ਜੁੱਤੀ ਤਿੱਲੇਦਾਰ ਵੇ ਮੈਂ ਪਾਕੇ ਸੋਣਿਆ
ਖੜ ਗੀ ਬਰੋਬਰ ਵੇ ਆ ਕੇ ਸੋਣਿਆ
ਜੁੱਤੀ ਤਿੱਲੇਦਾਰ ਵੇ ਮੈਂ ਪਾਕੇ ਸੋਣਿਆ
ਖੜ ਗੀ ਬਰੋਬਰ ਵੇ ਆ ਕੇ ਸੋਣਿਆ
ਦੇਸੀ ਸੂਟ ਵਿਚ ਮੈਂ ਵੀ ਜਚਦੀ ਬੜਾ
ਸਰਦਾਰੀ ਦਾ ਤੂੰ ਵੱਖਰਾ brand [Bm]ਬਣਿਆ
ਹੁੰਦੀ ਆ ਜੇ ਗੱਲ ਤੇਰੇ ਰੋਹਬ ਦੀ ਜੱਟਾ
ਜੱਟੀ ਦਾ ਵੀ ਨਖਰਾ brand [Bm]ਬਣਿਆ
ਹੁੰਦੀ ਆ ਜੇ ਗੱਲ ਤੇਰੇ ਰੋਹਬ ਦੀ ਜੱਟਾ
ਜੱਟੀ ਦਾ ਵੀ ਨਖਰਾ brand [Bm]ਬਣਿਆ
ਜੱਟੀ ਦਾ ਵੀ ਨਖਰਾ brand [Bm]ਬਣਿਆ
ਬੱਲੇ ਮੇਰੀ ਨਖਰੋ ਨੀ ਜਾਵਾਂ ਸਦਕੇ
ਦੱਸ ਮੈਨੂੰ ਪਿਆਰ ਕੀ ਐ ਤੈਥੋਂ ਵੱਧ ਕੇ
ਬੱਲੇ ਮੇਰੀ ਨਖਰੋ ਨੀ ਜਾਵਾਂ ਸਦਕੇ
ਦੱਸ ਮੈਨੂੰ ਪਿਆਰ ਕੀ ਐ ਤੈਥੋਂ ਵੱਧ ਕੇ
Mind ਵਿਚ ਰਹੇ 24×7 ਨੀ
ਜਾਣ ਤੋਂ ਪਿਆਰੀ ਲੈਜੇ ਜਾਣ ਕੱਡ ਕੇ
ਤੇਰੇ ਬਿਨਾਂ ਜਾਂਦਾਂ ਮੇਰਾ ਸਾਹ ਰੁਕਦਾ
ਤੇਰੇ ਬਿਨਾਂ ਜਾਂਦਾਂ ਮੇਰਾ ਸਾਹ ਰੁਕਦਾ
ਵੈਸੇ ਰੋਹਬ ਮਿੱਤਰਾਂ ਦਾ ਹਰ ਥਾਂ ਚਲਦਾ
ਕਿਓਂ ਬੰਦੀ ਐ ਗੱਲ ?
