Desi Da Recard

ਜਦ ਪਿਹਲੀ ਵਾਰੀ ਵੇਖੀ ਦਿਲ hang ਹੋ ਗਯਾ
ਓਹਦਾ ਹੇਵੀ ਜੱਟ ਉੱਤੇ ਸੀ slang ਹੋ ਗਯਾ
ਜਦ ਪਿਹਲੀ ਵਾਰੀ ਵੇਖੀ ਦਿਲ hang ਹੋ ਗਯਾ
ਓਹਦਾ ਹੇਵੀ ਜੱਟ ਉੱਤੇ ਸੀ slang ਹੋ ਗਯਾ
ਮੇਰੀ ਦਿਲ ਦੀ ਨਾਡ਼ੀ ਤੇ
ਮੇਰੀ ਦਿਲ ਦੀ ਨਾਡ਼ੀ ਤੇ
ਐਵੇਂ ਖਾਮਖਣ ਲਦ ਗਯੀ

ਓ ਕੁੜੀ ਦੇਸੀ ਦੇ ਰਿਕਾਰਡ ਵਰਗੀ ਝੱਟ ਸੁਣਦੇ ਹੀ ਮੁਹ ਤੇ ਚਢ ਗਯੀ

The Boss!

ਧੌਣ ਤੇ dragon [C7]ਪਵਾਯਾ ਕੁੜੀ ਨੇ
ਮੈਨੂ ਲਗਦਾ ਵਲਾਯਤ ਹੋਣਾ ਗਾਯਾ ਕੁੜੀ ਨੇ

ਓਹੋ ਬੋਲੇ ਅੰਗਰੇਜੀ ਬਈ ਜੀ
ਫਿਰੇ Yes! No! Yes! No! ਕਰਦੀ
ਓ ਕੁੜੀ ਦੇਸੀ ਦੇ ਰਿਕਾਰਡ ਵਰਗੀ ਝੱਟ ਸੁਣਦੇ ਹੀ ਮੁਹ ਤੇ ਚਢ ਗਯੀ
ਓ ਕੁੜੀ ਦੇਸੀ ਦੇ ਰਿਕਾਰਡ ਵਰਗੀ ਝੱਟ ਸੁਣਦੇ ਹੀ ਮੁਹ ਤੇ ਚਢ ਗਯੀ

ਵਾਲ ɾebound ਕੀਤੀ ਚੁੰਨੀ ਉੱਤੇ ਪੀਣ ਸੀ
ਪੰਜਾਬੀ ਵਿਚ ਪਤਲੋ ਅੰਗਰੇਜੀ ਚ slim ਸੀ
ਵਾਲ ɾebound ਕੀਤੀ ਚੁੰਨੀ ਉੱਤੇ ਪੀਣ ਸੀ
ਪੰਜਾਬੀ ਵਿਚ ਪਤਲੋ ਅੰਗਰੇਜੀ ਚ slim ਸੀ
ਲੇ ਗਯੀ ਕਾਲਜੇ ਚੋ ਰੁਗ ਭਰ ਕੇ
ਹਾਏ ਓ ਜਦੋਂ ਹੱਸ ਕੇ ਇਸ਼ਾਰਾ ਕਰ ਗਯੀ
ਓ ਕੁੜੀ ਦੇਸੀ ਦੇ ਰਿਕਾਰਡ ਵਰਗੀ ਝੱਟ ਸੁਣਦੇ ਹੀ ਮੁਹ ਤੇ ਚਢ ਗਯੀ
ਓ ਕੁੜੀ ਦੇਸੀ ਦੇ ਰਿਕਾਰਡ ਵਰਗੀ ਝੱਟ ਸੁਣਦੇ ਹੀ ਮੁਹ ਤੇ ਚਢ ਗਯੀ

Crank ਜਿਹੀ ਦੀ ਮੈਨੂ ਲੋੜ ਹੋ ਗਯੀ
Ninje ਦੇ ਓ ਦਿਲ ਦੀ ਚੋਰ ਹੋ ਗਯੀ
Crank ਜਿਹੀ ਦੀ ਮੈਨੂ ਲੋੜ ਹੋ ਗਯੀ
Ninje ਦੇ ਓ ਦਿਲ ਦੀ ਚੋਰ ਹੋ ਗਯੀ
ਮਰ੍ਗ ਵਾਲਾ ਕਿਹੰਦਾ ਚਲ ਝਲੀਏ
ਸਾਲੀ ਮੇਰੀ ਤਾਂ ਗਰੜੀ ਅੱਡ ਗਯੀ
ਓ ਕੁੜੀ ਦੇਸੀ ਦੇ ਰਿਕਾਰਡ ਵਰਗੀ ਝੱਟ ਸੁਣਦੇ ਹੀ ਮੁਹ ਤੇ ਚਢ ਗਯੀ
ਓ ਕੁੜੀ ਦੇਸੀ ਦੇ ਰਿਕਾਰਡ ਵਰਗੀ ਝੱਟ ਸੁਣਦੇ ਹੀ ਮੁਹ ਤੇ ਚਢ ਗਯੀ
Log in or signup to leave a comment

NEXT ARTICLE