅੱਜ ਖੰਨ-ਖੰਨ ਕਰਦਿਆ ਜਾਣ ਵੇ
ਉੱਡ ਦਿਯਾ ਫਿਰਨ ਕ੍ਲਾਇਆ
ਮਾਹੀ ਤੇਰੇ ਹਥ ਨਾ ਆਂ ਵੇ

ਅਖ zoom zoom ਕਰਕੇ ਦੇਖੇ
ਮੈਂ ਲਗਦੀ ਬਡੀ ਪ੍ਯਾਰੀ ਵੇ..
ਮੇਰੇ ਨਾਲ ਹੀ ਨਚਨ ਦੇ ਲਯੀ
ਅੱਡ ਗਯੀ ਤੇਰੀ ਗਰਾਰੀ ਵੇ..
ਹੋ
ਅਖ zoom zoom ਕਰਕੇ ਦੇਖੇ
ਮੈਂ ਲਗਦੀ ਬਡੀ ਪ੍ਯਾਰੀ ਵੇ..
ਮੇਰੇ ਨਾਲ ਹੀ ਨਚਨ ਦੇ ਲਯੀ
ਅੱਡ ਗਯੀ ਤੇਰੀ ਗਰਾਰੀ ਵੇ..
ਓਏ ਹੋਏ ਸ਼ਰਾਬੀ ਓਏ
ਅੱਜ ਹੋਣੀ ਖਰਾਬੀ ਓਏ
ਕਰੇ groove ਪੇ ਥੋਡਾ swing swing
ਔਰ ਢੋਲ ਪੇ ਤੇਰੇ fit ਬੱਲੀਏ ਹਾਏ

ਲੱਕ ਮੇਰਾ hit ਬੱਲੀਏ
ਲੱਕ ਮੇਰਾ hit ਬੱਲੀਏ
ਢੋਲ ਪੇ ਤੇਰੇ fit ਬੱਲੀਏ
ਲੱਕ ਮੇਰਾ hit ਬੱਲੀਏ

ਲੱਕ ਤੇਰਾ hit ਬੱਲੀਏ
ਲੱਕ ਤੇਰਾ hit ਬੱਲੀਏ
ਲੱਕ ਤੇਰਾ hit ਬੱਲੀਏ
ਲੱਕ ਤੇਰਾ hit ਬੱਲੀਏ

ਚੰਨ ਤਾਰੇ follow ਕਰਦੇ ਮੈਨੂ
ਹੁਸਨਾ ਦੀ ਸਰਕਾਰ ਮੈਂ...
ਜਿਹਦਾ famous fashion [C7]ਦੇ ਵਿਚ
ਓਹੀ ਕਰਾਂ ਸ਼ਿੰਗਾਰ ਮੈਂ
ਚੰਨ ਤਾਰੇ follow ਕਰਦੇ ਮੈਨੂ
ਹੁਸਨਾ ਦੀ ਸਰਕਾਰ ਮੈਂ...
ਜਿਹਦਾ famous fashion [C7]ਦੇ ਵਿਚ
ਓਹੀ ਕਰਾਂ ਸ਼ਿੰਗਾਰ ਮੈਂ
ਮੈਂ ਸੂਟ ਵਿਲਾਯਤੀ ਓਏ
ਕਰੇ ਦਿਲ ਦੀ ਡਕੈਤੀ ਓਏ
ਤੂ praise ਕਰੇ ਜਦ ਜਦ ਮੇਰੀ
ਸ਼ਰਮਾਵਾਂ little bit ਬੱਲੀਏ
ਲੱਕ ਮੇਰਾ..

ਲੱਕ ਮੇਰਾ hit ਬੱਲੀਏ
ਲੱਕ ਮੇਰਾ hit ਬੱਲੀਏ
ਢੋਲ ਪੇ ਤੇਰੇ fit ਬੱਲੀਏ
ਲੱਕ ਮੇਰਾ hit ਬੱਲੀਏ

ਲੱਕ ਤੇਰਾ hit ਬੱਲੀਏ
ਲੱਕ ਤੇਰਾ hit ਬੱਲੀਏ
ਲੱਕ ਤੇਰਾ hit ਬੱਲੀਏ
ਲੱਕ ਤੇਰਾ hit ਬੱਲੀਏ

ਮੈਂ beauty ਦੀ ਰਾਣੀ
ਮੈਂ ਕਰਦੇ ਫਿਰਨ ਸਲਾਮ ਵੇ..
ਮੁੰਡੇ modern ਜੋਗੀ ਬਣ ਗੇ
ਜਪਦੇ ਮੇਰਾ ਨਾਮ ਵੇ..
ਹਾਏ ਮੈਂ beauty ਦੀ ਰਾਣੀ
ਮੈਂ ਕਰਦੇ ਫਿਰਨ ਸਲਾਮ ਵੇ..
ਮੁੰਡੇ modern ਜੋਗੀ ਬਣ ਗੇ
ਜਪਦੇ ਮੇਰਾ ਨਾਮ ਵੇ..

ਕੰਸੋਲ ਅਉਂਦਾ ਓਏ ਕਿ ਮੈਨੂੰ ਚਾਹੁੰਦਾ ਓਏ
ਜੇ ਅੱਗੇ ਚਲ ਕ ਛੇੜ ਤਾ ਤਾ ਕਰੀ ਨਾ ਤੂੰ
ਕਿੱਟ ਬਿੱਟ ਬੱਲੀਏ ਓ ਹੋ

ਲੱਕ ਮੇਰਾ hit ਬੱਲੀਏ
ਲੱਕ ਮੇਰਾ hit ਬੱਲੀਏ
ਢੋਲ ਪੇ ਤੇਰੇ fit ਬੱਲੀਏ
ਲੱਕ ਮੇਰਾ hit ਬੱਲੀਏ

ਲੱਕ ਤੇਰਾ hit ਬੱਲੀਏ
ਲੱਕ ਤੇਰਾ hit ਬੱਲੀਏ
ਲੱਕ ਤੇਰਾ hit ਬੱਲੀਏ
ਲੱਕ ਤੇਰਾ hit ਬੱਲੀਏ
Đăng nhập hoặc đăng ký để bình luận