Diamond Da Challa

Mood ਬੜਾ ਕਰਦਾ ਮੇਰਾ ਲੈਕੇ ਜਾਵੇ mall ਮੈਨੂ
ਤੇਰਾ PUBG ਨਾ ਖਤਮ ਹੋਵੇ ਕਰਦਾ ignore ਮੈਨੂ
Cute ਜਿਹਾ face ਦਾ ਹਾਲ ਕਿ ਹੋ ਗਯਾ ਮੇਰਾ ਤੇਰੇ ਕਰਕੇ
ਆਜਾ ਚਲ ਵਿਆਹ ਕਰਵਾਈਏ
Lockdown ਵਿਚ ਘੱਟ ਹੋਣੇ ਖਰਚੇ
ਲੈ ਦੋ ਛੱਲਾ ਛੱਲਾ diamond ਦਾ
ਛੱਲਾ ਲੈ ਦੋ ਹਾਂ ਜੀ
ਦਿਲ ਮੇਰਾ ਕਰਦੈ ਤੇਰੇ ਇੱਕ ਟਕਾਵਾਂ
ਵੱਸ ਮੇਰਾ ਚਲਦਾ ਨਾ ਜੀ
ਲੈ ਦੋ ਛੱਲਾ ਛੱਲਾ diamond ਦਾ
ਛੱਲਾ ਲੈ ਦੋ ਹਾਂ ਜੀ
ਦਿਲ ਮੇਰਾ ਕਰਦੈ ਤੇਰੇ ਇੱਕ ਟਕਾਵਾਂ
ਵੱਸ ਮੇਰਾ ਚਲਦਾ ਨਾ ਜੀ

ਓਏ ਸੁਣ

ਮੈਨੂ ਛੱਡ ਕੇ date ਕਿੱਤਾ
ਕਿਸੇ ਹੋਰ ਨੂ ਹਿਸਾਬ ਤੂ ਲਾ ਲਯੀ
ਤੈਨੂ ਕਰਦੀ ਪ੍ਯਾਰ ਬੋਹਤ
ਗੱਲ ਵਿਚ ਦਿਮਾਗ ਦੇ ਪਾ ਲਯੀ
ਕਦੇ ਹਥ ਫਡ ਕੇ ਤੂ ਕਿਹੰਦਾ
ਮੈਨੂ ਪ੍ਯਾਰ ਬੋਹਤ ਕਰਦਾ
ਗੁੱਸਾ ਨਾ ਕਰੇਯਾ ਕਰ babby
ਗੱਲ ਕਰ ਲਿਯਾ ਕਰ ਸਾਂਝੀ
ਲੈ ਦੋ ਛੱਲਾ ਛੱਲਾ diamond ਦਾ
ਛੱਲਾ ਲੈ ਦੋ ਹਾਂ ਜੀ
ਦਿਲ ਮੇਰਾ ਕਰਦੈ ਤੇਰੇ ਇੱਕ ਟਕਾਵਾਂ
ਵੱਸ ਮੇਰਾ ਚਲਦਾ ਨਾ ਜੀ

ਹੋ ਗੱਲ ਛੱਲੇ ਦੀ ਕੀ ਕਰਦੀ ਐ
ਰਾਣੀ ਹਾਰ ਬਣਾ ਦਾਂ
ਹੋ ਚਲ ਮਿਤਰਾਂ ਦੇ ਨਾਲ ਗੋਰੀਏ
ਹੀਰੇਆਂ ਵਿਚ ਜੜਾਂ ਦਾਂ
ਦਿਲ ਦਾ ਰਾਜਾ ਗਬਰੂ
ਮੈਂ ਕਿਹਾ ਵੇਖ ਜ਼ਰਾ ਅਜ਼ਮਾ ਕੇ
ਤੂ mood ਬਣਾ ਇੱਕ ਵਾਰ ਬਿੱਲੋ
ਮੈਂ lockdown ਖੁਲਵਾ ਦਾਂ

ਹੋ ਵਿਚ ਗੱਡੀ ਦੇ ਗੇੜੀਆਂ ਲੌਂਦਾ ਨਾਲ ਯਾਰਾਂ ਦੇ daily
ਮੈਨੂ ਵੀ ਕਦੇ ਲੈ ਜਾਯਾ ਕਰ ਜਦ ਹੋਂਦੀ ਆਂ ਵੇਲੀ
ਵਿਚ Porsche ਦੇ ਗੇੜੀਆਂ ਲੌਂਦਾ ਨਾਲ ਯਾਰਾਂ ਦੇ daily
ਮੈਨੂ ਵੀ ਕਿੱਤੇ ਲ ਜਯਾ ਕਰ ਜਦ ਹੋਵਾਂ ਮੈਂ ਵੇਲਯ
ਤੂ ਕਿੰਨਾ wait ਕਰੌਂਦਾ
ਕਦੇ ਨਾ ਆਵੇ time ਤੇ ਸ਼ਾਮੀ ਘਰ ਨੂ
ਮੇਰੇ Vicky Sandhu ਤੇਰੇ ਨਾਲ ਰੁੱਸ ਕੇ ਬੈਠੀ ਤਾਂ ਜੀ
ਲੈ ਦੋ ਛੱਲਾ ਛੱਲਾ diamond ਦਾ
ਛੱਲਾ ਲੈ ਦੋ ਹਾਂ ਜੀ
ਦਿਲ ਮੇਰਾ ਕਰਦੈ ਤੇਰੇ ਇੱਕ ਟਕਾਵਾਂ
ਵੱਸ ਮੇਰਾ ਚਲਦਾ ਨਾ ਜੀ

ਹੋ ਤੇਰੇ ਕਿਹਣ ਤੋਂ ਬਿਨਾ ਸੋਹਣੀਏ ਰੀਝ ਪੁਗਵਾਨ ਤੇਰੀ
ਹੋ ਚੱਕ diamond ਦਾ ਛੱਲਾ ਦੱਸ ਕੋਯੀ ਹੋਰ demand [Bm]ਜੇ ਤੇਰੀ
ਹੋ ਨਾ Goa ਨਾ ਸੇਂ Shimla ਨੀ ਮੈਂ ਵੱਡੇ plan ਬਣਾਵਾਂ
ਹੋ ਰੁੱਸੇਯਾ ਨਾ ਕਰ ਕੁਡੀਏ ਨੀ ਚਲ Sydney ਲੈਕੇ ਜਾਵਾਂ

ਲੈ ਦੇ ਛੱਲਾ ਛੱਲਾ diamond ਦਾ
ਛੱਲਾ ਲੈ ਦੇ ਹਾਂ ਜੀ
ਦਿਲ ਮੇਰਾ ਕਰਦੈ ਤੇਰੇ ਇੱਕ ਟਕਾਵਾਂ
ਵੱਸ ਮੇਰਾ ਚਲਦਾ ਨਾ ਜੀ ਓਏ ਹੋਏ
Log in or signup to leave a comment

NEXT ARTICLE