ਮੇਲੇ ਵਾਂਗੂ ਲਗ ਜਾਂਦਾ ਕੱਠ ਬਲੀਏ
ਏਨੇ ਯਾਰ Multiply ਕਰਲੇ
ਓ ਲਾਕੇ ਯਾਰੀ ਜਿੰਦ ਜੱਟ ਵਾਰ ਜਾਂਦੇ ਨੇ
ਯਾਰੀ ਲਾਕੇ ਜੱਟ ਨਾਲ Try ਕਰਲੇ
ਓ ਮੂਧੇ ਪੈਂਦੇ ਜੱਟ ਨੂ 85 ਬਲੀਏ ਨੀ
ਓ ਮੂਧੇ ਪੈਂਦੇ ਜੱਟ ਨੂ 85 ਬਲੀਏ ਨੀ
ਉੱਤੋ ਤੌਰ ਮਾਦਕਦੇ ਨੇ
ਓ ਜੱਟ ਦੇ ਪਿੰਡ ਯਾ ਪੇਗ ਤੇ
ਯਾ ਫਿਰ fire ਖੜਕਦੇ ਨੇ
ਓ ਜੱਟ ਦੇ ਪਿੰਡ ਯਾ ਪੇਗ ਤੇ
ਯਾ ਫਿਰ fire ਖੜਕਦੇ ਨੇ
ਓ Outfit ਚੰਗੇ ਨਾ ਸੁਬਾਹ ਬਲੀਏ
Schedule ਬਿਜ਼ੀ ਹੁੰਦੀ ਹਰ ਸ਼ਾਮ ਨੀ
ਮਿਤਰਾਂ ਦੀ ਮੋਟੋਰ ਤੋ ਲੈਕੇ ਬਲੀਏ
7 ਸ੍ਟਾਰਾ ਦੇ Program ਨੀ
ਓ Outfit ਚੰਗੇ ਨਾ ਸੁਬਾਹ ਬਲੀਏ
Schedule ਬਿਜ਼ੀ ਹੁੰਦੀ ਹਰ ਸ਼ਾਮ ਨੀ
ਮਿਤਰਾਂ ਦੀ ਮੋਟੋਰ ਤੋ ਲੈਕੇ ਬਲੀਏ
7 ਸ੍ਟਾਰਾ ਦੇ Program ਨੀ
ਓ ਰੱਲਯਾਂ ਚ ਜੱਟ ਦੀ ਚੜਾਈ ਦੇਖ ਕੇ
ਵੇਲੀਆ ਚ ਜੱਟ ਕਿ ਚੜਾਈ ਦੇਖ ਕੇ
ਨੀ ਏ ਸ਼ਰੀਕ ਤਦਫਦੇ ਨੇ
ਓ ਜੱਟ ਦੇ ਪਿੰਡ ਯਾ ਪੇਗ ਤੇ
ਯਾ ਫਿਰ fire ਖੜਕਦੇ ਨੇ
ਓ ਜੱਟ ਦੇ ਪਿੰਡ ਯਾ ਪੇਗ ਤੇ
ਯਾ ਫਿਰ fire ਖੜਕਦੇ ਨੇ
ਓ ਬੱਬਰਾ ਦੇ ਹੁੰਦੇ ਨਾ ਮੁਕ਼ਾਬਲੇ ਕਦੇ
ਸਾਨਾ ਦੇ ਨੀ ਝੁੰਡ ਜਿੰਨੇ ਹੋਣ ਮਰਜੀ
ਰੌਲੇ ਦੀ ਜ਼ਮੀਨ ਢਾਕੇ ਦਾ ਪ੍ਯਾਰ ਨੀ
ਬੰਦੇ ਨੂ ਮਰੌਂਦੇ ਸੱਦਾ ਕੱਮ ਫਰਜੀ
ਓ ਬੱਬਰਾ ਦੇ ਹੁੰਦੇ ਨਾ ਮੁਕ਼ਾਬਲੇ ਕਦੇ
ਸਾਨਾ ਦੇ ਨੀ ਝੁੰਡ ਜਿੰਨੇ ਹੋਣ ਮਰਜੀ
ਰੌਲੇ ਦੀ ਜ਼ਮੀਨ ਢਾਕੇ ਦਾ ਪ੍ਯਾਰ ਨੀ
ਬੰਦੇ ਨੂ ਮਰੌਂਦੇ ਸੱਦਾ ਕੱਮ ਫਰਜੀ
ਰਣਬੀਰ ਓਹਡੋ ਜੁੱੜਤਾ ਨੂ ਛਾ ਛਡ ਦੇ
ਜੱਟਾ ਦਿਯਨ ਜੁੱੜਤਾ ਨੂ ਛਾ ਛਡ ਦੇ
ਨੀ ਜਦੋਂ ਵੈਰ ਰਡਕਦੇ ਨੇ
ਓ ਜੱਟ ਦੇ ਪਿੰਡ ਯਾ ਪੇਗ ਤੇ
ਯਾ ਫਿਰ fire ਖੜਕਦੇ ਨੇ
ਓ ਜੱਟ ਦੇ ਪਿੰਡ ਯਾ ਪੇਗ ਤੇ
ਯਾ ਫਿਰ fire ਖੜਕਦੇ ਨੇ fire ਖੜਕਦੇ fire ਖੜਕਦੇ ਨੇ