ਪਿੰਡ ਤੇਰਾ ਮੇਰੇ ਸ਼ਹਿਰੋ ਦੂਰ ਵੇ
ਪਿੰਡ ਤੇਰਾ ਮੇਰੇ ਸ਼ਹਿਰੋ ਦੂਰ ਵੇ
ਦਿਲ ਕਰੇ ਬਣਾ ਤੇਰੀ ਹੂਰ ਵੇ
ਦਿਲ ਕਰੇ ਬਣਾ ਤੇਰੀ ਹੂਰ ਵੇ
ਮੈਨੂੰ ਹਰ ਹਾਲੀ ਤੂੰ ਚਾਹੀਦਾ, ਹਰ ਹਾਲੀ ਤੂੰ ਚਾਹੀਦਾ
ਕੀ ਕਰਨੇ Gucci ਤੇ Zara
ਤੇਰੇ ਫੋਰਡ ਤੇ ਲੰਘ ਜਾਵੇ ਉਮਰ ਸਾਰੀ
ਇਸ ਫੋਰਡ ਵਾਲੀ ਦੀ ਵੇ ਯਾਰਾ
ਫੋਰਡ ਤੇ ਲੰਘ ਜਾਵੇ ਉਮਰ ਸਾਰੀ
ਇਸ ਫੋਰਡ ਵਾਲੀ ਦੀ ਓ ਯਾਰਾ
ਮੇਰਾ ਦਿਲ ਵੀ ਕੀਤੇ ਖੌ ਜੌ, ਇਸ ਗੱਲ ਦੀ ਨਹੀ ਸੀ ਆਸ ਵੇ
ਮੇਰੀ ਹੱਸਦੀ ਵੱਸਦੀ ਦੁਨਿਯਨ ਵਿਚ ਤੇਰੀ ਜਗਾਹ ਹੋ ਗਯੀ ਖਾਸ ਵੇ
ਕੋਈ ਓਨੇ ਇਨ ਮਿਲਿਯਨ ਹੋ ਗੇਯਾ ਨਾ ਭੂਖ ਲੱਗੇ ਨਾ ਪ੍ਯਸ ਵੇ
ਮੇਰੀ ਫਨ-ਸ਼ੁਣ ਕਰਦੀ ਜ਼ਿੰਦਗੀ ਵਿਚ ਤੇਰੀ ਜਗਾਹ ਹੋ ਗਯੀ ਖਾਸ ਵੇ
ਤੂੰ ਸੁਪਨੇ ਵਿਚ ਤੂੰ ਖਿਆਲਾ ਵਿਚ ਤੈਨੂੰ follow ਕਰਦੀ ਦਿਨ ਸਾਰਾ
ਤੇਰੀ ਫਿਕਰ ਸਾਹਾਂ ਤੋ ਵੱਧ ਕੇ ਆ ਇਸ ਫੋਰਡ ਵਾਲੀ ਨੂੰ ਵੇ ਯਾਰਾ
ਫਿਕਰ ਸਾਹਾਂ ਤੋ ਵੱਧ ਕੀ ਆ ਤੇਰੀ ਫੋਰਡ ਵਾਲੀ ਨੂੰ ਵੇ ਯਾਰਾ
ਤੇਰੇ ਬ੍ਰਾਉਨ ਝੇ ਰੰਗ ਤੇ classy look ਨੇ ਖਾ ਲਿਆ ਮੇਰੇ tɾend‘ਆਂ ਨੂੰ
ਹੁਣ ਦੂਰੋਂ ਫਤਿਹ ਬੁਲਾ ਦੇਣੀ ਮੈਂ ਸਾਰੇ just friend‘ਆਂ ਨੂੰ
ਤੇਰੇ ਸਾਵਲੇ ਜੇ ਰੰਗ ਤੇ classy look ਨੇ ਖਾ ਲਿਆ ਮੇਰੇ tɾend‘ਆਂ ਨੂੰ
ਹੁਣ ਦੂਰੋਂ ਫਤਿਹ ਬੁਲਾ ਦੇਣੀ ਮੈਂ ਸਾਰੇ just friend‘ਆਂ ਨੂੰ
ਜੇ ਤੂੰ ਨਖਰਾ ਕਰੇ Afford ਮੇਰਾ ਫੇਰ ਹੋਰ ਵੀ ਲੱਗਣਾ ਆ ਪਿਆਰਾ
ਤੇਰੇ ਫੋਰਡ ਤੇ ਲੰਘ ਜਾਵੇ ਉਮਰ ਸਾਰੀ
ਇਸ ਫੋਰਡ ਵਾਲੀ ਦੀ ਵੇ ਯਾਰਾ
ਫੋਰਡ ਤੇ ਲੰਘ ਜਾਵੇ ਉਮਰ ਸਾਰੀ
ਇਸ ਫੋਰਡ ਵਾਲੀ ਦੀ ਓ ਯਾਰਾ
ਬੜੀ feel craving ਹੋ ਰਹੀ Shivjot ਮੈਨੂੰ ਤੇਰੇ ਪਿਆਰ ਦੀ
ਹੁਣ ਹਂਗੌੂਟ ਤੇਰਾ swag ਕਰੇ ਧੜਕਣ ਨਾ ਰੁਕ ਜਾਵੇ ਤੇਰੀ ਨਾਰ ਦੀ
Jassi feel craving ਹੋ ਰਹੀ Shivjot ਮੈਨੂੰ ਤੇਰੇ ਪਿਆਰ ਦੀ
ਹੁਣ ਹਂਗੌੂਟ ਤੇਰਾ swag ਕਰੇ ਧੜਕਣ ਨਾ ਰੁਕ ਜਾਵੇ ਤੇਰੀ ਨਾਰ ਦੀ
ਮੈਂ ਰੱਬ ਤੋਹ ਮੰਗਾ ਖੱਟਰੇ ਨੂੰ ਜਦੋਂ ਟੁਕੜਾ ਏ ਅੰਬਰਾਂ ਚੋਂ ਤਾਰਾ
ਤੇਰੀ ਫਿਕਰ ਸਾਹਾਂ ਤੋਂ ਵੱਧਕੇ ਆ ਇਸ ਫੋਰਡ ਵਾਲੀ ਨੂੰ ਵੇ ਯਾਰਾ
ਫਿਕਰ ਸਾਹਾਂ ਤੋਂ ਵੱਧਕੇ ਆ ਇਸ ਫੋਰਡ ਵਾਲੀ ਨੂੰ ਵੇ ਯਾਰਾ
ਤੇਰੇ ਫੋਰਡ ਤੇ ਲੰਘ ਜਾਵੇ ਉਮਰ ਸਾਰੀ
ਇਸ ਫੋਰਡ ਵਾਲੀ ਦੀ ਵੇ ਯਾਰਾ
ਫੋਰਡ ਤੇ ਲੰਘ ਜਾਵੇ ਉਮਰ ਸਾਰੀ
ਇਸ ਫੋਰਡ ਵਾਲੀ ਦੀ ਓ ਯਾਰਾ