Challenge

Byg Byrd On The Beat
Byg Byrd, Ninja

ਫੋਟੋ ਅਸਲੇ ਨਾ ਪਾ ਕੇ ਸ਼ੇਰ ਡੋਲੇ ਉੱਤੇ ਬਹੁ ਕੇ
ਵਾਧੂ ਸੀਸ਼ੇ ਮੂਹਰੇ ਜਾ ਕੇ ਜੋ ਨੇ ਲੜਾਕੂ ਬਣਦੇ
ਜਿਗਰੀਆਂ ਵਾਲੇ ਜਦੋ ਪੌਂਦੇ ਆ ਭੜਾਕੇ
ਦੱਲੇ ਪੇਰੀ ਹੱਥ ਲਾ ਕੇ ਨੇ ਧਡ਼ਕੂ ਬਣਦੇ
ਪਹਿਲਾਂ ਜਖਮੀ ਕੋਈ ਸ਼ੇਰ ਦੂਜਾ ਮਰਦ ਦਲੇਰ
ਤੀਜਾ ਭੁੱਲ ਕੇ ਨਾ ਲਵੀ ਅਵੀਂ ਘੇਰ ਕੱਲਿਆਂ
ਮੰਨ ਮਰਜੀ ਜੇ ਤੇਰੀ ਚਲਦੀ ਹੋਊ ਦੀਵਿਆਂ ਤੇ
ਸੂਰਜਾ ਨੂ ਕਰੀ ਨਾ challenge ਬੱਲਿਆ
ਮੰਨ ਮਰਜੀ ਜੇ ਤੇਰੀ ਚਲਦੀ ਹੋਊ ਦੀਵਿਆਂ ਤੇ
ਸੂਰਜਾ ਨੂ ਕਰੀ ਨਾ challenge ਬੱਲਿਆ

ਜਿਹਨਾ ਚ bravery blood ਖੌਲ ਦੇ
Facebook ਉੱਤੇ ਓਹੋ ਨਾਯੀਓ ਬੋਲ ਦੇ
ਜਿਹਨਾ ਚ bravery blood ਖੌਲ ਦੇ
Facebook ਉੱਤੇ ਓਹੋ ਨਾਯੀਓ ਬੋਲ ਦੇ
ਅਵੀਂ ਪਾਲੀ ਨਾ ਤੂ ਵਹਿਮ ਅਸੀ ਕਰਦੇ ਨੀ ਰਹਿਮ
ਚੁਪ ਕਰ ਟਾਇਮ ਤੂ ਟਪਾ ਭਲੇਯਾ
ਮੰਨ ਮਰਜੀ ਜੇ ਤੇਰੀ ਚਲਦੀ ਹੋਊ ਦੀਵੇਯਾ ਤੇ
ਸੂਰਜਾ ਨੂ ਕਰੀ ਨਾ challenge ਬੱਲਿਆ
ਮੰਨ ਮਰਜੀ ਜੇ ਤੇਰੀ ਚਲਦੀ ਹੋਊ ਦੀਵੇਯਾ ਤੇ
ਸੂਰਜਾ ਨੂ ਕਰੀ ਨਾ challenge ਬੱਲਿਆ

ਐਵੇਂ ਗੇੜਾਂ ਦੇ ਸਿਰਾਂ ਤੇ ਚੱਕੀ ਦਾ ਨੀ ਅੱਤ ਨੂ
ਮੌਤ ਨਾਲ ਭਿੜੇ ਹੱਥ ਮਾਰ ਮੱਤ ਨੂ
ਅਵੀਂ ਗੇੜਾਂ ਦੇ ਸਿਰਾਂ ਤੇ ਚੱਕੀ ਦਾ ਨੀ ਅੱਤ ਨੂ
ਮੌਤ ਨਾਲ ਭਿੜੇ ਹੱਥ ਮਾਰ ਮੱਤ ਨੂ
ਭਾਵੇਂ ਜਿਹਦੇ ਨਾਲ ਪਾਲਾ ਓਹੋ Sidhu Moosewala
ਕਾਹਤੋਂ ਚੜਦੀ ਜਵਾਨੀ ਸਿਵੇਆਂ ਨੂ ਚੱਲੇਯਾ
ਮੰਨ ਮਰਜੀ ਜੇ ਤੇਰੀ ਚਲਦੀ ਹੋਊ ਦੀਵੇਯਾ ਤੇ
ਸੂਰਜਾ ਨੂ ਕਰੀ ਨਾ challenge ਬੱਲਿਆ
ਮੰਨ ਮਰਜੀ ਜੇ ਤੇਰੀ ਚਲਦੀ ਹੋਊ ਦੀਵੇਯਾ ਤੇ
ਸੂਰਜਾ ਨੂ ਕਰੀ ਨਾ challenge ਬੱਲਿਆ

ਹਾਸੇ ਦੀ ਨੀ ਗਲ ਇਹ ਸੌਦਾ ਜਾਂ ਦਾ
ਤੂੰ ਵਿਚਾਰ ਕਰ ਲਈਂ
ਰੱਥ ਦਿਆਂ ਭੁੱਖਿਆਂ
ਸ਼ਿਕਾਰੀਆਂ ਦੇ ਨਾਲ ਨਾ ਤੂ ਖ਼ਾਰ ਕਰ ਲਈ
ਛਾਤੀ ਆ steel ਤੈਥੋਂ ਸ਼ਾਨ ਨਹੀਓ ਹੋਣੀ
ਲੱਖ ਮਾਰ ਕਰ ਲਈਂ
ਜੱਟ ਦਾ ਹਿਸਾਬ ਦੂਣਾ ਕਰ ਮੋਡ ਦਾ
ਭਾਵੇਂ ਯਾਰੀ ਰਖ ਲਈਂ
ਭਾਵੇਂ ਵਾਰ ਕਰ ਲਈਂ

ਇਕ ਵਾਰੀ ਹੋਰ

ਮੰਨ ਮਰਜੀ ਜੇ ਤੇਰੀ ਚਲਦੀ ਹੋਊ ਦੀਵੇਯਾ ਤੇ
ਸੂਰਜਾ ਨੂ ਕਰੀ ਨਾ challenge ਬੱਲਿਆ
ਮੰਨ ਮਰਜੀ ਜੇ ਤੇਰੀ ਚਲਦੀ ਹੋਊ ਦੀਵੇਯਾ ਤੇ
ਸੂਰਜਾ ਨੂ ਕਰੀ ਨਾ challenge ਬੱਲਿਆ
Đăng nhập hoặc đăng ký để bình luận

ĐỌC TIẾP