ਹਮ ਹੋ
ਉੱਡੇ ਗਬਰੂ ਦੀ ਹੁੰਦੀ ਤੇਰੇ ਕਰਕੇ
ਵੇ ਮੇਰਾ ਕੁੜੀਆ ਚ ਨਾ ਜੱਟਾ ਤੇਰੇ ਕਰਕੇ
ਹੋ ਪੁੱਤ ਜੱਟਾ ਦਾ ਹੋਇਆ ਏ 21 ਸਾਲ ਦਾ
ਵੇ ਮੈਂ ਵੀ ਠਾਰਵੇ ਚ ਪੈਰ ਧਾਰਿਆ
ਹੋ ਆਜਾ ਵੇਖ ਲ੍ਵ ਮੁੰਡੇ ਦੇ ਨੇੜੇ ਬੈਠ ਕੇ
ਨੀ ਤੇਰੇ ਵਰਗਾ ਏ ਚੰਨ ਚੜਿਆ
ਹੋ ਆਜਾ ਵੇਖ ਲ੍ਵ ਮੁੰਡੇ ਦੇ ਨੇੜੇ ਬੈਠ ਕੇ
ਹਾਏ ਵੇ ਮੇਰੇ ਵਰਗਾ ਏ ਚੰਨ ਚੜਿਆ
ਹੋ ਚੜਦੀ ਉਮਰ ਗਈ ਤੇਰੇ ਪੈਰੋਂ ਪੱਟੀ ਨੀ
ਹੋ ਮੇਰੇ ਜਿਹੀ ਜੱਮੀ ਕੋਈ ਦੁਨੀਆ ਤੇ ਜੱਟੀ ਨੀ
ਹੋ ਚੜਦੀ ਉਮਰ ਗਈ ਤੇਰੇ ਪੈਰੋਂ ਪੱਟੀ ਨੀ
ਹੋ ਮੇਰੇ ਜਿਹੀ ਜੱਮੀ ਕੋਈ ਦੁਨੀਆ ਤੇ ਜੱਟੀ ਨੀ
ਹਨ ਤੇਰਾ ਛਾਂਟਵਾਂ ਸਰੀਰ ਜੋਨ ਜੋਗੀਏ
ਵੇਖ ਅਖਾਂ ਰੱਤਿਆ ਨੇ ਤੋਨਾ ਕਰਿਆ
ਹੋ ਆਜਾ ਵੇਖ ਲ੍ਵ ਮੁੰਡੇ ਦੇ ਨੇੜੇ ਬੈਠ ਕੇ
ਤੇਰੇ ਵੇ ਮੇਰੇ ਵਰਗਾ ਏ ਚੰਨ ਚੜਿਆ
ਹੋ ਆਜਾ ਵੇਖ ਲ੍ਵ ਮੁੰਡੇ ਦੇ ਨੇੜੇ ਬੈਠ ਕੇ
ਹਾਏ ਵੇ ਮੇਰੇ ਵਰਗਾ ਏ ਚੰਨ ਚੜਿਆ
ਹੋ ਚੁਣਿਆ ਨੂ ਲੌਂਦੀ ਫਿਰਨ ਤੇਰੇ ਮਾਰੀ ਗੋਟੇ ਵੇ
ਹੋ ਕ੍ਲ ਨੂ ਕਹੇਗੀ ਵਂਗਾ ਕਰ ਦਿਆ ਟੋਟੇ ਵੇ
ਹੋ ਚੁਨਿਆ ਨੂ ਲੌਂਦੀ ਫਿਰਨ ਤੇਰੇ ਮਾਰੀ ਗੋਟੇ ਵੇ
ਹੋ ਕਲ ਨੂ ਕਹੇਗੀ ਵਂਗਾ ਕਰ ਦਿਆ ਟੋਟੇ ਵੇ
ਵੇ ਜਿਹਦੀ ਕਮਦੀ ਕੂੜੀ ਨਾ ਜੀਊਣ ਜੋਗਿਆ
ਜਦੋਂ ਪਿਹਲੀ ਵਾਰੀ ਹਥ ਫੜਿਆ
ਹੋ ਆਜਾ ਵੇਖ ਲ੍ਵ ਮੁੰਡੇ ਦੇ ਨੇੜੇ ਬੈਠ ਕੇ
ਨੀ ਤੇਰੇ ਵਰਗਾ ਏ ਚੰਨ ਚੜਿਆ
ਹੋ ਆਜਾ ਵੇਖ ਲ੍ਵ ਮੁੰਡੇ ਦੇ ਨੇੜੇ ਬੈਠ ਕੇ
ਹਾਏ ਵੇ ਮੇਰੇ ਵਰਗਾ ਏ ਚੰਨ ਚੜਿਆ
ਹੋ ਕਰੀ ਹਿੱਮਤ ਭੋਰਾ ਨਾ ਮੇਤੋਂ ਪੱਲੇ ਨੂ ਚਹੁਡੌਨ ਦੀ
ਵੇ ਬਣ ਜਾ ਤੂ ਗਾਂਡੀ ਜੱਟਾ ਮੇਰੀ ਗੋਰੀ ਧੋੰਣ ਦੀ
ਕਰੀ ਹਿੱਮਤ ਭੋਰਾ ਨਾ ਮੇਤੋਂ ਪੱਲੇ ਨੂ ਚਰੋਣ ਦੀ
ਵੇ ਬਣ ਜਾ ਤੂ ਗਾਂਡੀ ਜੱਟਾ ਮੇਰੀ ਗੋਰੀ ਧੌਣ ਦੀ
ਹੋ ਮੁੰਡਾ ਕੋਕੇਯਾਨ ਵਾਲਾ ਨੀ ਬਿੱਲੋ ਛਡ ਦਾ
ਵੇ ਜਿਹਦਾ ਮੇਰਾ ਅੱਜ ਹਾਥ ਫੜਿਆ
ਹੋ ਆਜਾ ਵੇਖ ਲ੍ਵ ਮੁੰਡੇ ਦੇ ਨੇਹਦੇ ਬੈਠ ਕੇ
ਨੀ ਤੇਰੇ ਵਰਗਾ ਏ ਚੰਨ ਚੜਿਆ
ਹੋ ਆਜਾ ਵੇਖ ਲ੍ਵ ਮੁੰਡੇ ਦੇ ਨੇੜੇ ਬੈਠ ਕੇ
ਹਾਏ ਵੇ ਮੇਰੇ ਵਰਗਾ ਏ ਚੰਨ ਚੜਿਆ