Aadat

ਆ ਆ ਆ ਆ ਆ ਆ ਆ ਆ ਆ
ਆ ਆ ਆ ਆ ਆ ਆ ਆ ਆ ਆ
ਆ ਆ ਆ ਆ ਆ ਆ ਆ ਆ ਆ
ਆ ਆ ਆ ਆ ਆ ਆ ਆ ਆ ਆ
ਤੂ ਵਾਦਾ ਕੀਤਾ ਸੀ ਕਿ
ਜਿੰਦ ਤੇਰੀ ਖੁਸ਼ਿਯਾ ਨਾਲ ਭਰ ਦੂ
ਤੂ ਆਖਦਾ ਹੁੰਦਾ ਸੀ ਕਿ
ਚੰਨ ਤੇਰੇ ਪੈਰਾ ਚ ਧਰ ਦੂ
ਨਾ ਤੂ ਵਾਦਾ ਪੂਰਾ ਕੀਤਾ
ਨਾ ਤੂ ਚੰਨ ਹੀ ਲੈ ਆਯਾ
ਮੇਰੇ ਕਮਲੇ ਦਿਲ ਨੂੰ ਕਿਊ ਤੂ ਐਵੇਂ ਦੁਖਾ ਵਿਚ ਪਾਯਾ
ਕਿ ਦੱਸ ਮਜਬੂਰੀ ਪੈ ਗਈ ਆ
ਦਿਲ ਮੇਰਾ ਵੀ ਕਰਦਾ ਛੱਡ ਦਾ
ਪਰ ਤੇਰੀ ਆਦਤ ਪੈ ਗਈ ਆ
ਦਿਲ ਮੇਰਾ ਵੀ ਕਰਦਾ ਛੱਡ ਦਾ
ਪਰ ਤੇਰੀ ਆਦਤ ਪੈ ਗਈ ਆ
ਦਿਲ ਮੇਰਾ ਵੀ ਕਰਦਾ ਛੱਡ ਦਾ
ਪਰ ਤੇਰੀ ਆਦਤ ਪੈ ਗਈ ਆ

ਕੈਸੀ ਏ ਦੂਰੀ ਆ ਕੋਈ ਹੱਲ ਹੀ ਨਹੀ ਅੱਜ ਵੀ ਤੂ ਆਯਾ ਨਾ
ਤੂ ਆਊਨਾ ਕੱਲ ਵੀ ਨਹੀ
ਚਿੱਠੀਯਾ ਵੀ ਪਾਇਯਾ ਮੈਂ
ਤੂ ਤਾਂ ਪੜੀਯਾ ਹੀ ਨਹੀ
ਕਾਹਦਾ ਏ ਮਿਲਨਾ ਜੇ ਗੱਲਾਂ ਕਰਿਯਾ ਹੀ ਨਹੀ
ਸੋਚ ਸੋਚ ਦਿਨ ਮੁੱਕ ਜਾਂਦੇ
ਵੇ ਤੇਰੇ ਲਾਰੇ ਨਹੀ ਮੁੱਕਦੇ
ਲੱਖ ਮਨਾ ਲਿਯਾ ਦਿਲ ਨੂੰ
ਵੇ ਮੇਰੇ ਹੰਜੂ ਨਹੀ ਰੁੱਕਦੇ
ਵੇ ਹੁਣ ਮੇਰੀ ਜਾਨ ਤੇ ਪੈ ਗਈ ਆ
ਦਿਲ ਮੇਰਾ ਵੀ ਕਰਦਾ ਛੱਡ ਦਾ
ਪਰ ਤੇਰੀ ਆਦਤ ਪੈ ਗਈ ਆ
ਦਿਲ ਮੇਰਾ ਵੀ ਕਰਦਾ ਛੱਡ ਦਾ
ਪਰ ਤੇਰੀ ਆਦਤ ਪੈ ਗਈ ਆ
ਦਿਲ ਮੇਰਾ ਵੀ ਕਰਦਾ ਛੱਡ ਦਾ
ਪਰ ਤੇਰੀ ਆਦਤ ਪੈ ਗਈ ਆ
ਆ ਆ ਆ ਆ ਆ ਆ ਆ ਆ ਆ
ਆ ਆ ਆ ਆ ਆ ਆ ਆ ਆ ਆ
ਆ ਆ ਆ ਆ ਆ ਆ ਆ ਆ ਆ
ਆ ਆ ਆ ਆ ਆ ਆ ਆ ਆ ਆ
ਛੱਡ ਦਿਲਾ ਮੇਰੇਯਾ ਜੇ ਓਹਦਾ ਸਰ ਹੀ ਗਯਾ
ਕਿਨੇ ਤੈਨੂ ਪੁਛਣਾ ਜੇ ਤੂ ਮਰ ਵੀ ਗਯਾ
ਗੱਲ ਮੇਰੀ ਚੁਬਹੂਗੀ ਜ਼ਰਾ ਸੁਣ ਕੇ ਤਾ ਜਾ
ਅੱਜ ਮੇਰੀ ਗੱਲ ਦਾ ਗੁੱਸਾ ਕਰ ਕੇ ਤਾ ਜਾ
ਦੁੱਖ ਤੇਰੇ ਸਾਰੇ ਰੱਖ ਲੈਣੇ
ਵੇ ਤੇਰੇ ਹਾਸੇਂ ਨਹੀ ਰੱਖਨੇ
Nirmaan ਤੇਰੇ ਮੈਂ ਦਿੱਤੇ ਹੋਏ ਦਿਲਾਸੇ ਨਹੀ ਰੱਖਨੇ
ਨਾ ਤੇਰੇ ਲਈ ਜ਼ਰੂਰੀ ਰਿਹ ਗਈ ਆ
ਦਿਲ ਮੇਰਾ ਵੀ ਕਰਦਾ ਛੱਡ ਦਾ
ਪਰ ਤੇਰੀ ਆਦਤ ਪਈ ਗਈ ਆ
ਦਿਲ ਮੇਰਾ ਵੀ ਕਰਦਾ ਛੱਡ ਦਾ
ਪਰ ਤੇਰੀ ਆਦਤ ਪਈ ਗਈ ਆ
ਦਿਲ ਮੇਰਾ ਵੀ ਕਰਦਾ ਛੱਡ ਦਾ
ਪਰ ਤੇਰੀ ਆਦਤ ਪਈ ਗਈ ਆ
Log in or signup to leave a comment

NEXT ARTICLE