Shadgi

Mix Mix Mix Singh in the house
ਯਾਰੋਂ ਗੱਲ ਮੈਂ ਸੁਣਾਵਾਂ ਜਿਹੜੀ ਹੋਯੀ ਮੇਰੇ ਨਾਲ
ਫਿਰਾਂ ਟੌਰ ਨਾਲ ਛੜਾ ਕਦੇ ਕਢ’ਦਾ ਨੀ ਗਾਲ
ਓਹੋ ਸਚੀ ਸੀਗੀ ਤੰਗ ਯਾ ਫਿਰ ਚਲਦੀ ਸੀ ਚਾਲ
ਮੇਥੋਂ ਲੱਸੀ ਜਿਹੀ ਕਰਾ ਕੇ ਫਿਰ ਲੈਕੇ ਗਯੀ ਸੀ ਨਾਲ ਮੈਨੂ
ਹੋ ਮੈਨੂ ਸ਼ਢਗੀ
ਹੋ ਵੀਰੇ ਮੈਨੂ ਸ਼ਢਗੀ
ਹੋ ਪਾਜੀ ਮੈਨੂ ਸ਼ਢਗੀ

ਕਿਹੰਦੀ ਯਾਰਾਂ ਨਾਲ ਹੀ ਰਿਹਣੇ ਹੋ ਜੀ
ਮਿਹਫੀਲਾਂ ਚ ਬੈਨੇ ਹੋ ਜੀ
ਮੇਰੇ ਲਯੀ ਨਾ time
ਤੁੱਸੀ ਕਦੇ ਕੱਢ ਲੈਣੇ ਹੋ ਜੀ
ਓ ਜੀ ਐਡੀ ਵੀ ਕਿ ਗੱਲ
ਸਾਹ ਨਾ ਓਹ੍ਨਾ ਬਿਨਾ ਲੈਣੇ ਹੋ ਜੀ
11 ਬਜੇ ਉਠਦੇ ਤੇ 3 ਬਾਜੇ ਬੈਨੇ ਹੋ ਜੀ
ਹੋ ਮੈਨੂ ਕਿਹੰਦੀ ਯਾਰ ਛੱਡ
ਕਰ ਆਰ ਪਾਰ ਛੱਡ
ਓਨ੍ਹਾ ਬਿਨਾ ਸਾਰ ਲਾ ਯਾ
ਮੇਰੇ ਨਾਲ ਪ੍ਯਾਰ ਛੱਡ
ਹੋ ਬਣ ਦਾ ਤਾਂ ਸੀ ਮੇਰਾ ਕਮਲੀ
ਅੱਪੇ ਫਾਹਾ ਬੱਡ ਗਯੀ
ਹਾਏ ਓ ਮੈਨੂ ਸ਼ਢਗੀ
ਹੋ ਵੀਰੇ ਮੈਨੂ ਸ਼ਢਗੀ
ਹੋ ਪਾਜੀ ਮੈਨੂ ਸ਼ਢਗੀ
ਹੋ ਮੈਂ ਕਿਹਾ ਕਮਲੀਏ ਲ
ਦੇਕੇ ਯਾਰ ਹੀ ਨੇ ਬਚਦੇ
ਨੀ ਯਾਰ ਹੀ ਨੇ ਮਚਦੇ
ਚਿਰਾਗ ਬਣ ਸਚ ਦੇ
ਯਾਰਾਂ ਨੂ ਨਾ ਬੋਲਿਏ
ਏ ਤਾਂ ਬਾਹਲੇ ਮੈਨੂ ਜਚ੍ਦੇ
ਨੀ set ਹੋਕੇ Dj’ਆਂ ਤੇ
ਤੇ ਨਾਗ ਬਣ ਨੱਚ ਦੇ
ਹੋ ਯਾਰ ਮੇਰੇ ਹੀਰੇ
ਮੈਨੂ ਹੀਰਾ ਨੇ ਬਥੇਰੀਆਂ
ਯਾਰਾਂ ਨਾਲ ਹੌਂਸਲੇ
ਤੇ ਯਾਰਾਂ ਨਾਲ ਦਲੇਰੀਆਂ
ਪਿੱਛੇ ਪਿੱਛੇ ਦਿਲ ਚੱਕੀ
ਫਿਰਨ ਬਥੇਰੀਆਂ
ਨੀ ਐਡਾ ਵੀ ਨੀ ਗੂਹੜਾ
ਕਿ ਗੱਲਾਂ ਸੁਣੀ ਜਾਵਾਂ ਤੇਰੀਆਂ
ਹੋ 100 ਸਿਆਪੇ ਮੁੱਕ ਗਏ ਮਿਤਰੋ
ਉਮਰ ਲਗੇ ਜਿਵੇ ਵਧ ਗੀ
ਹਾਏ ਓ ਮੈਨੂ ਸ਼ਢਗੀ

