ਨੈਣ ਲੜਾਏ ਨੈਨ ਲੜ ਕੇ ਨਹੀ ਆਏ
ਓ ਨੈਣ ਲੜਾਏ ਨੈਨ ਲੜ ਕੇ ਨਹੀ ਆਏ
ਮਾਰੀਆ ਟਰਾਈਆ ਉਤੋਂ ਥੱਕੇ ਬੜੇ ਖਾਏ
ਨੈਣ ਲੜਾਏ ਨੈਨ ਲੜ ਕੇ ਨਹੀ ਆਏ
ਮਾਰੀਆ ਟਰਾਈਆ ਉਤੋਂ ਥੱਕੇ ਬੜੇ ਖਾਏ
ਇਸ਼੍ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਈ
ਇਸ਼੍ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਈ
Frustation [C7]high ਸਾਡੇ ਹਥ ਓ ਨਾ ਆਏ
Frustation [C7]high ਸਾਡੇ ਹਥ ਓ ਨਾ ਆਏ
ਹੋਰ ਕਿਸੀ ਨਾਲ ਓਹਦੇ ਮੇਲ ਹੋ ਗਏ
ਇਸ਼੍ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਏ
ਇਸ਼੍ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਏ
ਇਸ਼੍ਕੇ ਦੀ ਚੇਨ ਟੁਟ ਗਈ ਸਾਡੇ ਦਿਲ ਦੇ ਕੁੱਤੇ ਫੈਲ ਹੋ ਗਏ
ਓ ਓ ਓ
ਕਲਚ ਪਲੇਟਾਂ ਘਿਸ ਗਇਆ ਸਾਡੀਆਂ
ਓਹਨੂੰ follow ਕਰਦੇ ਕਰਦੇ
ਅਸੀ ਮਰ ਹੀ ਨਾ ਜਾਇਏ ਯਾਰੋ
ਉਸ ਕੁੜੀ ਤੇ ਮਰਦੇ ਮਰਦੇ
ਕਲਚ ਪਲੇਟਾਂ ਘਿਸ ਗਇਆ ਸਾਡੀਆਂ
ਓਹਨੂੰ follow ਕਰਦੇ ਕਰਦੇ
ਅਸੀ ਮਰ ਹੀ ਨਾ ਜਾਇਏ ਯਾਰੋ
ਉਸ ਕੁੜੀ ਤੇ ਮਰਦੇ ਮਰਦੇ
ਓਹਦੇ ਲਈ ਛਡੇ ਅਸੀਂ serious ਬੜੇ
ਓਹਦੇ ਲਈ ਛਡੇ ਅਸੀਂ serious ਬੜੇ
ਨਜ਼ਾਰਾ ਚ ਉਸ ਵਿਚ ਅਸੀ ਖੇਲ ਹੋ ਗਏ
ਇਸ਼ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਏ
ਇਸ਼੍ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਏ
ਇਸ਼ਕੇ ਦੀ ਚੇਨ ਟੁਟ ਗਈ ਸਾਡੇ ਦਿਲ ਦੇ ਕੁੱਤੇ ਫੈਲ ਹੋ ਗਏ
ਓ ਅਸੀ ਵੇ ਆ dude ਸਾਡੇ ਵਿਚ attitude
ਫੇਰ ਕਿਯੂ ਸਾਡੇ ਨਾਲ ਤੂ behave ਕਰੇ ɾude
ਵੇਖ ਉਹ ਸਾਨੂੰ ਵੱਟ ਮੱਥੇ ਉਤੇ ਚਾੜਦੀ
ਸਾਡੇ ਸਾਹਮਣੇ ਓ ਦੂਜਿਆਂ ਨੂੰ ਤਾੜਦੀ
ਅਸੀ ਵੇ ਮੁੰਡੇ very good
ਸਾਨੂ ਮਾਰ ਗਾਈ ਏ ਠੁੱਡ
ਮੁੰਡੇ very good
ਸਾਨੂ ਮਾਰ ਗਾਈ ਏ ਠੁੱਡ
ਜਿੱਲਾ ਵਾਲੇ ਸਰਸੋ ਦਾ ਤੇਲ ਹੋ ਗਏ
ਇਸ਼੍ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਏ
ਇਸ਼੍ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਏ
ਇਸ਼੍ਕੇ ਦੀ ਚੇਨ ਟੁਟ ਗਈ ਦਿਲ ਦੇ ਕੁੱਤੇ ਫੈਲ ਹੋ ਗਏ
ਇਸ਼੍ਕੇ ਦੀ ਚੇਨ ਟੁਟ ਗਈ
ਦਿਲ ਦੇ ਕੁੱਤੇ ਫੈਲ ਹੋ ਗਈ
ਉਹ ਉਹ ਉਹ
ਦਿਲ ਦੇ ਕੁੱਤੇ ਫੇਲ ਹੋ ਗਏ