Gora Rang

Inder Chahal
Music Mg
Rajat Nagpal

ਓ ਕੁੜੀ ਰੱਖ ਦੀ ਖਿਆਲ ਗੋਰੇ ਰੰਗ ਦਾ
ਮੁੰਡਾ ਰੱਖ ਦਾ ਖਿਆਲ ਕੁੜੀ ਦਾ
ਓ ਕੁੜੀ ਰੱਖ ਦੀ ਖਿਆਲ ਗੋਰੇ ਰੰਗ ਦਾ
ਮੁੰਡਾ ਰੱਖ ਦਾ ਖਿਆਲ ਕੁੜੀ ਦਾ
ਮੁੰਡਾ ਮਰਦਾ ਏ ਤਾਂਹੀ ਓ ਡਰਦਾ ਏ
ਮੁੰਡਾ ਮਰਦਾ ਏ ਤਾਂਹੀ ਓ ਡਰਦਾ ਏ
ਦਿੱਲ ਲੈ ਜਾਏ ਨਾ ਕੋਈ ਹੋਰ ਕੁੜੀ ਦਾ
ਓ ਕੁੜੀ ਰੱਖ ਦੀ ਖਿਆਲ ਗੋਰੇ ਰੰਗ ਦਾ
ਮੁੰਡਾ ਰੱਖ ਦਾ ਖਿਆਲ ਕੁੜੀ ਦਾ
ਓ ਕੁੜੀ ਰੱਖ ਦੀ ਖਿਆਲ ਗੋਰੇ ਰੰਗ ਦਾ
ਮੁੰਡਾ ਰੱਖ ਦਾ ਖਿਆਲ ਕੁੜੀ ਦਾ
ਬੁਰਰਾਹ

Bouncer ਆਂ ਦੇ ਵਾਂਗੂ ਘੁੱਮੇ ਅੱਗੇ ਪਿੱਛੇ
ਕਿੰਨੇ ਝਾੜ ਦਿੱਤੇ ਗੱਡੀ ਓਦੇ ਪਿੱਛੇ
Bouncer ਆਂ ਦੇ ਵਾਂਗੂ ਘੁੱਮੇ ਅੱਗੇ ਪਿੱਛੇ
ਕਿੰਨੇ ਝਾੜ ਦਿੱਤੇ ਗੱਡੀ ਓਦੇ ਪਿੱਛੇ
ਜਿਵੇ ਹੁੰਦਾ Bodyguard ਕੁੜੀ ਦਾ
ਓ ਕੁੜੀ ਰੱਖ ਦੀ ਖਿਆਲ ਗੋਰੇ ਰੰਗ ਦਾ
ਮੁੰਡਾ ਰੱਖ ਦਾ ਖਿਆਲ ਕੁੜੀ ਦਾ
ਓ ਕੁੜੀ ਰੱਖ ਦੀ ਖਿਆਲ ਗੋਰੇ ਰੰਗ ਦਾ
ਮੁੰਡਾ ਰੱਖ ਦਾ ਖਿਆਲ ਕੁੜੀ ਦਾ

Yeah …!
Music Mg

Pink Lips Color ਕਾਲੇ sunglasses
Jealous ਹੋਣ ਜੇੜੀਆਂ ਤੂੰ ਦੇਦੇ beauty classes
ਜਿਹੜੀ ਤੇਤੋ ਸੜ ਦੀ ਤੂ ਓਹਨੂ ਜਾਕੇ ਕਿਹਦੇ
Telling get together baby ਸਾਰੇ ਕੀ fan ਹੈ
Style ਤੇਰਾ best makeup ਔਰ ਫੀਕਾ
ਤੂੰ ਤਾਂ ਸੱਚੀ ਮੁੱਚੀ beauty ਕੀ freak ਆਂ
ਪੰਜਾਬੀ ਕੁੜੀ ਹਰ ਦਿਲ ਦੇ ਵਿਚ ਹੁਣ ਰਿਹ ਗਈ ਆ
Insta ਤੇ blogger ਆਂ ਨੂ tension [C7]ਪੇ ਗਯਾ
ਮੈਂ ਸ਼ਿਕਾਰ ਹੋਯਾ ਤੇਰੀ ਅੱਖ ਦਾ
ਤਿੱਖੀ ਨੱਕ ਦਾ ਦੇ ਤੇਰੇ ਸੋਣੇ ਲੱਕ ਦਾ
ਮੁੰਡਾ ਦਿੱਲੀ ਦਾਰਿਹਾਂ ਨਾ ਕਖ ਦਾ
ਤੈਨੂ ਮਿਲਣ ਲਈ show ਛੱਡਿਆਂ ਮੈਂ ੫ ਲੱਖ ਦਾ

ਨਿਕਲੀ ਤੂ ਲਾਕੇ ਮਸਕਾਰਾ ਗੋਰੀਏ
ਮੁੰਡੇਆਂ ਦੀ ਰੁਕ ਦੀਆਂ car ਆਂ ਗੋਰੀਏ
ਕੱਲਾ ਕੱਲਾ ਅੰਗ ਤੇਰਾ ਮਾਰੇ ਲਿਸ਼ਕਾਂ
ਸਿਰੋਂ ਲੈਕੇ ਪੈਰਾ ਤਕ ਸਾਰਾ ਗੋਰੀਏ
ਨਿਕਲੀ ਤੂ ਲਾਕੇ ਮਸਕਾਰਾ ਗੋਰੀਏ
ਮੁੰਡੇਆਂ ਦੀ ਰੁਕ ਦੀਆਂ car ਆਂ ਗੋਰੀਏ
ਕੱਲਾ ਕੱਲਾ ਅੰਗ ਤੇਰਾ ਮਾਰੇ ਲਿਸ਼ਕਾਂ
ਸਿਰੋਂ ਲੈਕੇ ਪੈਰਾ ਤਕ ਸਾਰਾ ਗੋਰੀਏ

ਮੇਰਾ ਖਰ੍ਚਾ ਏ ਪੂਰੀ ਚਰਚਾ ਏ
ਮੇਰਾ ਖਰ੍ਚਾ ਏ ਪੂਰੀ ਚਰਚਾ ਏ
ਹੱਥ ਫੜੂ Nirmaan ਕੁੜੀ ਦਾ
ਓ ਕੁੜੀ ਰੱਖ ਦੀ ਖਿਆਲ ਗੋਰੇ ਰੰਗ ਦਾ
ਮੁੰਡਾ ਰੱਖ ਦਾ ਖਿਆਲ ਕੁੜੀ ਦਾ
ਓ ਕੁੜੀ ਰੱਖ ਦੀ ਖਿਆਲ ਗੋਰੇ ਰੰਗ ਦਾ
ਮੁੰਡਾ ਰੱਖ ਦਾ ਖਿਆਲ ਕੁੜੀ ਦਾ
Log in or signup to leave a comment

NEXT ARTICLE