Devdas 2.0

Karan Benipal!
Deep Jandu!

ਤੋਡ਼ਗਿ ਸੀ ਯਾਰੀ ਜਿਹਿਨੂ ਕੱਲਾ ਜਾਂ ਕੇ
ਛੱਡ ਗਈ ਸੀ ਪੱਲਾ ਜਿਹਦਾ ਪੱਲਾ ਚਾਨ ਕੇ

ਆ ਗਿਯਾ ਨੀ ਓਹੀ ਬਿੱਲੋ ਟਾਇਮ! ਹਾਹਾ!

ਤੋਡ਼ਗਿ ਸੀ ਯਾਰੀ ਜਿਹਿਨੂ ਕੱਲਾ ਜਾਂ ਕੇ
ਛੱਡ ਗਈ ਸੀ ਪੱਲਾ ਜਿਹਦਾ ਪੱਲਾ ਚਾਨ ਕੇ
ਤੇਤੋਂ ਵਧ ਦਿਲ ਵਿਚ ਤਾਂ ਯਾਰਾਂ ਲਯੀ
ਆਏ ਤਾਂ ਕੋਕੇਯਾ ਦੇ ਵਾਂਗੂ ਦਿਲ ਜਾਦੇ ਨੇ

ਜੱਟ ਬਨੇਯਾ ਨੀ ਦੇਵਦਾਸ ਤੇਰੀ ਯਾਦ ਚ
ਨੀ ਜਿਥੇ ਤੂ ਛੱਡ ਗਈ ਸੀ ਓਥੇ ਯਾਰ ਖੜੇ ਨੇ
ਪੀਤੀ ਨੀ ਸ਼ਰਾਬ ਕਦੇ ਤੇਰੀ ਯਾਦ ਚ
ਨੀ ਔਂਦੇ ਬੇਲਿਆ ਨਾ’ ਪੀਣ ਦੇ ਨਜਾਰੇ ਬੜੇ ਨੇ

ਸੋਚਦੀ ਹੌੂਗੀ ਤਾਰੇ ਗਿਣਦਾ ਹੌਗਾ
ਮੇਰੇ ਬਿਨਾ ਰਾਤਾਂ ਨੂ ਓ ਜਾਗ ਜਾਗ ਕੇ
ਯਾਦ ਤੇਰੀ ਉੱਤੀ ਵੀ ਨੀ ਯਾਦ ਕਰਦੀ
ਕੱਟੇ ਨਾ ਦਿਨ ਕਦੇ ਤੇਰੀ ਆਸ ਤੇ
ਸੋਚਦੀ ਹੌੂਗੀ ਤਾਰੇ ਗਿਣਦਾ ਹੌਗਾ
ਮੇਰੇ ਬਿਨਾ ਰਾਤਾਂ ਨੂ ਓ ਜਾਗ ਜਾਗ ਕੇ
ਯਾਦ ਤੇਰੀ ਉੱਤੀ ਵੀ ਨੀ ਯਾਦ ਕਰਦੀ
ਕੱਟੇ ਨਾ ਦਿਨ ਕਦੇ ਤੇਰੀ ਆਸ ਤੇ

ਓ ਕਦਮੀ ਲੇਖਨ ਦੇ ਵਿਚੋਂ ਗਯੀ ਜਦੋਂ ਦੀ
ਦਿਨ ਮਿਤਰਾਂ ਦੇ ਗੁੱਡੀ ਵਾਂਗੂ ਰਿਹਿੰਦੇ ਚਢੇ ਨੇ

ਜੱਟ ਬਨੇਯਾ ਨੀ ਦੇਵਦਾਸ ਤੇਰੀ ਯਾਦ ਚ
ਨੀ ਜਿਥੇ ਤੂ ਛੱਡ ਗਈ ਸੀ ਓਥੇ ਯਾਰ ਖੜੇ ਨੇ
ਪੀਤੀ ਨੀ ਸ਼ਰਾਬ ਕਦੇ ਤੇਰੀ ਯਾਦ ਚ
ਨੀ ਔਂਦੇ ਬੇਲਿਆ ਨਾ’ ਪੀਣ ਦੇ ਨਜਾਰੇ ਬੜੇ ਨੇ

