ਓਹ ਪਾਈਆਂ ਮਿੱਤਰਾਂ ਨੇ jacket ਆਂ light ਆਂ ਵਾਲੀਆਂ ਨੀ
ਓਹ ਪਾਈਆਂ ਮਿੱਤਰਾਂ ਨੇ jacket ਆਂ light ਆਂ ਵਾਲੀਆਂ ਨੀ
ਮਿੱਤਰਾਂ ਨੇ jacket ਆਂ, ਮਿੱਤਰਾਂ ਨੇ
ਓਹ ਦਿੱਲ ਹੁੰਦੇ ਸਾਫ਼ ਸ਼ੀਸ਼ੇ ਕਾਲੇ ਹੁੰਦੇ ਆ ਨੀ
ਜੱਟ ਆਥਣੇ Bugatti ਆਂ ਦੁਵਾਲੇ ਹੁੰਦੇ ਆ
ਆਥਣੇ Bugatti ਆਂ ਦੁ...
ਆਥਣੇ Bugatti ਆਂ ਦੁਵਾਲੇ ਹੁੰਦੇ ਆ
ਓਹ ਭਾਵੇਂ film ਬਣਾ ਲੀ ਮਿੱਤਰਾਂ ਦੀ life 'ਤੇ
ਚੋਟੀ ਦੀਆਂ ਬਿਲੋ hobby ਆਂ ਨੇ ਪਾਲੀਆਂ
ਚੋਟੀ ਦੀਆਂ ਬਿਲੋ hobby ਆਂ ਨੇ ਪਾਲੀਆਂ
ਹੋ ਪਾਈਆਂ ਮਿੱਤਰਾਂ ਨੇ jacket ਆਂ light ਆਂ ਵਾਲੀਆਂ ਨੀ
ਤੂੰ ਵੀ ਸਿੱਖ ਗਈ ਐਂ ਟੌਰਾਂ ਬਿੱਲੋ cat ਆਂ ਵਾਲੀਆਂ
ਹੋ ਪਾਈਆਂ ਮਿੱਤਰਾਂ ਨੇ jacket ਆਂ light ਆਂ ਵਾਲੀਆਂ ਨੀ
ਤੂੰ ਵੀ ਸਿੱਖ ਗਈ ਐਂ ਤੌਰਾਂ ਬਿੱਲੋ cat ਆਂ ਵਾਲੀਆਂ
ਮਿੱਤਰਾਂ ਨੇ, ਮਿੱਤਰਾਂ ਨੇ, ਮਿੱਤਰਾਂ ਨੇ, ਮਿੱਤਰਾਂ ਨੇ
ਮਿੱਤਰਾਂ ਨੇ jacket ਆਂ ਪਾਈਆਂ light ਆਂ ਵਾਲੀਆਂ
ਪਾਈਆਂ ਮਿੱਤਰਾਂ ਨੇ, ਮਿੱਤਰਾਂ ਨੇ, ਮਿੱਤਰਾਂ ਨੇ, ਮਿੱਤਰਾਂ ਨੇ
ਮਿੱਤਰਾਂ ਨੇ jacket ਆਂ ਪਾਈਆਂ light ਆਂ ਵਾਲੀਆਂ
ਜੁੱਤੀ ਕੱਢਵੀਂ ਆ ਤੌਰ ਦੀ ਗਵਾਹੀ ਭਰਦੀ
ਫਿਰੇ Gucci Gang ਉੱਤੇ ਤੂੰ step ਕਰ...
