Nawab
Oh Starboy
ਦਿਲ ਮੇਰਾ, ਦਿਲ ਮੇਰਾ ਖੋਇਆ ਜਾ ਰਿਹੰਦਾ
ਹੋਜਾ ਹੋਜਾ ਮੇਰੀ ਏਹੀ ਏ ਕਿਹੰਦੈ
ਲੱਕ ਦੇ ਹੁਲਾਰੇ ਨੀ, ਅੱਖ ਦੇ ਇਸ਼ਾਰੇ ਨੀ
ਜਾਨ ਮੇਰੀ ਜਾਨ ਮੇਰੀ, ਲੈ ਗਏ ਨੀ ਕੱਢ ਕੇ
ਬੇਚੈਨੀਆਂ ਵਿਚ ਲੰਘੇ ਆ ਦਿਨ
ਇਕ ਇਕ ਪਲ ਕਿਵੇ ਕੱਟਾਂ ਤੇਰੇ ਬਿਨ
ਦੇਖਾ ਨਾ ਜੇ ਤੈਨੂ ਮੇਰੇ ਸਾਹ ਰੁਕ੍ਦੇ
ਤੈਨੂ ਭੂਲਨਾ ਆ ਬੇਬੀ ਨਾਮੁਮਕਿਨ
ਆਖਿਯਾਨ ਡੇਨਲੀ ਵਿਚ ਸੂਰਮਾ ਬਾਰੂਦ ਨੀ
ਜਿਹਿਨੂ ਤੱਕ ਲੈਂਦੀ ਓਹਦਾ ਮੀਟਦਾ ਵਜੂਦ ਨੀ
ਆਪਣਾ ਬਣਾ ਲ ਨੀ, ਸੀਨੇ ਨਾਲ ਲਾ ਲ ਨੀ
ਜਾਯੀ ਨਾ ਤੂ, ਜਾਯੀ ਨਾ ਤੂ ਮੈਨੂ ਆ ਛੱਡ ਕੇ
ਦਿਲ ਮੇਰਾ, ਦਿਲ ਮੇਰਾ ਖੋਇਆ ਜਾ ਰਿਹੰਦਾ
ਹੋਜਾ ਹੋਜਾ ਮੇਰੀ ਏਹੀ ਏ ਕਿਹੰਦੈ
ਲੱਕ ਦੇ ਹੁਲਾਰੇ ਨੀ, ਅੱਖ ਦੇ ਇਸ਼ਾਰੇ ਨੀ
ਜਾਨ ਮੇਰੀ ਜਾਨ ਮੇਰੀ, ਲੈ ਗਏ ਨੀ ਕੱਢ ਕੇ
ਕਰ ਕਰ ਤੇਰਿਯਾਨ ਤਰੀਫਾਂ ਨਈ ਥੱਕਦਾ
ਇਕ ਇਕ ਨਖਰਾ ਏ ਤੇਰਾ ਲਖ ਲਖ ਦਾ
Casanova ਗੱਬਰੂ ਦੀ fan ਲਖਾਂ ਕੂਡਿਯਨ
ਪਰ ਹੋਇਆ ਫਿਰ fan ਤੇਰਾ ਪੁੱਤ ਜੱਟ ਦਾ
ਇਕ ਵਾਰੀ ਮੁੰਡੇ ਉੱਤੇ ਕਰ ਲ ਯਕੀਨ ਨੀ
ਰਖੂਗਾ ਬਣਾ ਕੇ ਤੈਨੂ ਦਿਲ ਦੀ ਕ੍ਵੀਨ ਨੀ
ਲਗਦੀ ਸ਼ਕੀਰਾ ਤੂ ਕੋਹੀਨੂਰ ਹੀਰਾ ਤੂ
ਪ੍ਯਾਰ ਕੋਲ ਕਰੁ ਤੈਨੂ ਮੇਰੇ ਤੇ ਵਧ ਕੇ
ਦਿਲ ਮੇਰਾ, ਦਿਲ ਮੇਰਾ ਖੋਇਆ ਜਾ ਰਿਹੰਦਾ
ਹੋਜਾ ਹੋਜਾ ਮੇਰੀ ਏਹੀ ਏ ਕਿਹੰਦੈ
ਲੱਕ ਦੇ ਹੁਲਾਰੇ ਨੀ, ਅੱਖ ਦੇ ਇਸ਼ਾਰੇ ਨੀ
ਜਾਨ ਮੇਰੀ ਜਾਨ ਮੇਰੀ, ਲੈ ਗਏ ਨੀ ਕੱਢ ਕੇ
ਕਰਨਾ ਆ ਤੈਨੂ ਮੈਂ date ਕੁਡੀਏ
ਕਰਤਾ ਤੂ ਮੁੰਡਾ ਚੇਕਮੇਟ ਕੁਡੀਏ
ਜਿੰਨੇ ਵੀ ਫ੍ਰੇਂਡ ਜਯੋਂ ਵਿਚ ਤੇਰੇ ਨੀ
ਓਹ੍ਨਾ ਮੁੰਡੇਆਂ ਤੋਂ ਹੋ ਗਯੀ hate ਕੁਡੀਏ
ਤੇਰੇ ਨਾਲ ਲਾਇਫ ਸੋਚੀ ਬੈਠਾ ਲਿਵ ਲੋਂਗ ਨੀ
ਤੇਰੇ ਲਯੀ ɾight ਬਾਕੀ ਸਾਰੇਯਾਨ ਲਯੀ wrong [Am]ਨੀ
ਹਾਜ਼ੀ ਨਵੀ ਪੁਛਹਦਾ ਨਾਪ ਤੇਰੇ ਗੁੱਟ ਦਾ
ਦੇਣੇ ਤੈਨੂ, ਦੇਣੇ ਤੈਨੂ ਪਨਡੋਰਾ ਲਖ ਦੇ
ਦਿਲ ਮੇਰਾ, ਦਿਲ ਮੇਰਾ ਖੋਇਆ ਜਾ ਰਿਹੰਦਾ
ਹੋਜਾ ਹੋਜਾ ਮੇਰੀ ਏਹੀ ਏ ਕਿਹੰਦੈ
ਲੱਕ ਦੇ ਹੁਲਾਰੇ ਨੀ, ਅੱਖ ਦੇ ਇਸ਼ਾਰੇ ਨੀ
ਜਾਨ ਮੇਰੀ ਜਾਨ ਮੇਰੀ, ਲੈ ਗਏ ਨੀ ਕੱਢ ਕੇ
ਦਿਲ ਮੇਰਾ, ਦਿਲ ਮੇਰਾ ਖੋਇਆ ਜਾ ਰਿਹੰਦਾ
ਹੋਜਾ ਹੋਜਾ ਮੇਰੀ ਏਹੀ ਏ ਕਿਹੰਦੈ
ਲੱਕ ਦੇ ਹੁਲਾਰੇ ਨੀ, ਅੱਖ ਦੇ ਇਸ਼ਾਰੇ ਨੀ
ਜਾਨ ਮੇਰੀ ਜਾਨ ਮੇਰੀ, ਲੈ ਗਏ ਨੀ ਕੱਢ ਕੇ