Follow

ਬਿੱਲੋ 21st ਆਯਾ ਤੇਰਾ birthday
ਤੈਨੂੰ ਰੋਕਦੇ ਜਵਾ ਨੀ ਤੇਰੇ ਘਰਦੇ
ਬਿੱਲੋ 21st ਆਯਾ ਤੇਰਾ birthday
ਤੈਨੂੰ ਰੋਕਦੇ ਜਵਾ ਨੀ ਤੇਰੇ ਘਰਦੇ
ਸ਼ਾਮ ਨੂ Dubai ਦੀ flight ਬਿੱਲੋ ਫੜ ਕੇ
Business class ਵਿਚ ਉਡ ਜਾਏਂਗੀ ਚੜ੍ਹ ਕੇ
Personal jet ਉੱਤੇ ਹੋ ਕੇ ਸਵਾਰ ਨੀ

ਪਿੱਛੇ ਪਿੱਛੇ follow ਤੈਨੂੰ ਕਰੂ ਤੇਰਾ ਯਾਰ ਨੀ
ਤੂ ਤਾਂ ਬਸ ਇੱਕੋ grand [Bm]party ਦੀ ਮਾਰ ਨੀ

ਮੈਂ ਸੁਣਾ Lil Wayne ਤੇ ਤੂ ਸੁਣਦੀ Rihanna
ਤੂ ਲਾਓਨੀ ਏ Chanel ਤੇ ਮੈਂ Dolce-Gabbana
Aston [C7]Martin ਤੇਰੀ ਕਾਲੇ ਰੰਗ ਦੀ
R8 ਸਾਡੀ ਕੁੜੀਆਂ ਦਾ ਦਿਲ ਮੰਗਦੀ
ਜਂਗਲ ਚ ਨਈ ਓ ਕਰੂ beach ਤੇ ਸ਼ਿਕਾਰ ਨੀ

ਪਿੱਛੇ ਪਿੱਛੇ follow ਤੈਨੂੰ ਕਰੂ ਤੇਰਾ ਯਾਰ ਨੀ
ਤੂ ਤਾਂ ਬਸ ਇੱਕੋ grand [Bm]party ਦੀ ਮਾਰ ਨੀ
ਪਿੱਛੇ ਪਿੱਛੇ follow ਤੈਨੂੰ ਕਰੂ ਤੇਰਾ ਯਾਰ ਨੀ
ਤੂ ਤਾਂ ਬਸ ਇੱਕੋ grand [Bm]party ਦੀ ਮਾਰ ਨੀ
ਤੂ ਤਾਂ ਬਸ ਇੱਕੋ grand [Bm]party ਦੀ ਮਾਰ ਨੀ

ਨਾ ਦਿਨ ਨਾ ਰਾਤ ਨਾ ਦੇਖੇ ਤੂ clock ਨੀ
ਤੈਨੂੰ ਕੋਈ ਰੋਕ ਨੀ ਤੇ different ਜਿਹੇ ਸ਼ੋਕ ਨੀ
ਦੇਖੇ ਤੂ wrestling fan ਏ ਤੂ ROCK ਦੀ
ਨਜ਼ਰਾਂ ਨਾਲ ਪਤਾ ਤੂ ਮੇਰੇ deadlock ਨੀ
ਨਾਲ ਘੁਮੇ ਕੁੜੀਆਂ ਦਾ ਗਾਂਗ ਜਿਵੇਂ action [C7]movie ਕਰਦੀ bang
Style swag full of pack ਦਿਲ ਦਾ plane ਹੋ ਗਯਾ hijack
ਤੇਰੇ ਨਾਲ ਹੋਈਆਂ ਅਖਾਂ clash ਸਾਰੇ ਮੇਰੇ ਕਿਹੰਦੇ ਹੋ ਗਯਾ crack
ਅਖਾਂ ਖੋਲਾਂ ਤੂ ਦਿਖਦੀ ਏ ਬਾਕੀ ਸਾਰਾ black (black!)
ਯਾਰਾਂ ਦੀ ਨੀ ਸੁਣ advertisement ਆਂ free ਦੀ
ਇੰਨੀ ਕੁ ਚਿੜਾਈ ਜਿਵੇਂ fight MiG-3 ਦੀ
ਤੂ ਗਲ ਕਰੇ ਐਥੋਂ ਦੀ ਮੇਰੀ ਗਲ ਉਸ ਪਾਰ ਦੀ
ਤੇਰੀ ਸੋਚ ਜਿਥੇ end ਮੇਰੀ ਔਤੋਂ ਏ ਸ਼ੁਰੂਆਤ ਨੀ

