Dreams

ਗੋਰੇ ਚਿੱਟੇ ਕਯੀ ਨੇ ਸਲੇਰੇ ਰੰਗ ਦੇ
ਕੋਲੋ ਮਾਰਕੇ ਖੰਗੁਰੇ ਜੇ ਬਥੇਰੇ ਲਂਗ ਦੇ
ਗੋਰੇ ਚਿੱਟੇ ਕਯੀ ਨੇ ਸਲੇਰੇ ਰੰਗ ਦੇ
ਕੋਲੋ ਮਾਰਕੇ ਖੰਗੁਰੇ ਜੇ ਬਥੇਰੇ ਲਂਗ ਦੇ
ਪਤਾ ਨਹੀ ਓ ਤੇਰੇ ਜਿੰਨਾ ਰੋਬ ਨੀ ਕਿਸੇ ਦਾ
Jashan Jagdev ਦਿਲ ਠਗਡ਼ਾ ਏ ਤੂ
ਜੱਟਾ ਵੇ ਜੱਟੀ ਨੀ ਸੋਹਣਾ ਲਗਦਾ ਏ ਤੂ
ਬਡਾ ਫਬਦਾ ਏ ਤੂ
ਮੇਰਾ ਨੀ dream ਕੱਲਾ ਮੇਰਿਯਾ friend ਆ ਦਾ
ਵੇ ਸਬਦਾ ਆਏ ਤੂ
ਜੱਟਾ ਵੇ ਜੱਟੀ ਨੀ ਸੋਹਣਾ ਲਗਦਾ ਏ ਤੂ
ਬਡਾ ਫਬਦਾ ਏ ਤੂ
ਮੇਰਾ ਨੀ dream ਕੱਲਾ ਅਲ੍ਹਡ ਕਵਾਰੀਯਾ ਦਾ
ਵੇ ਸਬਦਾ ਏ ਤੂ

ਓ ਯਾਰੀਆਂ ਚ ਪਾਇਲ ਰਖ
ਦਿਲ ਚ ਨਾ ਮੈਲ ਰਖ
ਕੂਡਿਯਨ ਦੇ ਫਿਰਦਾ ਨੀ ਨਪਦਾ
ਐਨਾ ਡੋਲੇਯਾ ਚ ਜ਼ੋਰ
ਭੈਡਾ ਬਹਲਾ ਗੁੱਸੇ ਖੋਰ
ਵੇਖਣੇ ਨੂ ਸਾਹੂ ਜਿਹਾ ਜਾਪ੍ਦਾ
ਐਨਾ ਡੋਲੇਯਾ ਚ ਜ਼ੋਰ
ਭੈਡਾ ਬਹਲਾ ਗੁੱਸੇ ਖੋਰ
ਵੇਖਣੇ ਨੂ ਸਾਹੂ ਜਿਹਾ ਜਾਪ੍ਦਾ
ਉਂਝ ਵੇਖਣੇ ਨੂ ਘੂਰ ਜਿਹਾ ਜਾਪ੍ਦਾ
ਓ ਫਿਰਦੇ ਬਥੇਰੇ ਲੌਂਦੇ ਜ਼ੋਰ ਚੰਦਰੇ
ਕਿਸੇ ਦਾ ਦਬਾਯਾ ਕੀਤੇ ਦਬਦਾ ਏ ਤੂ
ਜੱਟਾ ਵੇ ਜੱਟੀ ਨੀ ਸੋਹਣਾ ਲਗਦਾ ਏ ਤੂ
ਬਡਾ ਫਬਦਾ ਏ ਤੂ
ਮੇਰਾ ਨੀ dream ਕੱਲਾ ਮੇਰਿਯਾਨ friend ਆ ਦਾ
ਵੇ ਸਬਦਾ ਏ ਤੂ
ਜੱਟਾ ਵੇ ਜੱਟੀ ਨੀ ਸੋਹਣਾ ਲਗਦਾ ਏ ਤੂ
ਬਡਾ ਫਬਦਾ ਏ ਤੂ
ਮੇਰਾ ਨੀ dream ਕੱਲਾ ਅਲ੍ਹਡ ਕਵਾਰੀਯਾ ਦਾ
ਵੇ ਸਬਦਾ ਆਏ ਤੂ

ਚਾਦਰੇ ਚ ਲਾਕੇ ਲੁਕ ਰਖਦਾ ਏ ਦੇਸੀ
ਘੜੀ ਗੁੱਟ ਉੱਤੇ ਮਿਹਿੰਗੇ ਵੇ brand [Bm]ਦੀ
ਅਮੀਰ ਯਾ ਗਰੀਬ ਗਲ ਰਖਦੀ ਨੀ ਮਾਇਨੇ
ਗਲ ਸਾਰੇ ਬੰਦੇ ਦੇ stand [Bm]ਦੀ
ਅਮੀਰ ਯਾ ਗਰੀਬ ਗਲ ਰਖਦੀ ਨੀ ਮਾਇਨੇ
ਗਲ ਸਾਰੇ ਬੰਦੇ ਦੇ stand [Bm]ਦੀ
ਤਰਲੇ ਕਿਸੇ ਦੇ ਨੀ ਮੈਂ ਪੌਂਡਾ ਵੇਖੇਯਾ
ਸਿਧਾ ਜਾਕੇ ਹਿੱਕ ਵਿਚ ਵਜਦਾ ਏ ਤੂ
ਜੱਟਾ ਵੇ ਜੱਟੀ ਨੀ ਸੋਹਣਾ ਲਗਦਾ ਏ ਤੂ
ਬਡਾ ਫਬਦਾ ਏ ਤੂ
ਮੇਰਾ ਨੀ dream ਕੱਲਾ ਮੇਰਿਯਾਨ friend ਆ ਦਾ
ਵੇ ਸਬਦਾ ਏ ਤੂ
ਜੱਟਾ ਵੇ ਜੱਟੀ ਨੀ ਸੋਹਣਾ ਲਗਦਾ ਏ ਤੂ
ਬਡਾ ਫਬਦਾ ਏ ਤੂ
ਮੇਰਾ ਨੀ dream ਕੱਲਾ ਅਲ੍ਹਡ ਕਵਾਰੀਯਾ ਦਾ
ਵੇ ਸਬਦਾ ਏ ਤੂ
Đăng nhập hoặc đăng ký để bình luận

ĐỌC TIẾP