End

ਵੱਲ ਖਾ ਖਾ ਤੁਰਦੀ
ਕੀਤੋ ਸਿੱਖੀਆਂ ਤੋਰਾਂ ਨੇ
ਲਾਉਣੀ ਗੇੜੀ ਸਿਖ ਲਈ
ਹਾਏ ਕਲ ਦਿਆਂ ਛੋਰਾ ਨੇ
ਥੋਨੂੰ ਮਾਨ ਆਖਦੇ ਆ
ਜੀਹਦੇ ਨਾਲ ਯਾਰਾਨੇ ਨੀ
ਨਾਲ ਯਾਰਾਨੇ ਨੀ

ਗਲ ਸੁਰਮੇ ਦੀ ਕਰੀਏ
ਜਮਾਂ end ਰਕਾਨੇ ਨੀ
ਚਲ ਵੇਹਲਾ ਰੱਖੀ ਤੂੰ
Weekend ਰਕਾਨੇ ਨੀ
ਕਦ UK ਹੁਨੀ ਏ
ਕਦੇ ਪਿੰਡ ਰਕਾਨੇ ਨੀ
ਗਲ ਸੁਰਮੇ ਦੀ ਕਰੀਏ
ਜਮਾਂ end ਰਕਾਨੇ ਨੀ
ਚਲ ਵੇਹਲਾ ਰੱਖੀ ਤੂੰ
Weekend ਰਕਾਨੇ ਨੀ
ਕਦ ਦਿਲੀ ਹੁਨੀ ਏ
ਕਦੇ ਪਿੰਡ ਰਕਾਨੇ ਨੀ

ਕੱਢੇ ਮੇਰੀ ਜਾਨ
ਮੁੰਡਾ ਐ ਪੇਛੋਰ ਦਾ
ਕੱਢੇ ਮੇਰੀ ਜਾਨ
ਮੁੰਡਾ ਐ ਪੇਛੋਰ ਦਾ
ਮੈਂ ਮਰ ਗਈ ਮੇਰੀ ਮਾਂ

1 2 3

ਮੈਂ ਮਰ ਗਈ ਮੇਰੀ ਮਾਂ
ਟੱਚ ਹੈ ਲਾਹੌਰ ਦਾ
ਮੈਂ ਮਰ ਗਈ ਮੇਰੀ ਮਾਂ
ਟੱਚ ਹੈ ਲਾਹੌਰ ਦਾ

Rich family ਤੋਂ
ਉਡੇ First Class'ਆਂ ਤੇ
ਪਾਣੀ ਫੇਰਦੀ ਏਂ
ਮੁੰਡਿਆਂ ਦੀਆਂ ਆਸਾਂ ਤੇ
Rich family ਤੋਂ
ਉਡੇ First Class'ਆਂ ਤੇ
ਨਿਤ ਪਾਣੀ ਫੇਰਦੀ ਏਂ
ਮੁੰਡਿਆਂ ਦੀਆਂ ਆਸਾਂ ਤੇ
ਐਵੇਂ ਸੰਗਨਾ ਕਿਉੰ ਕਰਦੀ
Pretend ਰਕਾਨੇ ਨੀ
ਗਲ ਸੁਰਮੇ ਦੀ ਕਰੀਏ
ਜਮਾਂ end ਰਕਾਨੇ ਨੀ
ਚਲ ਵੇਹਲਾ ਰੱਖੀ ਤੂ
Weekend ਰਕਾਨੇ ਨੀ
ਕਦੇ UK ਹੰਨੀ ਏ
ਕਦੇ ਪਿੰਡ ਰਕਾਨੇ ਨੀ

ਹੁਸਨ ਸ਼ਾਇਰਾ ਨੇ
ਹਾਏ ਗਲਾਂ ਜੋੜਨੀ ਆ
ਜਦੋਂ ਲੱਕ ਹਲਾਉਨੀ ਆ
ਹਿਲੇ ਕੈਲੀਫੋਰਨੀਆ
ਕੈਲੀਫੋਰਨੀਆ

1 2 3

ਤੇਰੇ ਹੁਸਨ ਸ਼ਾਇਰਾ ਨੇ
ਹਾਏ ਸਿਫਤਾਂ ਜੋੜਨੀਆ
ਜਾਦੋਂ ਲੱਕ ਹਲਾਉਨੀ ਏ
ਹਿਲੇ ਕੈਲੀਫੋਰਨੀਆ
ਤੈਥੋਂ ਚਲੇ ਸੂਟਾਂ ਦੇ
Trend ਰਕਾਨੇ ਨੀ
ਗਲ ਸੁਰਮੇ ਦੀ ਕਰੀਏ
ਜਮਾਂ end ਰਕਾਨੇ ਨੀ
ਚਲ ਵੇਹਲਾ ਰੱਖੀ ਤੂ
Weekend ਰਕਾਨੇ ਨੀ
ਕਦੇ UK ਹੁਨੀ ਏ
ਕਦੇ ਪਿੰਡ ਰਕਾਨੇ ਨੀ
Log in or signup to leave a comment

NEXT ARTICLE