ਤੂ ਤਾਂ ਬਸ ਇੱਕੋ grand

ਮੇਤੋਂ ਹੁੰਦੀ ਨਾ praise ਹੁਣ ਕਿਦਾਂ ਦਸਾਂ ਬੋਲਕੇ
Burj Khalifa ਜਿੱਡੇ ਵਾਲ ਰਖੇ ਖੋਲ ਕੇ
ਜਨੀ ਖਣੀ ਉੱਤੇ ਨਿਗਾ ਮੈਂ ਵੀ ਨਈ ਓ ਰਖ ਦਾ
Deadly ਜਿਹਾ combo ਬਿੱਲੋ ਅੱਖ ਦਾ ਤੇ ਲਕ ਦਾ
ਤੇਰੀ ਇੱਕੋ ਗਲ ਮਾਡੀ ਬਸ ਛੱਡ ਦੇ cigar ਨੀ

ਪਿੱਛੇ ਪਿੱਛੇ follow ਤੈਨੂੰ ਕਰੂ ਤੇਰਾ ਯਾਰ ਨੀ
ਤੂ ਤਾਂ ਬਸ ਇੱਕੋ grand [Bm]party ਦੀ ਮਾਰ ਨੀ
ਪਿੱਛੇ ਪਿੱਛੇ follow ਤੈਨੂੰ ਕਰੂ ਤੇਰਾ ਯਾਰ ਨੀ
ਤੂ ਤਾਂ ਬਸ ਇੱਕੋ grand [Bm]party ਦੀ ਮਾਰ ਨੀ
ਤੂ ਤਾਂ ਬਸ ਇੱਕੋ grand [Bm]party ਦੀ ਮਾਰ ਨੀ

ਗੱਟ ਗੱਟ ਪਿਵੇਂ ਜਦੋਂ ਲੱਗੀ ਹੋਵੇ ਬੂਜ਼ ਨੀ
ਮੈਨੂ ਪਤਾ ਬੁਕ ਤੂ ਕਰਾ ਲੇਯਾ cruise ਨੀ
Lip gloss ਤੇਰਾ ਕੱਢ ਦਾ ਏ ਸਾਡੀ ਜਾਨ ਨੀ
ਇਕ ਵਾਰੀ ਬੁੱਲੀਯਨ ਚੋਂ ਕਿਹਦੇ ਮਾਨ ਮਾਨ ਨੀ
ਗੋਨਿਆਣਾ ਆਲੇ ਤੇ ਵੀ ਕਰਲਾ ਵਿਚਾਰ ਨੀ

ਪਿੱਛੇ ਪਿੱਛੇ follow ਤੈਨੂੰ ਕਰੂ ਤੇਰਾ ਯਾਰ ਨੀ
ਤੂ ਤਾਂ ਬਸ ਇੱਕੋ grand [Bm]party ਦੀ ਮਾਰ ਨੀ
ਪਿੱਛੇ ਪਿੱਛੇ follow ਤੈਨੂੰ ਕਰੂ ਤੇਰਾ ਯਾਰ ਨੀ
ਤੂ ਤਾਂ ਬਸ ਇੱਕੋ grand [Bm]party ਦੀ ਮਾਰ ਨੀ
ਤੂ ਤਾਂ ਬਸ ਇੱਕੋ grand [Bm]party ਦੀ ਮਾਰ ਨੀ
Đăng nhập hoặc đăng ký để bình luận

ĐỌC TIẾP