ਤੇਰੇ ਨਾਲ ਲਾਯੀ ਗੇੜੀ ਭੁਲ ਹੀ ਜਯਿਦੀ
ਯਾਰਾਂ ਬੇਲਿਆ ਨਾ ਜਦੋਂ ਗੇੜੇ ਵੱਜਦੇ
ਆਸ਼ਿਕ਼ੁਇ ਤੇ ਯਾਰੀ ਫਿਰ ਪਈ ਜਾਂਦੀ ਭਾਰੀ
ਅਧੀ ਰਾਤੀ ਹੁੰਦੇ ਲਲਕਾਰੇ ਵੱਜਦੇ
ਤੇਰੇ ਨਾਲ ਲਾਯੀ ਗੇੜੀ ਭੁਲ ਹੀ ਜਯਿਦੀ
ਯਾਰਾਂ ਬੇਲਿਆ ਨਾ ਜਦੋਂ ਗੇੜੇ ਵੱਜਦੇ
ਆਸ਼ਿਕ਼ੁਇ ਤੇ ਯਾਰੀ ਫਿਰ ਪਈ ਜਾਂਦੀ ਭਾਰੀ
ਅਧੀ ਰਾਤੀ ਹੁੰਦੇ ਲਲਕਾਰੇ ਵੱਜਦੇ

ਧਰਦੀ ਕੱਦੀ ਚ ਬਿੱਲੋ ਰਨੀਏ
ਨੀ ਤੇਰੇ ਖਤ ਸਡੇ ਨੇ

ਜੱਟ ਬਨੇਯਾ ਨੀ ਦੇਵਦਾਸ ਤੇਰੀ ਯਾਦ ਚ
ਨੀ ਜਿਥੇ ਤੂ ਛੱਡ ਗਈ ਸੀ ਓਥੇ ਯਾਰ ਖੜੇ ਨੇ
ਪੀਤੀ ਨੀ ਸ਼ਰਾਬ ਕਦੇ ਤੇਰੀ ਯਾਦ ਚ
ਨੀ ਔਂਦੇ ਬੇਲਿਆ ਨਾ’ ਪੀਣ ਦੇ ਨਜਾਰੇ ਬੜੇ ਨੇ

ਹੋ ਮੁੰਡਾ ਛੋਟੀ ਦਾ ਏ ਹੋਗਯਾ ਸ਼ਿਕਾਰੀ ਬਲਿਏ
ਨੀ ਜਿਹਿਨੂ ਚਾਰ ਡੀਨੋ ਖੇਡ ਦਿਲੋਂ ਕੱਦ ਗਯੀ ਸੀ
ਮੁੜਕੇ ਨਾ ਮੋਡ ਯੂਯੇ ਪੈਰ ਤੁੜੇਯਾ
ਨੀ ਜਿਹਦੇ ਮੋਡ ਤੇ ਜਲੁਰੇ ਐਨੂ ਛੱਡ ਗਯੀ ਸੀ
ਹੋ ਮੁੰਡਾ ਛੋਟੀ ਦਾ ਏ ਹੋਗਯਾ ਸ਼ਿਕਾਰੀ ਬਲਿਏ
ਨੀ ਜਿਹਿਨੂ ਚਾਰ ਡੀਨੋ ਖੇਡ ਦਿਲੋਂ ਕੱਦ ਗਾਯੀ ਸੀ
ਮੁੜਕੇ ਨਾ ਮੋਡ ਯੂਯੇ ਪੈਰ ਤੁੜੇਯਾ
ਨੀ ਜਿਹਦੇ ਮੋਡ ਤੇ ਜਲੁਰੇ ਐਨੂ ਛੱਡ ਗਯੀ ਸੀ

ਯਾਰਾਂ ਬੇਲਿਆ ਨਾ ਲਿਖ ਗੇਯਾ ਲੈਣੇ ਆਂ
ਐਵੇਂ ਫੁਕਰੀਆ ਐਵੇਂ ਪਿਛੇ ਵੱਡ ਕੇ ਨਾ ਭਰੇ ਨੇ

ਜੱਟ ਬਨੇਯਾ ਨੀ ਦੇਵਦਾਸ ਤੇਰੀ ਯਾਦ ਚ
ਨੀ ਜਿਥੇ ਤੂ ਛੱਡ ਗਈ ਸੀ ਓਥੇ ਯਾਰ ਖੜੇ ਨੇ
ਪੀਤੀ ਨੀ ਸ਼ਰਾਬ ਕਦੇ ਤੇਰੀ ਯਾਦ ਚ
ਨੀ ਔਂਦੇ ਬੇਲਿਆ ਨਾ’ ਪੀਣ ਦੇ ਨਜਾਰੇ ਬੜੇ ਨੇ

Karan Benipal!
Deep Jandu!
ਆ ਗਿਯਾ ਨੀ ਓਹੀ ਬਿੱਲੋ ਟਾਇਮ!
ਆ Rohnowala
Đăng nhập hoặc đăng ký để bình luận

ĐỌC TIẾP