Dollar

ਸਾਡੇ ਵਾਂਗੂ ਸਾਡੀਆਂ ਨੀ black listed car ਆਂ ਨੇ
ਅੱਸੀ underground ਬੰਦੇ ਉਪਰ ਤਕ ਮਾੜਾ ਨੇ
ਅੱਸੀ ਅੱਜ ਦੇ ਰਾਜੇ ਹਾਂ ਸਾਡਾ ਪਤਾ ਨਹੀ ਕਲ ਦਾ
Dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ
ਹੋ dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ

ਕਦੋਂ ਬਰਛੇ ਬੱਡੇ ਨੇ ਲਖਾਂ ਤੇ ਚਾਕੂਆਂ ਨੇ
ਮੰਗ੍ਦੇ ਨੀ ਖੋਂਦੇ ਆਂ ਅੱਸੀ ਪੁੱਤ ਡਾਕੂਆਂ ਦੇ
ਹੋ ਭਗ ਕਤੀੜਾ ਦਾ ਸ਼ੇਰਾਂ ਨਾਲ ਨਹੀ ਰੱਲਦਾ
Dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ
ਹੋ Dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ

ਸਾਡੇ ਕੱਠ ਐਨੇ ਹੁੰਦੇ ਜਯੋਂ ਚੜ੍ਹਦੀ ਆਂ ਜਿੰਨਾਂ ਨੇ
ਸਾਡੇ ਘਰ ਤਾਂ ਛੋਟੇ ਨੇ ਕੋਲੇ ਮਹਿੰਗੀਆਂ gun ਆਂ ਨੇ
ਤਾਂਹੀ ਤਾਂ ਮੇਹਲਾਂ ਤਾਂਹੀ ਹੈ ਖੌਫ ਸਾਡਾ ਪਲ ਦਾ
ਹੋ ਹੋ dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ
ਹੋ dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ

ਜਿੰਨੇ ਵੀ ਯਾਰ ਮੇਰੇ ਸਾਰੇ ਅੱਗ ਲੌ ਨੇ
ਮੁੰਡਾ ਤਾਂ ਸਾਉ ਐ ਓਹਦੇ ਗੀਤ ਭੜਕਾਊ ਨੇ
Sidhu Moose Wala ਜੋ ਲਿਖਦਾ ਸ਼ਰੇਆਮ ਸਾਡਾ ਚਲਦਾ

ਇੱਕ ਵਾਰੀ ਹੋਰ

Dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ
ਹੋ dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ
ਓ ਓ dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ
ਹੋ dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ
Đăng nhập hoặc đăng ký để bình luận

ĐỌC TIẾP