Dilbar

Hey Yo!
You Already News Its Gur Sidhu Music!

ਦਿਲਬਰ ਦਿਲਾਂ ਦੇ ਜਾਨਿਆ
ਕਾਹਤੋਂ ਕਰੇਂ ਨਦਾਨੀਆਂ
ਜੇ ਮੰਨਣਾ ਏ ਤਾਂ ਮੰਜਾ ਵੇ
ਨਈ ਪੇਕੇ ਜਾਣੀ ਆ
ਕਾਹਤੋਂ ਨੀ ਕਰਦਾ care ਵੇ
ਰੋਂਦਾ ਫਿਰੇਂਗਾ ਫੇਰ ਵੇ
ਗਲ ਹੁਣ ਤਾਂ ਮੇਰੀ ਸੁਣਦਾ ਨਈ
ਕਰਦਾ ਮਨਮਾਨੀਆਂ
ਕੀਤੇ ਰੁੱਸ ਨਾ ਜਾਵੇਈਂ ਡਰਦੀ ਆ
ਨਾਲੇ ਆਕੜ ਤੇਰੀ ਜਰਦੀ ਆ
ਰੂਸ ਨਾ ਜਾਵੇਈਂ ਡਰਦੀ ਆ
ਵੇ ਨਾਲੇ ਆਕੜ ਤੇਰੀ ਜਰਦੀ ਆ
ਨਾਲੇ ਝਿੜਕਾਂ ਖਾਣੀ ਆ
ਦਿਲਬਰ ਦਿਲਾਂ ਦੇ ਜਾਨਿਆ
ਕਾਹਤੋਂ ਕਰੇਂ ਨਦਾਨੀਆਂ
ਜੇ ਮੰਨਣਾ ਏ ਤਾਂ ਮੰਜਾ ਵੇ
ਨਈ ਪੇਕੇ ਜਾਣੀ ਆ

ਕਰਦੀ ਆਂ ਪ੍ਯਾਰ ਮੈਂ ਤੈਨੂ
ਚਾਹੀਦਾ ਕੁਝ ਨਹੀ ਮੈਨੂ
ਜੱਟੀ ਨੂ ਨੇੜੇ ਰਖੀ ਵੇ
ਲੋਕਾਂ ਨੂ show ਨੀ ਕਰਨਾ
ਲੜਨਾ ਤਾਂ ਅੰਦਰ ਲੜਨਾ
ਕਰਕੇ ਨਬੇੜੇ ਰਾਖੀ ਵੇ
ਹਾਏ ਕਦੇ ਨੀ ਪੁੱਛਿਆ ਅੱਜ ਤਕ
ਤੇਰੀ ਰਾਤ ਕੀਤੇ ਆ ਲੰਗਦੀ ਵੇ
ਜਿਨਾ ਤੇਰਾ ਕਰਦੀ ਓਹਤੋਂ
ਅੱਧਾ ਹੀ ਆ ਮੰਗਦੀ ਵੇ
ਤੇਰਾ ਮੇਰਾ ਲੂੰ ਲੂੰ ਚੰਨਾ
ਤੇਰੇ ਨਾਲ ਜੁਡ ਗਈ ਰੂਹ ਚੰਨਾ
ਏ ਤੇਰਾ ਮੇਰਾ ਰਿਸ਼ਤਾ ਨਾ ਕੱਲਾ ਜਿਸਮਾਨੀ ਆ
ਇਹਦੇ ਬਾਰੇ ਤਾਂ ਸੋਚ ਲਾਂ
ਬਾਹੋਂ ਤੂ ਫੜਕੇ ਰੋਕ ਲਾਂ
ਜੋ ਮੇਰੇ ਅੰਦਰ ਪਾਲਦੀ
ਓ ਤੇਰੀ ਨਿਸ਼ਾਨੀ ਆ
ਕੀਤੇ ਰੁੱਸ ਨਾ ਜਾਵੇਈਂ ਡਰਦੀ ਆ
ਨਾਲੇ ਆਕੜ ਤੇਰੀ ਜਰਦੀ ਆ
ਰੂਸ ਨਾ ਜਾਵੇਈਂ ਡਰਦੀ ਆ
ਵੇ ਨਾਲੇ ਆਕੜ ਤੇਰੀ ਜਰਦੀ ਆ
ਨਾਲੇ ਝਿੜਕਾਂ ਖਾਣੀ ਆ
ਦਿਲਬਰ ਦਿਲਾਂ ਦੇ ਜਾਨਿਆ
ਕਾਹਤੋਂ ਕਰੇਂ ਨਦਾਨੀਆਂ
ਜੇ ਮੰਨਣਾ ਏ ਤਾਂ ਮੰਜਾ ਵੇ
ਨਈ ਪੇਕੇ ਜਾਣੀ ਆ
ਕਾਹਤੋਂ ਨੀ ਕਰਦਾ care ਵੇ
ਰੋਂਦਾ ਫਿਰੇਂਗਾ ਫੇਰ ਵੇ
ਗਲ ਹੁਣ ਤਾਂ ਮੇਰੀ ਸੁਣਦਾ ਨਈ
ਕਰਦਾ ਮਨਮਾਨੀਆਂ