ਜੁੱਤੀ ਕੱਢਵੀਂ ਆ ਤੌਰ ਦੀ ਗਵਾਹੀ ਭਰਦੀ
ਫਿਰੇ Gucci Gang ਉੱਤੇ ਤੂੰ step ਕਰਦੀ
ਛੇਤੀ-ਛੇਤੀ ਕਰਦੇ ਤੂੰ ਹਾਂ ਮਿਠੀਏ (ਹਾਂ ਮਿਠੀਏ)
ਓਹ ਛੇਤੀ-ਛੇਤੀ ਕਰਦੇ ਤੂੰ ਹਾਂ ਮਿਠੀਏ
ਨੀ ਤੇ ਦਿਲ ਦੇਣ ਨੂੰ ਤਾਂ ਹੋਰ ਵੀ ਨੇ ਕਾਹਲੀਆਂ
ਹੋ ਪਾਈਆਂ ਮਿੱਤਰਾਂ ਨੇ jacket ਆਂ light ਆਂ ਵਾਲੀਆਂ ਨੀ
ਤੂੰ ਵੀ ਸਿੱਖ ਗਈ ਐਂ ਟੌਰਾਂ ਬਿੱਲੋ cat ਆਂ ਵਾਲੀਆਂ
ਹੋ ਪਾਈਆਂ ਮਿੱਤਰਾਂ ਨੇ jacket ਆਂ light ਆਂ ਵਾਲੀਆਂ ਨੀ
ਤੂੰ ਵੀ ਸਿੱਖ ਗਈ ਐਂ ਤੌਰਾਂ ਬਿੱਲੋ cat ਆਂ ਵਾਲੀਆਂ
ਬੜਾ easy ਲੈਂਦੀ baby ਮਿੱਤਰਾਂ ਨੂੰ ਤੂੰ
ਜਿੰਨੇ ਦੀ ਤੇਰੀ ਗੱਡੀ ਓਹਨੇ ਦਾ ਮਿੱਤਰਾਂ ਦਾ shoe
Baby million [C7]'ਚ views ਭਾਵੇਂ ਗਾਣਾ ਹੋਵੇ leak
ਲੋਕੀ ਕਹਿੰਦੇ fashion [C7]icon [C7]swag on [C7]fleak
Bollywood ਵਾਲੋ ਕੋ swag ਸਿੱਖਾਂ ਦੁ
Brand [Bm]ਜੋ ਪੇਹਣੁ ਉਸਕੀ sale ਬੜਾ ਦੁ
ਮੇਰੇ ਬਾਰੇ ਤੁਜੇ ਦੁਨੀਆ ਬਤਾਏਗੀ
ਖੇਲਣਾ ਤੂੰ ਚਾਹਤੀ ਹੈਂ ਤੂੰ ਖੇਲ ਖਿਲਾ ਦੁ
ਓਹ ਤੇਰੀਆਂ friend ਆਂ ਕਈਆਂ ਜਾਣ ਜੱਟ ਨੂੰ ਨੀ
ਉਹ ਵੀ ਪਿਆਰ ਨਾਲ ਕਹਿੰਦੀਆਂ (ਤੂਫ਼ਾਨ ਜੱਟ ਨੂੰ)
ਓਹ ਤੇਰੀਆਂ friend ਆਂ ਕਈਆਂ ਜਾਣ ਜੱਟ ਨੂੰ ਨੀ
ਉਹ ਵੀ ਪਿਆਰ ਨਾਲ ਕਹਿੰਦੀਆਂ ਤੂਫ਼ਾਨ ਜੱਟ ਨੂੰ
ਸਵਾ ਪੰਜ foot ਈਆਂ ਬੰਦੂਕਾਂ ਮਿਠੀਏ
ਸਵਾ ਪੰਜ foot ਈਆਂ ਬੰਦੂਕਾਂ ਮਿਠੀਏ
ਸਵਾ ਪੰਜ foot ਈਆਂ ਬੰਦੂਕਾਂ ਮਿਠੀਏ
ਲੰਬੇ ਲੌਟ ਮੈਂ ਵੀ seat ਆਂ ਥੱਲੇ ਪਾਲੀਆਂ
ਹੋ ਪਾਈਆਂ ਮਿੱਤਰਾਂ ਨੇ jacket ਆਂ light ਆਂ ਵਾਲੀਆਂ ਨੀ
ਤੂੰ ਵੀ ਸਿੱਖ ਗਈ ਐਂ ਟੌਰਾਂ ਬਿੱਲੋ cat ਆਂ ਵਾਲੀਆਂ
ਹੋ ਪਾਈਆਂ ਮਿੱਤਰਾਂ ਨੇ jacket ਆਂ light ਆਂ ਵਾਲੀਆਂ ਨੀ
ਤੂੰ ਵੀ ਸਿੱਖ ਗਈ ਐਂ ਤੌਰਾਂ ਬਿੱਲੋ cat ਆਂ ਵਾਲੀਆਂ
Goni ਆਣੇ ਆਲਾ!
It's yo boy Badshah!
Log in or signup to leave a comment
Login
Signup