Yaari

Young army
ਯਾਰੀਆ ਦਾ ਜਿਹਿਨੂ ਆ ਸੁਰੂਰ ਚਢੇਯਾ
ਓ ਬੰਦਾ ਨਾਰ ਬਾਜ਼ ਹੁੰਦਾ ਨੀ
ਯਾਰ ਨਾਲ ਜਿਹਦਾ ਯਾਰ ਮਾਰ ਕਰ ਜੇ
ਉਹਵੀ ਬੰਦਾ ਕਾਮਯਾਬ ਹੁੰਦਾ ਨਈ
ਬਾਂਹ ਤੇ ਮਸ਼ੂਕਾ ਦੇ ਨੀ ਨਾਮ ਖੁਣਵਾਓੌਦੇ
ਅਸੀ ਜਿਗਰੇ ਤੇ ਯਾਰੀ ਬਿੱਲੋ ਖੁੰਨੀ ਹੋਈ ਏ
ਜਿਗਰੇ ਤੇ ਯਾਰੀ ਬਿੱਲੋ..
ਇੱਕੋ ਗਲ ਦਾ ਆ ਬਸ ਮਾਨ ਮਿਤਰਾਂ ਨੂ
ਅਸੀ ਆਸ਼ਿਕੀ ਦੀ ਥਾ ਤੇ ਯਾਰੀ ਚੁਣੀ ਹੋਈ ਏ
ਇੱਕੋ ਗਲ ਦਾ ਆ ਬਸ ਮਾਨ ਮਿਤਰਾਂ ਨੂ
ਅਸੀ ਆਸ਼ਿਕੀ ਦੀ ਥਾ ਤੇ ਯਾਰੀ ਚੁਣੀ ਹੋਈ ਏ

6 - 6 ਫੁਟ ਕਦ ਦੇਖ ਮਰ ਨੇ ਰਾਕਾਣਾ
ਅਸੀ ਸੌਖਾ ਜਾਣਾ ਕਿਸੀ ਵਲ ਤਕੀਏ
ਐਡੀ ਵੀ ਨੀ ਮਾੜੀ ਸੋਚ
ਪ੍ਯਾਰ ਨਾਲ ਬੁਲਾਵੇ ਜਿਹੜੀ
ਓਹਦੇ ਨਾਲ attitude ਰਖੀਏ
ਨਾ ਕੋਈ ਮੇਰੀ ਹੀਰ
ਨਾ ਮੈਂ ਕਿਸੇ ਦਾ ਹਾ ਰਾਂਝਾ
ਨਾ ਕੋਈ ਐਦਾਂ ਦੀ story
ਆਪਾ ਬੁਣੀ ਹੋਯੀ ਏ
ਓ ਇੱਕੋ ਗਲ ਦਾ ਆ ਬਸ ਮਾਨ ਮਿਤਰਾਂ ਨੂ
ਅਸੀ ਆਸ਼ਿਕੀ ਦੀ ਥਾ ਤੇ ਯਾਰੀ ਚੁਣੀ ਹੋਈ ਏ
ਇੱਕੋ ਗਲ ਦਾ ਆ ਬਸ ਮਾਨ ਮਿਤਰਾਂ ਨੂ
ਅਸੀ ਆਸ਼ਿਕੀ ਦੀ ਥਾ ਤੇ ਯਾਰੀ ਚੁਣੀ ਹੋਈ ਏ

ਲਾਕੇ ਯਾਰੀਆ ਹਥਾ ਦੇ ਨਾਲ ਬੱਲੇਯਾ
ਸਿਰਾਂ ਨਾਲ ਪੈਂਦੇ ਮੁੱਲ ਮੋੜਨੇ
ਲਾਕੇ ਯਾਰੀਆ ਹਥਾ ਦੇ ਨਾਲ ਬੱਲੇਯਾ
ਸਿਰਾਂ ਨਾਲ ਪੈਂਦੇ ਮੁੱਲ ਮੋੜਨੇ
ਓਹ੍ਨਾ ਬੰਦਿਯਾ ਨਾ' ਸਿਰੇ ਚੜਦੇ ਨੇ ਯਾਰੀਆ
ਵਿਚੋਂ ਹੋਰ ਉੱਤੋਂ ਜਿਹੜੇ ਹੋਰ ਨੇ
ਵਿਚੋਂ ਹੋਰ ਉੱਤੋਂ ਜਿਹੜੇ ਹੋਰ ਨੇ
ਯਾਰੀ ਨਾਲ ਯਾਰੀ ਲਾਈ ਦਾ
ਲੰਡੂ ਬੰਦਿਯਾ ਦੀ ਗੱਲਾਂ ਚ ਨੀ ਆਈ ਦਾ
ਯਾਰੀ ਦੇ ਨਿਸ਼ਾਨ ਸਾਡੀ body ਤੇ
ਐਂਵੇ tattoo ਨਾਲ ਪ੍ਯਾਰ ਨੀ ਜਤਾਈ ਦਾ
ਪੈਸੇ ਪੱਖੋਂ ਸਾਨੂ ਕੋਈ ਤੋਟ ਨਹੀ
ਮਿਹਰ ਬਾਬੇ ਦੀ ਦਿਲਾਂ ਚ ਕੋਈ ਖੋਟ ਨੀ
24ਵੀ ਘੰਟੇ ਯਾਰੀ ਦਾ ਸੁਰੂਰ ਆ
ਉੱਤੋਂ ਸਰਦਾਰੀ ਦਾ ਫਤੂਰ ਆ
ਗੁੰਜੂ ਥਾ ਥਾ ਮੇਰਾ ਨਵ ਸੰਧੂ ਨਾਮ
ਨਾਲੇ ਨਵ ਨਵ ਹੁੰਦੀ ਤੋ ਵੀ ਸੁਣੀ ਹੋਈ ਏ
ਇੱਕੋ ਗਲ ਦਾ ਆ ਬਸ ਮਾਨ ਮਿਤਰਾਂ ਨੂ
ਅਸੀ ਆਸ਼ਿਕੀ ਦੀ ਥਾ ਤੇ ਯਾਰੀ ਚੁਣੀ ਹੋਈ ਏ
ਇੱਕੋ ਗਲ ਦਾ ਆ ਬਸ ਮਾਨ ਮਿਤਰਾਂ ਨੂ
ਅਸੀ ਆਸ਼ਿਕੀ ਦੀ ਥਾ ਤੇ ਯਾਰੀ ਚੁਣੀ ਹੋਈ ਏ
ਇੱਕੋ ਗਲ ਦਾ ਆ ਬਸ ਮਾਨ ਮਿਤਰਾਂ ਨੂ
ਅਸੀ ਆਸ਼ਿਕੀ ਦੀ ਥਾ ਤੇ ਯਾਰੀ ਚੁਣੀ ਹੋਈ ਏ
ਇੱਕੋ ਗਲ ਦਾ ਆ ਬਸ ਮਾਨ ਮਿਤਰਾਂ ਨੂ
ਅਸੀ ਆਸ਼ਿਕੀ ਦੀ ਥਾ ਤੇ ਯਾਰੀ ਚੁਣੀ ਹੋਈ ਏ
Đăng nhập hoặc đăng ký để bình luận

ĐỌC TIẾP