ਓ ਮੰਨਿਆ ਤੇਰੇ ਬੋਲ ਨੇ ਵਿਕਦੇ
ਪ੍ਯਾਰ ਨਾਲ ਵੀ ਬੋਲ ਕਦੇ
ਭੈਣੀ ਆਲੇ ਖਾਣਾ ਕੱਢ ਕੇ
ਟਾਇਮ ਬੈਠ ਤਾਂ ਕੋਲ ਕਦੇ
ਜਿੰਨੇ ਵੀ ਤੇਰੇ ਯਾਰ ਨੇ
ਅੱਜ ਤੋਂ ਘਰੋਂ ਵੇ ਬਾਹਰ ਵੇ
ਤੂ ਪੀ-ਪੀ ਫੁਲਦਾ ਜਾਣਾ ਏ
ਮੈਂ ਮੁਕਦੀ ਜਾਣੀ ਆ
ਮੰਨੇਯਾ ਨਾ ਤੋਡਦਾ ਸਰਦਾ ਏ
ਤੇਜੀ ਵੀ ਬੰਦਾ ਘੜਦਾ ਏ
ਪਰ ਮੇਰੇ ਵਲ ਵੀ ਵੇਖ ਵੇ
ਮੈਂ ਕਿਹੰਦਾ ਬੇਗਾਣੀ ਆ
ਕੀਤੇ ਰੁੱਸ ਨਾ ਜਾਵੇਈਂ ਡਰਦੀ ਆ
ਨਾਲੇ ਆਕੜ ਤੇਰੀ ਜਰਦੀ ਆ
ਰੂਸ ਨਾ ਜਾਵੇਈਂ ਡਰਦੀ ਆ
ਵੇ ਨਾਲੇ ਆਕੜ ਤੇਰੀ ਜਰਦੀ ਆ
ਨਾਲੇ ਝਿੜਕਾਂ ਖਾਣੀ ਆ
ਦਿਲਬਰ ਦਿਲਾਂ ਦੇ ਜਾਨਿਆ
ਕਾਹਤੋਂ ਕਰੇਂ ਨਦਾਨੀਆਂ
ਜੇ ਮੰਨਣਾ ਏ ਤਾਂ ਮੰਜਾ ਵੇ
ਨਈ ਪੇਕੇ ਜਾਣੀ ਆ
ਕਾਹਤੋਂ ਨੀ ਕਰਦਾ care ਵੇ
ਰੋਂਦਾ ਫਿਰੇਂਗਾ ਫੇਰ ਵੇ
ਗਲ ਹੁਣ ਤਾਂ ਮੇਰੀ ਸੁਣਦਾ ਨਈ
ਕਰਦਾ ਮਨਮਾਨੀਆਂ
Đăng nhập hoặc đăng ký để bình luận

ĐỌC TIẾP