Datt Pattda

ਯਾਰ ਰਿਹਿੰਦੇ ਸੀ ਬਥੇਰਾ ਮੈਨੂ ਟਾਲਦੇ
ਆਜ ਵੀ ਖੱਫ਼ਾ ਨੇ ਮੇਰੇ ਨਾਲ ਦੇ
ਲਾਲ ਪਰੀ ਸੁਣੀ ਦਾ ਲਿਵਰ ਗਾਲਦੀ
ਲਾਲ ਪਰੀ ਸੁਣੀ ਦਾ ਲਿਵਰ ਗਾਲਦੀ
ਬੋਤਲ ਤੇ ਪੜ ਫੇਰ ਵੀ ਨੀ ਹਟਦਾ
ਮੇਰੇ ਪਿਛੋ ਸੁਨੇਆ ਤੈ ਕਈ ਪੱਟ ਲਏ
ਮੁੰਡਾ ਤੇਰੇ ਪਿਛੇ ਬੋਤਲ਼ਾਂ ਦੇ
ਤੇਰੇ ਪਿਛੇ ਬੋਤਲ਼ਾਂ ਦੇ ਦੱਟ ਪੱਟਦਾ
ਤੇਰੇ ਪਿਛੇ ਬੋਤਲ਼ਾਂ ਦੇ ਦੱਟ ਪੱਟਦਾ

ਸਾਰਾ ਤੇਰੀ ਆਖ ਦਾ ਕਸੂਰ ਨੀ
ਪਿਹਲੀ ਤੋੜ ਦੀ ਤੋ ਵਧ ਕੇ ਸਰੂਰ ਨੀ
ਸਾਰਾ ਤੇਰੀ ਆਖ ਦਾ ਕਸੂਰ ਨੀ
ਪਿਹਲੀ ਤੋੜ ਦੀ ਤੋ ਵਧ ਕੇ ਸਰੂਰ ਨੀ
ਹੌਲੀ ਹੌਲੀ ਕਰ ਹੱਡ ਖੋਰ ਗਈ
ਨਾਲੇ ਕਰ ਗਈ ਏ dead ਤੂ ਦਿਮਾਗ ਜੱਟ ਦਾ
ਮੇਰੇ ਪਿਛੋ ਸੁਨੇਆ ਤੈ ਕਈ ਪੱਟ ਲਏ
ਮੁੰਡਾ ਤੇਰੇ ਪਿਛੇ ਬੋਤਲ਼ਾਂ ਦੇ
ਤੇਰੇ ਪਿਛੇ ਬੋਤਲ਼ਾਂ ਦੇ ਦੱਟ ਪੱਟਦਾ
ਤੇਰੇ ਪਿਛੇ ਬੋਤਲ਼ਾਂ ਦੇ ਦੱਟ ਪੱਟਦਾ

Message ਆ ਨੂ ਪੜ ਯਾਦ ਆਉਦੀ ਆ
Reel ਮਾਨਕ ਦੀ sad ਗੀਤ ਗਾਉਦੀ ਆ
Message ਆ ਨੂ ਪੜ ਯਾਦ ਆਉਦੀ ਆ
Reel ਮਾਨਕ ਦੀ sad ਗੀਤ ਗਾਉਦੀ ਆ
ਲਗੇ ਤੇਰੇ ਗੱਲ ਪੈ ਕੇ ਮਰੂਗਾ
ਲਗੇ ਤੇਰੇ ਗੱਲ ਪੈ ਕੇ ਮਰੂਗਾ
ਮੁੰਡਾ ਡੂੰਗੀਯਨ ਖਯਲਾ ਵਿਚ ਪਾਕੇ ਰਖਤਾ
ਮੇਰੇ ਪਿਛੋ ਸੁਨੇਆ ਤੈ ਕਈ ਪੱਟ ਲਏ
ਮੁੰਡਾ ਤੇਰੇ ਪਿਛੇ ਬੋਤਲ਼ਾਂ ਦੇ
ਤੇਰੇ ਪਿਛੇ ਬੋਤਲ਼ਾਂ ਦੇ ਦੱਟ ਪੱਟਦਾ
ਤੇਰੇ ਪਿਛੇ ਬੋਤਲ਼ਾਂ ਦੇ ਦੱਟ ਪੱਟਦਾ
ਤੇਰੇ ਪਿਛੇ ਬੋਤਲ਼ਾਂ ਦੇ ਦੱਟ ਪੱਟਦਾ

ਬੋਤਲ਼ਾਂ ਦਾ ਰਿਹੰਦਾ ਮੈਨੂ ਸਾਬ ਨਾ
ਪੇਗ ਲਏ ਤਾਂ ਕਦੇ ਵੀ ਜਵਾਬ ਨਾ
ਬੋਤਲ਼ਾਂ ਦਾ ਰਿਹੰਦਾ ਮੈਨੂ ਸਾਬ ਨਾ
ਪੇਗ ਲਏ ਤਾਂ ਕਦੇ ਵੀ ਜਵਾਬ ਨਾ
ਨਵ ਨਵ ਜਦੋ ਦਾ ਤੂ ਛੱਡ ਤਾ
ਨਵ ਨਵ ਜਦੋ ਦਾ ਤੂ ਛੱਡ ਤਾ
ਹੁੰਦਾ ਸੀ ਸਵਾਹ ਆਜ ਹੋਯ ਲਖ ਦਾ
ਮੇਰੇ ਪਿਛੋ ਸੁਨੇਆ ਤੈ
ਮੇਰੇ ਪਿਛੋ ਸੁਨੇਆ ਤੈ ਕਈ ਪੱਟ ਲਏ
ਮੁੰਡਾ ਤੇਰੇ ਪਿਛੇ ਬੋਤਲ਼ਾਂ ਦੇ
ਤੇਰੇ ਪਿਛੇ ਬੋਤਲ਼ਾਂ ਦੇ ਦੱਟ ਪੱਟਦਾ
ਤੇਰੇ ਪਿਛੇ ਬੋਤਲ਼ਾਂ ਦੇ
ਤੇਰੇ ਪਿਛੇ ਬੋਤਲ਼ਾਂ ਦੇ ਦੱਟ ਪੱਟਦਾ
ਤੇਰੇ ਪਿਛੇ ਬੋਤਲ਼ਾਂ ਦੇ ਦੱਟ ਪੱਟਦਾ
Đăng nhập hoặc đăng ký để bình luận

ĐỌC TIẾP