Ranbir Singh , Kuwar Virk
ਨਾ ਕਿ ਤੇਰਾ ਕਿ ਪਤਾ ਟਿਕਾਣਾ
ਕਿਤੋਂ ਆਯੀ ਤੂ ਕੀਤੇ ਜਾਣਾ
ਨਾ ਕਿ ਤੇਰਾ ਕਿ ਪਤਾ ਟਿਕਾਣਾ
ਕਿਤੋਂ ਆਯੀ ਤੂ ਕੀਤੇ ਜਾਣਾ
ਮੂਡ ਮੂਡ ਪੈਣ ਪੁੱਲੇਖੇ, ਸਾਡੇ ਦਿਲ ਨੂ ਕ੍ਯੂਂ ਠਗਡ਼ੀ,
If you [A7Don't Mind ਕੁਡੀਏ, ਕੀਤੇ ਤੂ ਵੇਖੀ ਲਗਦੀ

If you [A7Don't Mind ,If you [A7Don't Mind

ਮੁੰਡੇਆ ਵਿਚ ਤੇਰਿਆ ਗੱਲਾਂ, ਹਰ ਇਕ ਨੂ ਤੇਰੇ ਸੁਪਨੇ,
ਦਿਲ ਪਤਾ ਨੀ ਕਿਨੇਯਾ ਦੇ ਨੀ, ਤੇਰੇ ਕਦਮਾ ਦੇ ਵਿਚ ਝੁਕਣੇ
ਹੋ ਮੁੰਡੇਆ ਵਿਚ ਤੇਰਿਆ ਗੱਲਾਂ, ਹਰ ਇਕ ਨੂ ਤੇਰੇ ਸੁਪਨੇ,
ਦਿਲ ਪਤਾ ਨੀ ਕਿਨੇਯਾ ਦੇ ਨੀ, ਤੇਰੇ ਕਦਮਾ ਦੇ ਵਿਚ ਝੁਕਣੇ
ਕਰ-ਕਰ ਤੇਰਿਯਾ ਮਿਨਤਾ ਥੱਕ ਗਏ ਕ੍ਯੂਂ ਨੀ ਤੂ ਦਸਦੀ,
If you [A7Don't Mind ਕੁਡੀਏ, ਕੀਤੇ ਤੂ ਵੇਖੀ ਲਗਦੀ
If you [A7Don't Mind ਕੁਡੀਏ, ਕੀਤੇ ਤੂ ਵੇਖੀ ਲਗਦੀ
If you [A7Don't Mind ,If you [A7Don't Mind
If you [A7Don't Mind ਕੁਡੀਏ, ਕੀਤੇ ਤੂ ਵੇਖੀ ਲਗਦੀ
You know what ਮੈਨੇ ਜਬ ਤੁਝੇ ਪਿਹਲੀ ਬਾਰੀ ਦੇਖਾ,
ਪਿਹਲਾ ਮਿਲੇ ਕੀਤੇ ਯਾ ਕੋਈ ਭੁਲੇਖਾ,
ਕ੍ਯੂਂ ਐਸਾ ਲਗਤਾ ਹੈ ਤੂ ਮੇਰੀ ਮੈਂ ਤੇਰਾ,
ਬੋਲ ਰਹੀ ਹੈ ਮੇਰੀ ਹਾਥੋਂ ਕਿ ਰੇਖਾ.
ਉੱਤੋਂ ਬਿੱਲੋ ਤੇਰਾ ਰੰਗ ਗੋਰਾ ਗੋਰਾ,
ਗੋਰੇ ਰੰਗ ਉੱਤੇ ਲਾਲ ਬੁੱਲੀਆ ਦੀ ਗਲ ਹੋਰ ਆ,
ਪਰ ਜੇ ਤੂ ਮੇਰੇ ਨਾਲ ਖੜ ਜੇ ਨੀ,
ਫੇਰ ਵੇਖੀ ਤੇਰੀ ਸਹੇਲਿਆ ਚ ਬਣੂ ਤੇਰਾ ਤੌਰ ਆ
ਤੁਝਸੇ ਬਾਤ ਕਰਨੇ ਕੋ ਦਿਲ ਹੂਆ ਉਤਸੁਕ,
ਕਹਾਂ ਚਲੀ ਰੁਕ-ਰੁਕ ਵੇਟ ਬੇਬੀ ਲੁਕ ਲੁਕ,
ਮੇਰੀ ਕਿਸੀ ਗਲ ਦਾ ਨਾ ਬੁਰਾ ਮਨੀ,
ਜੇ ਕੋਈ ਬਿੱਲੋ ਲੱਗੇ ਬੁਰੀ ਮਾਫ ਕਰੀ
ਮੇਰੀ ਸਾਰੀ ਭੁਲ ਝੁਕ.
ਮੈਂ ਸੋਚਾਂ ਦੇ ਵਿਚ ਬੈਠਾ, ਤੇ ਖੁਦ ਨਾਲ ਗੱਲਾਂ ਕਰਦਾ,
ਤੇਰੇ ਵਾਲ ਵੇਖੀ ਜਾਵਾ ਤੇ ਠੰਡੇ ਹੋਨਕੇ ਭਰਦਾ

ਤੇਰੀ killer smile ਮੇਰੇ ਦਿਲ ਨੂ ਹੈ ਠਗਡ਼ੀ,
If you [A7Don't Mind ਕੁਡੀਏ, ਕੀਤੇ ਤੂ ਵੇਖੀ ਲਗਦੀ
If you [A7Don't Mind ਕੁਡੀਏ, ਕੀਤੇ ਤੂ ਵੇਖੀ ਲਗਦੀ
If you [A7Don't Mind ,If you [A7Don't Mind
If you [A7Don't Mind ਕੁਡੀਏ, ਕੀਤੇ ਤੂ ਵੇਖੀ ਲਗਦੀ
If you [A7Don't Mind ਕੁਡੀਏ, ਕੀਤੇ ਤੂ ਵੇਖੀ ਲਗਦੀ
If you [A7Don't Mind ਕੁਡੀਏ, ਕੀਤੇ ਤੂ ਵੇਖੀ ਲਗਦੀ
Đăng nhập hoặc đăng ký để bình luận
Đăng nhập
Đăng ký