ਹੋ ਬਾਈ ਤੂੰ ਤਾ ਬੰਦਾ ਹੀ ਘੈਂਟ ਹੈ

ਹੋ ਗਯਾ ਨਬੇੜਾ copy ਯਾਦਾਂ ਪਾੜਤੀ
ਹੋ ਦੇਕੇ ਓਹਨੂ 150 ਮੈਂ Uber ਤੇ ਚਾਡਤੀ
ਹੁੰਨ ਦੇਸੀ ਵਾਲੇ ਟੋਲ ਚੋਂ
ਕੱਢਾਂਗੇ ਓਹਦੀ ਯਾਦ ਵਿਚ
5-7 ਬੱਕਰੇ ਵੱਢਾਂਗੇ ਓਹਦੀ ਯਾਦ ਵਿਚ
ਹਾਂ
ਹੋ ਹੋ ਨਵੇ ਪੈਸੇ ਯਾਰੋਂ
ਚਲਦੀ ਏ ਗੱਲ ਬਾਤ ਮੇਰੀ
ਓਹਦੀ ਓ ਸਹੇਲੀ ਨਾਲ ਕਲ ਮੁਲਾਕਾਤ ਮੇਰੀ
ਹੋ ਮਿਠੇ ਮਿਠੇ thought ਕਰਦੀ ਏ exchange
G-Wagon [C7]ਯਾਰਾਂ ਦੇ ਕੋਲੇ ਓਹਦੇ ਕੋਲੇ Range
ਹੋ ਭਾਬੀ ਕਿਹਕੇ Laddi ਨੇ ਤਾਂ
ਰਿਸ਼ਤੇਦਾਰੀ ਕੱਢ ਲੀ
ਹਾਏ ਓ ਨਵੀ ਲਭ ਲੀ
ਹੋ ਵੀਰੇ ਨਵੀ ਲਭ ਲੀ
ਹੋ ਪਾਜੀ ਨਵੀ ਲਭ ਲੀ
ਹੋ ਭਾਬੀ ਥੋਡੀ ਲਭ ਲੀ

ਬਾਰੀ ਬਾਰੀ ਬਰਸੀ ਖੱਟਣ ਗਯਾ ਸੀ
ਖੱਟ ਕੇ ਲਿਆਉਂਦਾ Yamaha
ਭੰਗੜਾ ਤਾਂ ਸਜਦਾ ਜੇ ਨਚੇ ਮੁੰਡੇ ਦਾ ਚਾਚਾ

ਹੋ band [Bm]ਵਜਾਤੀ ਸਾਰੇਯਾ ਨੇ(ਹਾ ਹਾ ਹਾ ਹਾ)

ਬਾਰੀ ਬਾਰੀ ਬਰਸੀ ਖੱਟਣ ਗਯਾ ਸੀ
ਖੱਟ ਕੇ ਲਿਆਉਂਦਾ ਘੇਯੋ
ਭੰਗੜਾ ਤਾਂ ਸਜਦਾ ਜੇ ਨਚੇ ਮੁੰਡੇ ਦਾ ਚਾਚਾ

ਹੋ band [Bm]ਵਜਾਤੀ ਸਾਰੇਯਾ ਨੇ (ਹਾ ਹਾ ਹਾ )

Mix Mix Mix Singh in the house
Log in or signup to leave a comment

NEXT ARTICLE