Expensive

ਐਨੇ expensive ਜੱਟ ਨੇ
ਜਿੰਨੇ ਵੀ ਬਚਦੇ ਮੇਰੀ
ਬਾਹਲੀ ਕਦੇ ਹਵਾ ਕਰੀ ਨਾ
Nature ਆ cool ਗੋਰੀਏ
ਸੀਧੀ ਜਿਹੀ ਬੋਲੀ ਸਾਡੀ
ਸੀਧੇ ਆ ɾule ਗੋਰੀਏ
ਤੱਤਾ ਏ ਖੂਨ ਤਸੀਰਾਂ
ਭਾਲ ਦਿਆ ਫਿਰਦੀ ਆਂ ਹੀਰਾਂ
ਓਏ ਦਿੰਦਾ ਨੀ ਰਾਹ ਕੂੜੇ
ਐਨੇ expensive ਜੱਟ ਨੇ
ਕਰਦੇ ਤੇਰੇ ਨਾਮ ਕੂੜੇ
ਜਿੰਨੇ ਵੀ ਬਚਦੇ ਮੇਰੀ
ਜ਼ਿੰਦਗੀ ਦੇ ਸਾਹ ਕੂੜੇ
ਐਨੇ expensive ਜੱਟ ਨੇ ਹੋ

ਹੋ dollar ਨੀ matter ਕਰਦੇ
ਤੇਰੇ ਨਾਲ ਇਸ਼੍ਕ਼ ਹੋ ਗਯਾ
ਚੜਦੇ ਜੋਬਣ ਵਿਚ ਜੱਟ ਤੋ
ਤੇਰੇ ਲਯੀ ਲਿਸ਼੍ਕ ਹੋ ਗਯਾ
ਤਾਂ ਹੀ ਤਾਂ ਗੇੜੇ ਲੌਂਦਾ
ਫਿਰਦਾ ਏ ਹਵਾ ਨਾ ਗੌਂਦਾ
ਹੋ ਚਢੇਯਾ ਏ ਚਾਹ ਕੂੜੇ
ਐਨੇ expensive ਜੱਟ ਨੇ
ਕਰਦੇ ਤੇਰੇ ਨਾਮ ਕੂੜੇ
ਜਿੰਨੇ ਵੀ ਬਚਦੇ ਮੇਰੀ
ਜ਼ਿੰਦਗੀ ਦੇ ਸਾਹ ਕੂੜੇ
ਐਨੇ expensive ਜੱਟ ਨੇ ਹੋ

ਰੋਬ ਤਾਂ ਪਿਹਲੇ ਹੀ ਬੋਹਤ ਸੀ
ਤੇਰੇ ਨਾਲ ਹੋਰ ਹੋ ਗਯਾ
ਬਣ ਗਯੀ ਤੂ kite ਹਾਏ ਮੇਰੀ
ਮੈਂ ਤੇਰੀ ਡੋਰ ਹੋ ਗਯਾ
ਪਾਯਾ ਤੂ ਦਿਲ ਵਿਚ ਫੇਰਾ
ਅੱਡੀਏ ਨੀ ਚ੍ਰਤਾ ਤੇਰਾ
ਹੋ ਪਾ ਦੂ ਹੁੰਨ ਗਾਹ ਕੂੜੇ
ਐਨੇ expensive ਜੱਟ ਨੇ
ਕਰਦੇ ਤੇਰੇ ਨਾਮ ਕੂੜੇ
ਜਿੰਨੇ ਵੀ ਬਚਦੇ ਮੇਰੀ
ਜ਼ਿੰਦਗੀ ਦੇ ਸਾਹ ਕੂੜੇ
ਐਨੇ expensive ਜੱਟ ਨੇ
ਐਨੇ expensive ਜੱਟ ਨੇ
ਐਨੇ expensive ਜੱਟ ਨੇ
Đăng nhập hoặc đăng ký để bình luận

ĐỌC TIẾP