Gallan Teriya

ਨੀ ਏਕ ਤੈਨੂ ਗੱਲ ਦੱਸਾ ਮੇਰਾ ਸੀਨਾ ਪਾੜ ਦਿਯਾ
ਅੱਖੀਯਾ ਤੇਰੀਯਾ
ਓ ਅੱਖੀਯਾ ਤੇਰੀਯਾ
ਜੱਟ ਨੂ ਵਿਗਾੜ ਦਿਯਾ ਅੱਖੀਯਾ ਤੇਰੀਯਾ
ਹੋ ਅੱਖੀਯਾ ਤੇਰੀਯਾ
ਜੱਟ ਨੂ ਵਿਗਾੜ ਦਿਯਾ ਅੱਖੀਯਾ ਤੇਰੀਯਾ
ਜੱਟ ਨੂ ਵਿਗਾੜ ਦਿਯਾ ਅੱਖੀਯਾ ਤੇਰੀਯਾ

ਵੇ ਏਕ ਤੈਨੂ ਗੱਲ ਦੱਸਾ ਮੇਰੀ ਨੀਂਦਰ ਮਾਰ ਦਿਯਾ
ਵੇ ਗੱਲਾਂ ਤੇਰੀਯਾ
ਵੇ ਗੱਲਾਂ ਤੇਰੀਯਾ
ਜੱਟੀ ਨੂ ਵਿਗਾੜ ਦਿਯਾ ਵੇ ਗੱਲਾਂ ਤੇਰੀਯਾ
ਵੇ ਗੱਲਾਂ ਤੇਰੀਯਾ
ਜੱਟੀ ਨੂ ਵਿਗਾੜ ਦਿਯਾ ਵੇ ਗੱਲਾਂ ਤੇਰੀਯਾ

ਆਪਨਿਆ ਹਥਾ ਨਾਲ ਤਿਆਰ ਕਰਕੇ
ਅੱਖੀਯਾ ਚ ਸੂਰਮਾ ਜਿਹਾ ਪਾਯਾ ਰਬ ਨੇ
ਤੀਨ-ਚਾਰ ਦਿਨਾ ਦੀ ਨੀ ਗੱਲ ਮੁੰਡੇਯਾ
ਮੈਨੂ ਦਸ-ਬਾਰਾਹ ਸਾਲਾਂ ਚ ਬਣਾਯਾ ਰਬ ਨੇ
ਆਪਨਿਆ ਹਥਾ ਨਾਲ ਤਿਆਰ ਕਰਕੇ
ਅੱਖੀਯਾ ਚ ਸੂਰਮਾ ਜਿਹਾ ਪਾਯਾ ਰਬ ਨੇ
ਤੀਨ-ਚਾਰ ਦਿਨਾ ਦੀ ਨੀ ਗੱਲ ਮੁੰਡੇਯਾ
ਮੈਨੂ ਦਸ-ਬਾਰਾਹ ਸਾਲਾਂ ਚ ਬਣਾਯਾ ਰਬ ਨੇ
ਹੋ ਮੁੰਡੇਯਾ ਦੀ ਗੱਲ ਛੱਡ ਵੇ
ਮੈਨੂ ਕੁੜੀਆਯਨ ਵੀ ਤਾੜਦੀਆਂ

ਹੋ ਅੱਖੀਯਾ ਤੇਰੀਯਾ
ਜੱਟ ਨੂ ਵਿਗਾੜ ਦਿਯਾ ਅੱਖੀਯਾ ਤੇਰੀਯਾ

ਹੋ ਦੱਸ ਤੈਨੂ ਚਾਹੀਦਾ ਹੈ ਕਿ ਨਖਰੋ
ਸੈਡਲ ਲੇਯਾ ਦੂ ਤੈਨੂ 20 ਨਖਰੋ
ਬਾਂਹ ਉੱਤੇ ਤੇਰੀ ਸਿਰ ਰਖ ਸੌਂਣ ਨੂ
ਕਰਦਾ ਏ ਮਿੱਤਰਾਂ ਦਾ ਜੀ ਨਖਰੋ
ਹੋ ਦੱਸ ਤੈਨੂ ਚਾਹੀਦਾ ਹੈ ਕਿ ਨਖਰੋ
ਹੋ ਦੱਸ ਤੈਨੂ ਚਾਹੀਦਾ ਹੈ ਕਿ ਨਖਰੋ
ਬਾਂਹ ਉੱਤੇ ਤੇਰੀ ਸਿਰ ਰਖ ਸੌਂਣ ਨੂ
ਕਰਦਾ ਏ ਮਿੱਤਰਾਂ ਦਾ ਜੀ ਨਖਰੋ
ਹੋ ਫੋਟੋ ਖਿਚਣੀ ਆ ਮੈਂ ਵਾਲਾਂ ਨੂ ਸਵਾਰ ਦਿਯਾ

ਵੇ ਗੱਲਾਂ ਤੇਰੀਆਂ
ਵੇ ਗੱਲਾਂ ਤੇਰੀਆ
ਜੱਟੀ ਨੂ ਵਿਗਾੜ ਦਿਯਾ ਵੇ ਗੱਲਾਂ

ਜੱਟ ਨੂ ਵਿਗਾੜ ਦਿਯਾ ਅੱਖੀਯਾ ਤੇਰੀਯਾ
Đăng nhập hoặc đăng ký để bình luận

ĐỌC TIẾP