Khetibadi

ਮੱਸਾਂ ਪੰਦਰੀ ਨਾਲ ਪੂਰੇ ਹੁੰਦੇ ਡੋਡੇ ਬਾਪੂ ਦੇ
ਜੇ ਸ਼ਕ਼ ਦਾ ਨੀ ਦੁਖੜੇ ਨੇ ਗੋਡੇ ਬਾਪੂ ਦੇ
ਤੈਨੂੰ ਕਿਥੋਂ Shopping ਕਰਾ ਦਿਆਂ
ਮੇਰੇ ਚਾਹ ਹੋਏ ਪਏ ਚੂਰ ਚੂਰ ਨੀ
ਤੇਰੇ ਮੇਰੇ ਪਿਆਰ ਨੂੰ ਨੀ ਬੱਲੀਏ
ਲੱਗੇ ਖੇਤੀਬਾੜੀ ਕਰਦੋ ਗੀ ਦੂਰ ਨੀ
ਤੇਰੇ ਮੇਰੇ ਪਿਆਰ ਨੂੰ ਨੀ ਬੱਲੀਏ
ਲੱਗੇ ਖੇਤੀਬਾੜੀ ਕਰਦੋ ਗੀ ਦੂਰ ਨੀ

ਹਾਲੇ ਪਰਸੋ ਨੂੰ ਚਲਣੀ ਐ Light ਸੋਹਣੀਏ
ਤੇਰੇ ਯਾਰ ਦਾ ਬੜਾ ਐ ਕੰਮ Tight ਸੋਹਣੀਏ
ਹਾਲੇ ਪਰਸੋ ਨੂੰ ਚਲਣੀ ਐ Light ਸੋਹਣੀਏ
ਤੇਰੇ ਯਾਰ ਦਾ ਬੜਾ ਐ ਕੰਮ Tight ਸੋਹਣੀਏ
ਮਹਿੰਗੀ ਹੋਇ ਪਾਈ ਆਹ Spray ਵੀ
ਦੱਸ ਪਾਵੇ ਕਿਥੋਂ ਸਦਰਾ ਨੂੰ ਬੂਰ ਨੀ
ਤੇਰੇ ਮੇਰੇ ਪਿਆਰ ਨੂੰ ਨੀ ਬੱਲੀਏ
ਲੱਗੇ ਖੇਤੀਬਾੜੀ ਕਰਦੋ ਗੀ ਦੂਰ ਨੀ
ਤੇਰੇ ਮੇਰੇ ਪਿਆਰ ਨੂੰ ਨੀ ਬੱਲੀਏ
ਲੱਗੇ ਖੇਤੀਬਾੜੀ ਕਰਦੋ ਗੀ ਦੂਰ ਨੀ

ਮੱਸਾਂ ਫੂਕ ਫੂਕ Diesel ਮੈਂ ਝੋਨਾ ਪਾਲਿਆ
ਤਾਂ ਵੀ ਲਾਇਆ ਨਾਇਯੋ ਕੰਦਾ ਹਜੇ ਮੇਰੇ ਸਾਲਿਆ
ਮੱਸਾਂ ਫੂਕ ਫੂਕ Diesel ਮੈਂ ਝੋਨਾ ਪਾਲਿਆ
ਤਾਂ ਵੀ ਲਾਇਆ ਨਾਇਯੋ ਕੰਦਾ ਹਜੇ ਮੇਰੇ ਸਾਲਿਆ
ਅਰਤਾ ਦਾ ਕੰਮ ਥੋਡੇ ਬਾਪੂ ਦਾ
ਸੁਣਿਆ ਮੈਂ ਬਾਹਲਾ ਮਸ਼ਹੂਰ ਨੀ
ਤੇਰੇ ਮੇਰੇ ਪਿਆਰ ਨੂੰ ਨੀ ਬੱਲੀਏ
ਲੱਗੇ ਖੇਤੀਬਾੜੀ ਕਰਦੋ ਗੀ ਦੂਰ ਨੀ
ਤੇਰੇ ਮੇਰੇ ਪਿਆਰ ਨੂੰ ਨੀ ਬੱਲੀਏ
ਲੱਗੇ ਖੇਤੀਬਾੜੀ ਕਰਦੋ ਗੀ ਦੂਰ ਨੀ

ਬਿੱਲੋ ਤੇਰੀਆਂ ਅੱਖਾਂ ਚ ਮੈਂ ਵੇਹਲਾ ਹੀ ਜੱਚਦਾ
ਸੱਡੀਆਂ ਅੱਖਾਂ ਚ ਹਰ ਖਵਾਬ ਮੱਚਦਾ
ਬਿੱਲੋ ਤੇਰੀਆਂ ਅੱਖਾਂ ਚ ਮੈਂ ਵੇਹਲਾ ਹੀ ਜੱਚਦਾ
ਸੱਡੀਆਂ ਅੱਖਾਂ ਚ ਹਰ ਖਵਾਬ ਮੱਚਦਾ
Happy ਲੰਗਣੇ ਨਾ Pizze ਅਤੇ Coffee ਆਂ
ਭਾਵੇਂ ਪਿੰਡ ਕੋਲੋਂ Pizza Hut ਦੂਰ ਨੀ
ਤੇਰੇ ਮੇਰੇ ਪਿਆਰ ਨੂੰ ਨੀ ਬੱਲੀਏ
ਲੱਗੇ ਖੇਤੀਬਾੜੀ ਕਰਦੋ ਗੀ ਦੂਰ ਨੀ
ਤੇਰੇ ਮੇਰੇ ਪਿਆਰ ਨੂੰ ਨੀ ਬੱਲੀਏ
ਖੇਤੀਬਾੜੀ ਕਰਦੋ ਗੀ ਦੂਰ ਨੀ
Đăng nhập hoặc đăng ký để bình luận

ĐỌC TIẾP