Gal Gal Vargi

ਕਿਹੰਦੇ ਹੀਰ ਸੀ ਸੋਹਣੀ
ਸਾਨੂ ਨਹੀ ਚਾਹੀਦੀ
ਸਹਿਬਾ ਮਨਮੋਹਣੀ ਸਾਨੂ ਓ ਵੀ ਨਹੀ ਚਾਹੀਦੀ
ਸਾਨੂ ਓ ਵੀ ਨਹੀ ਚਾਹੀਦੀ ਮਿਤਰੋ

ਕਿਹੰਦੇ ਹੀਰ ਸੀ ਸੋਹਣੀ
ਸਾਨੂ ਨਹੀ ਚਾਹੀਦੀ
ਸਹਿਬਾ ਮਨਮੋਹਣੀ ਸਾਨੂ ਓ ਵੀ ਨਹੀ ਚਾਹੀਦੀ
ਕਿਹੰਦੇ ਹੀਰ ਸੀ ਸੋਹਣੀ
ਸਾਨੂ ਨਹੀ ਚਾਹੀਦੀ
ਸਹਿਬਾ ਮਨਮੋਹਣੀ ਸਾਨੂ ਓ ਵੀ ਨਹੀ ਚਾਹੀਦੀ
ਏ ਫਲਸਫੇ ਹਾਏ ਇਸ਼੍ਕ਼ ਦੇ
ਹੋ ਗਏ ਪੁਰਾਣੇ ਬੜੇ ਰਿਸ੍ਕ ਦੇ
ਬੜੇ ɾisk ਦੇ

ਜੱਟ love ਦਾ metɾe ਫੁੱਲ ਚੱਕ ਦੌ
love ਦਾ metɾe ਫੁੱਲ ਚੱਕ ਦੌ
ਜਾ ਕਿਹਦੇ sister ਵੱਡੀ ਨੂੰ
ਓਏ ਜੀ ਕਰਦਾ ਮੈਂ ਬੋਚ ਲਮਾ
ਇਕ ਗਲ ਗਲ ਵਰਗੀ
ਇਕ ਗਲ ਗਲ ਵਰਗੀ ਨੱਡੀ ਨੂ
ਓਏ ਜੀ ਕਰਦਾ ਮੈਂ ਬੋਚ ਲਮਾ
ਇਕ ਗਲ ਗਲ ਵਰਗੀ ਨੱਡੀ ਨੂ
ਓਏ ਜੀ ਕਰਦਾ ਮੈਂ ਬੋਚ ਲਮਾ
ਇਕ ਗਲ ਗਲ ਵਰਗੀ ਨੱਡੀ ਨੂ

Dieting ਕਰ ਕਰ ਸੁੱਕ ਗਈ ਆਏ
ਕਾਲੀ coffee ਪੀ ਪੀ ਮੁੱਕ ਗਈ ਏ
ਹੋਏ Dieting ਕਰ ਕਰ ਸੁੱਕ ਗਈ ਆਏ
ਕਾਲੀ coffee ਪੀ ਪੀ ਮੁੱਕ ਗਈ ਏ

ਕਿਹੰਦੀ ਦੇਸੀ ਖਾਣਾ ਨਾ ਨਾ ਨਾ
ਬਸ salad soup ਤੇ ਰੁੱਕ ਗਈ ਆਏ
ਸੈਰ ਸੌਰ ਤੂ ਕਰ ਲੀ ਕਰ
ਸੈਰ ਸੌਰ ਤੂ ਕਰ ਲੀ ਕਰ
ਬਸ ਲਾਹ ਪਾਸੇ ਲਾਕੇ ਆਪਣੀ ਗੱਡੀ ਨੂ
ਓਏ ਜੀ ਕਰਦਾ ਮੈਂ ਬੋਚ ਲਵਾਂ
ਇਕ ਗਲ ਗਲ ਵਰਗੀ ਨੂੰ
ਗਲ ਗਲ ਵਰਗੀ ਨੱਡੀ ਨੂੰ
ਓਏ ਜੀ ਕਰਦਾ ਮੈਂ ਬੋਚ ਲਵਾਂ
ਇਕ ਗਲ ਗਲ ਵਰਗੀ ਨੱਡੀ ਨੂੰ
ਜੀ ਕਰਦਾ ਮੈਂ ਬੋਚ ਲਵਾਂ
ਇਕ ਗਲ ਗਲ ਵਰਗੀ ਨੱਡੀ ਨੂੰ
ਗਲ ਗਲ ਵਰਗੀ ਨੱਡੀ ਨੂੰ

ਦਿਲ ਦੀਵਾਨਾ ਹੋ ਗਯਾ ਆਏ
ਦੋ ਨੈਨਾ ਦੇ ਵਿਚ ਖੋ ਗਯਾ ਆਏ
ਦਿਲ ਦੀਵਾਨਾ ਹੋ ਗਯਾ ਆਏ
ਦੋ ਨੈਨਾ ਦੇ ਵਿਚ ਖੋ ਗਯਾ ਆਏ
ਧੁੱਪ ਚੰਦਰੀ ਕਾਹਤੋ ਪੈਂਦੀ ਆਏ
ਤੇਰਾ ਹੁਸਨ ਗੁਲਾਬੀ ਚੂ ਗਯਾ ਆਏ
ਰਖ ਸਾਂਭ ਕੇ ਚੜੀ ਜਵਾਨੀ ਨੂ
ਸਾਂਭ ਕੇ ਚੜੀ ਜਵਾਨੀ ਨੂ
Tension [C7]ਰਿਹੰਦੀ ਆਏ ਮੇਰੀ body ਨੂੰ
ਓਏ ਜੀ ਕਰਦਾ ਮੈਂ ਬੋਚ ਲਵਾਂ
ਇਕ ਗਲ ਗਲ ਵਰਗੀ ਨੂੰ
ਗਲ ਗਲ ਵਰਗੀ ਨੱਡੀ ਨੂੰ
ਜੀ ਕਰਦਾ ਮੈਂ ਬੋਚ ਲਵਾ
ਇਕ ਗਲ ਗਲ ਵਰਗੀ ਨੱਡੀ ਨੂੰ
ਜੀ ਕਰਦਾ ਮੈਂ ਬੋਚ ਲਵਾ
ਇਕ ਗਲ ਗਲ ਵਰਗੀ ਨੱਡੀ ਨੂੰ
Đăng nhập hoặc đăng ký để bình luận

ĐỌC TIẾP