Disco

ਹੋ ਕੱਡ ਦੇਣੇ ਭੂਤ ਅੱਜ ਨਚ ਨਚ ਕੇ
ਜਿਵੇ ਕਿਹੰਦੇ ਹੁੰਦੇ ਰਖਦੇ ਨੀ ਧੂੜ ਪੱਟ ਕੇ
ਕਿਹੰਦੇ ਹੁੰਦੇ ਰਖਦੇ ਨੀ ਧੂੜ ਪੱਟ ਕੇ
ਕੱਡ ਦੇਣੇ ਭੂਤ ਅੱਜ ਨਚ ਨਚ ਕੇ
ਜਿਵੇ ਕਿਹੰਦੇ ਹੁੰਦੇ ਰਖਦੇ ਨੀ ਧੂੜ ਪੱਟ ਕੇ
ਕਿਹੰਦੀਆ ਕਹਾਉਦੀਆ flat ਕਰ ਦੂ
ਬਹੁਤੀ ਚਕ ਵੀ ਨੀ ਲੁੱਕ ਲੁੱਕ ਦੇਖੁਗੀ
ਹੋ ਭੰਗੜੇ ਨਾ ਵੇਖੀ ਅੱਜ ਚਿਬ ਕਡਨੇ
Disco ਤੇਰੀ ਤਾ ਬੈਠੀ ਮਥੇ ਟੇਕੁਗੀ
ਭੰਗੜੇ ਨਾ ਵੇਖੀ ਅੱਜ ਚਿਬ ਕਡਨੇ
Disco ਤੇਰੀ ਤਾ ਬੈਠੀ ਮਥੇ ਟੇਕੁਗੀ

ਹੋ ਅੱਖਾ ਵਿਚੋ ਦੱਬਕੇ ਸਰੂਰ ਮਾਰਦਾ
ਲੁੱਡੀ ਪਾਕੇ ਜੱਟ ਦੇਖੀ
ਬਾਜ਼ੀ ਮਾਰਦਾ ਬਾਜ਼ੀ ਮਾਰਦਾ
ਅੱਖਾ ਵਿਚੋ ਦੱਬਕੇ ਸਰੂਰ ਮਾਰਦਾ
ਲੁੱਡੀ ਪਾਕੇ ਜੱਟ ਦੇਖੀ ਬਾਜ਼ੀ ਮਾਰਦਾ
ਯੇਨਕੀਯਾ ਦੀ ਛੁਟੀ ਅੱਜ ਕਰ ਦੇਣੀ ਆਂ
ਜੁੱਤੀ ਟਿੱਲੇ ਆਲੀ ਨਚ ਨਚ ਟੁੱਟੂਗੀ
ਹੋ ਭੰਗੜੇ ਨਾ ਵੇਖੀ ਅੱਜ ਚਿਬ ਕਡਨੇ
Disco ਤੇਰੀ ਤਾ ਬੈਠੀ ਮਥੇ ਟੇਕੁਗੀ
ਭੰਗੜੇ ਨਾ ਵੇਖੀ ਅੱਜ ਚਿਬ ਕਡਨੇ
Disco ਤੇਰੀ ਤਾ ਬੈਠੀ ਮਥੇ ਟੇਕੁਗੀ

ਆਊਗਾ ਨਜ਼ਾਰਾ ਜਦੋ ਨਚੇਗਾ ਤੂ ਨਾਲ ਵੇ
ਤੇਰੇ ਨਾਲ ਨਚਦੀ ਦੇ ਖੁਲ ਗਏ
ਨੇ ਵਾਲ ਵੇ, ਵਾਲਾ ਵੇ
ਆਊਗਾ ਨਜ਼ਾਰਾ ਜਦੋ ਨਚੇਗਾ ਤੂ ਨਾਲ ਵੇ
ਤੇਰੇ ਨਾਲ ਨਚਦੀ ਦੇ ਖੁਲ ਗਏ ਨੇ ਵਾਲ ਵੇ
ਮਿਲਿਯਾ ਏ ਮੌਕਾ ਅੱਜ ਲਾਣੇਦਾਰੀ ਚੋ
ਹੋ ਜਾਏ ਜੋ ਵੀ ਹੋਣਾ ਅੱਜ ਦੇਖੀ ਜੌੂਗੀ
ਹੋ ਭੰਗੜੇ ਨਾ ਵੇਖੀ ਅੱਜ ਚਿਬ ਕਡਨੇ
Disco ਤੇਰੀ ਤਾ ਬੈਠੀ ਮਥੇ ਟੇਕੁਗੀ
ਭੰਗੜੇ ਨਾ ਵੇਖੀ ਅੱਜ ਚਿਬ ਕਡਨੇ
Disco ਤੇਰੀ ਤਾ ਬੈਠੀ ਮਥੇ ਟੇਕੁਗੀ

Dance floor ਵਿਚੋ ਨਿਕਲੂਗੀ ਅੱਗ ਨੀ
ਸਿਧੇ ਜਿਹੇ ਬੰਦਿਯਾ ਤੇ
ਟੇਡੀ ਜਿਹੀ ਪਗ ਨੀ
(ਟੇਡੀ ਜਿਹੀ ਪਗ ਨੀ)
Dance floor ਵਿਚੋ ਨਿਕਲੂਗੀ ਅੱਗ ਨੀ
ਸਿਧੇ ਜਿਹੇ ਬੰਦਿਯਾ ਤੇ
ਟੇਡੀ ਜਿਹੀ ਪਗ ਨੀ
ਜੱਸਰਾ ਦਾ ਕਾਕਾ ਜੋੜੂ ਗੀਤ ਤੇਰੇ ਲਯੀ
ਚਲਦੀ ਏ beat ਤੇਰੇ ਨਾ ਤੇ ਰੂਕੁਗੀ
ਹੋ ਭੰਗੜੇ ਨਾ ਵੇਖੀ ਅੱਜ ਚਿਬ ਕਡਨੇ
Disco ਤੇਰੀ ਤਾ ਬੈਠੀ ਮਥੇ ਟੇਕੁਗੀ
ਭੰਗੜੇ ਨਾ ਵੇਖੀ ਅੱਜ ਚਿਬ ਕਡਨੇ
Disco ਤੇਰੀ ਤਾ ਬੈਠੀ ਮਥੇ ਟੇਕੁਗੀ
Đăng nhập hoặc đăng ký để bình luận

ĐỌC TIẾP