ਟੋਹਰ ਨਾਲ ਰਾਖੁ ਐਸ਼ ਕਰ ਜੱਟੀਏ
ਤੇਰੇ ਜੱਟ ਦਾ ਰੁਪਈਆਂ ਵਾਂਗੂ ਨਾ ਚਲਦਾ
ਟੋਹਰ ਨਾਲ ਰਾਖੁ ਐਸ਼ ਕਰ ਜੱਟੀਏ
ਤੇਰੇ ਜੱਟ ਦਾ ਰੁਪਈਆਂ ਵਾਂਗੂ ਨਾ ਚਲਦਾ
ਜੱਟ ਦਾ ਰੁਪਈਆਂ ਵਾਂਗੂ ਨਾ ਚਲਦਾ
ਟੋਹਰ ਤੇਰੀ ਦੇ ਵੇ ਜਿਵੇਂ ਚਰਚੇ ਬੜੇ
ਜੱਟੀ ਦੇ ਵੇ fashion’ਆਂ ਦੇ ਖਰਚੇ ਬੜੇ
ਟੋਹਰ ਤੇਰੀ ਦੇ ਵੇ ਜਿਵੇਂ ਚਰਚੇ ਬੜੇ
ਜੱਟੀ ਦੇ ਵੇ fashion’ਆਂ ਦੇ ਖਰਚੇ ਬੜੇ
ਸਾਡੀ ਜੋੜੀ ਦੀ ਤਾਂ ਗੱਲ ਬਾਤ ਹੋਰ ਆ
ਪਿਆਰ ਉਂਝ ਲੋਕ ਭਾਵੇਂ ਕਰਦੇ ਬੜੇ
ਰਾਇਲ ਜਿਹੀ feeling ਆਵੇ ਤੁਰਨ ਤੇਰੇ ਨਾਲ
ਰਾਇਲ ਜਿਹੀ feeling ਆਵੇ ਤੁਰਨ ਤੇਰੇ ਨਾਲ
ਸਾਡੇ ਰੁਤਬੇ ਦਾ ਪੂਰਾ ਵੇ stand [Bm]ਬਣਿਆ
ਹੁੰਦੀ ਐ ਜੇ ਗੱਲ ਤੇਰੇ ਰੋਹਬ ਦੀ ਜੱਟਾ
ਜੱਟੀ ਦਾ ਵੀ ਨਖਰਾ brand [Bm]ਬਣਿਆ
ਹੁੰਦੀ ਐ ਜੇ ਗੱਲ ਤੇਰੇ ਰੋਹਬ ਦੀ ਜੱਟਾ
ਜੱਟੀ ਦਾ ਵੀ ਨਖਰਾ brand [Bm]ਬਣਿਆ
ਜੱਟੀ ਦਾ ਵੀ ਨਖਰਾ brand [Bm]ਬਣਿਆ
Fashon’ਆ ਦੀ ਪੱਤੀ ਐਂ ਤੂੰ ਪੂਰੀ ਨਖਰੋ
ਪਲ ਦੀ ਮੈਂ ਝੱਲਣ ਨਾ ਇਹੁ ਦੂਰੀ ਨਖਰੋ
ਸਚੀ ਨੀ ਝੱਲ ਹੁੰਦੀ ਯਾਰ
Fashon’ਆ ਦੀ ਪੱਟੀ ਐਂ ਤੂੰ ਪੂਰੀ ਨਖਰੋ
ਪਲ ਦੀ ਮੈਂ ਝੱਲਣ ਨਾ ਇਹੁ ਦੂਰੀ ਨਖਰੋ
ਫਿਰੋਜ਼ਪੁਰ ਵਾਲੇ ਦੀ ਤੂੰ ਸਾਹਾਂ ਵਰਗੀ
ਨਿੰਜਾ ਲਈ ਤੂੰ ਹੋ ਗਈ ਐਂ ਜ਼ਰੂਰੀ ਨਖਰੋ
ਤੂੰ ਵੀ ਮੈਨੂੰ ਜਾਣ ਦੀ ਬਣਾਕੇ ਰੱਖੀ ਵੇ
ਤੂੰ ਵੀ ਮੈਨੂੰ ਜਾਣ ਦੀ ਬਣਾਕੇ ਰੱਖੀ ਵੇ
ਰਿਸ਼ਤਾ ਵੀ ਰਹੇ ਸਾਡੇ ਘੈਂਟ ਬਣਿਆ
ਹੁੰਦੀ ਐ ਜੇ ਗੱਲ ਤੇਰੇ ਰੋਹਬ ਦੀ ਜੱਟਾ
ਜੱਟੀ ਦਾ ਵੀ ਨਖਰਾ brand [Bm]ਬਣਿਆ
ਹੁੰਦੀ ਐ ਜੇ ਗੱਲ ਤੇਰੇ ਰੋਹਬ ਦੀ ਜੱਟਾ
ਜੱਟੀ ਦਾ ਵੀ ਨਖਰਾ brand [Bm]ਬਣਿਆ
ਜੱਟੀ ਦਾ ਵੀ ਨਖਰਾ brand [Bm]ਬਣਿਆ