ਬੰਨ੍ਹ ਕੇ Turban
Look ਵੀ Urban
Power ਚਾਰ ਸਚਾਈ
Power ਚਾਰ ਸਚਾਈ
ਨਾ ਚਲਦੀ ਆ ਮੂਹਰੇ ਬੰਦੂਕਾਂ
ਨਾ AK 47
ਨਾ AK 47
ਬੰਨ੍ਹ ਕੇ Turban
Look ਵੀ Urban
Power ਚਾਰ ਸਚਾਈ
ਨਾ ਚਲਦੀ ਆ ਮੂਹਰੇ ਬੰਦੂਕਾਂ
ਨਾ AK 47
ਕਿਹੜੀ ਗੱਲ ਦੀ ਫਿਕਰ ਤੂੰ ਪਾਏ
ਵਿੱਲੀਆਣਾ ਦੇ ਆ band [Bm]ਬਜਾਏ
ਕੌਤਕ ਕੋਰ ਰਚਾਇਆ
Super Singh ਜੀ ਆਇਆ
ਸਿੰਘ ਜੀ ਆਇਆ
ਭੇਣੇ ਡਰਨਾ ਨਈ
Super Singh ਜੀ ਆਇਆ
ਸਿੰਘ ਜੀ ਆਇਆ
ਭੇਣੇ ਡਰਨਾ ਨਈ
Super Singh ਜੀ ਆਇਆ
ਨੀ Super Singh ਜੀ ਆਇਆ
ਭੇਣੇ ਡਰਨਾ ਨਈ
Super Singh ਜੀ ਆਇਆ
ਨੀ Super Singh ਜੀ ਆਇਆ
ਨੀ Super Singh ਜੀ ਆਇਆ
ਮਾਰ ਕੇ ਥਾਪੀ
ਉਡ ਦਾ ਫਿਰਦਾ
ਦੇਖੇ world ਨਜਾਰੇ
ਹੋ ਗੇ ਟਾਕਰੇ ਵਿਚ ਮੈਦਾਨੇ
ਕੱਢ ਕੱਢ ਬਾਲੇ ਮਾਰੇ
ਮਾਰ ਕੇ ਥਾਪੀ
ਉਡ ਦਾ ਫਿਰਦਾ
ਦੇਖੇ world ਨਜਾਰੇ
ਹੋ ਗੇ ਟਾਕਰੇ ਵਿਚ ਮੈਦਾਨੇ
ਕੱਢ ਕੱਢ ਬਾਲੇ ਮਾਰੇ
ਵੈਰੀ ਅੱਡੀ ਥੁੱਕ ਲਗੌਂਦੇ
Sorry Sorry ਤਰਲੇ ਪੌਂਦੇ
ਸੀ proud ਕਰਾਇਆ
Super Singh ਜੀ ਆਇਆ
ਸਿੰਘ ਜੀ ਆਇਆ
ਭੇਣੇ ਡਰਨਾ ਨਈ
Super Singh ਜੀ ਆਇਆ
ਸਿੰਘ ਜੀ ਆਇਆ
ਲੋਕੋ ਡਰਨਾ ਨਈ
Super Singh ਜੀ ਆਇਆ
ਸਿੰਘ ਜੀ ਆਇਆ
ਬੀਬਾ ਡਰਨਾ ਨਈ
Super Singh ਜੀ ਆਇਆ
ਸਿੰਘ ਜੀ ਆਇਆ
ਬੱਚਿਓ ਡਰਨਾ ਨਈ
Super Singh ਜੀ ਆਇਆ
ਸਿੰਘ ਜੀ ਆਇਆ
ਵੀਰੋ ਡਰਨਾ ਨਈ
Super Singh ਜੀ ਆਇਆ
ਸਿੰਘ ਜੀ ਆਇਆ
Log in or signup to leave a comment
Login
Signup