ਓ ਯਾਰਾਂ ਵਿਚੋਂ ਯਾਰ ਮੇਰੇ ਚੋਟੀ ਦੇ
ਓ ਯਾਰਾਂ ਵਿਚੋਂ ਯਾਰ ਮੇਰੇ ਚੋਟੀ ਦੇ
ਨਾ ਬੋਹਤਾ ਬੋਲੀਏ ਹਿੱਕਾ ਚ ਫ਼ੈਰ ਠੋਕੀ ਦੇ
ਕਰੁ ਅਸਲਾ ਕਿ ਬਿੱਲੋ ਕਾਨਪੁਰ ਦਾ
ਵੈਲੀ ਪਹਿੰਦਿਆ ਚ ਮੂਰੇ ਨੀ ਕੋਈ ਖੱਡ ਦਾ
ਜਦੋਂ ਚੱਲਣ ਗੇ ਫ਼ੈਰ ਸਾਲ਼ੇ ਮੰਗਣ ਗੇ ਖ਼ੈਰ
ਜੇੜੇ ਕਤਲ ਦੇ case-ਆਂ
ਜਦੋਂ ਚੱਲਣ ਗੇ ਫ਼ੈਰ ਸਾਲ਼ੇ ਮੰਗਣ ਗੇ ਖ਼ੈਰ
ਜੇੜੇ ਕਤਲ ਦੇ case-ਆਂ ਵਿਚੋਂ ਬਾਹਰ ਨੇ
ਮੈਂ ਕਿਹਾ judge ਦੀ ਵੀ ਵਾਹ ਨੀ ਕੋਈ ਚਲਦੀ
ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ,
Judge ਦੀ ਵੀ ਵਾਹ ਨੀ ਕੋਈ ਚਲਦੀ
ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ,
ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ...
26-26 ਰਹਿੰਦੇ ਜੇੜੇ ਕਰਦੇ ਕਦੇ ਕੁੱਤੇ ਦੇ ਵੀ ਡਾਂਗ ਓਹਨਾ ਮਾਰੀ ਨੀ
ਜੇਡਾ ਠੋਕਣਾ ਥਾਣੇ ਬੈਹ ਕੇ ਠੋਕਤਾ ਏਨੀ ਮਾੜੀ ਯਾਰਾਂ ਦੀ ਗਰਾਹੀ ਨੀ
26-26 ਰਹਿੰਦੇ ਜੇੜੇ ਕਰਦੇ ਕਦੇ ਕੁੱਤੇ ਦੇ ਵੀ ਡਾਂਗ ਓਹਨਾ ਮਾਰੀ ਨੀ
ਠੋਕਣਾ ਥਾਣੇ ਬੈਹ ਕੇ ਠੋਕਤਾ ਏਨੀ ਮਾੜੀ ਯਾਰਾਂ ਦੀ ਗਰਾਹੀ ਨੀ
ਦਾਦੇ ਦੀ ਬਣਾਈ ਕੰਮ ਜਾਂਦੀ ਮੇਰੇ ਆਈ ਖੁੱਲੀ ਛੁੱਟ ਦਿੱਤੀ ਸਰਕਾਰ ਨੇ
ਮੈਂ ਕਿਹਾ judge ਦੀ ਵੀ ਵਾਹ ਨੀ ਕੋਈ ਚਲਦੀ
ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ, ..
Judge ਦੀ ਵੀ ਵਾਹ ਨੀ ਕੋਈ ਚਲਦੀ
ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ
ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ...
ਓਹੋ ਰਾਜ਼ੀ ਨਾਮੇਂ ਕਰਨ ਨੂੰ ਪੱਜ ਦੇ
ਜੇੜੇ ਕਾਰਨਾਮੇ ਮਿੱਤਰਾਂ ਦੇ ਜਾਂਨ ਦੇ
ਅੰਨ੍ਹਾ ਜੋਰ ਡੌਲਿਆਂ ਚ ਸਕਣੀਏ
ਸ਼ੇਰਾਂ ਜਿਹੇ ਰਹਿੰਦੇ ਮੇਰੇ ਨਾਲ ਨੇ
ਰਾਜ਼ੀ ਨਾਮੇਂ ਕਰਨ ਨੂੰ ਪੱਜ ਦੇ ਜੇੜੇ ਕਾਰਨਾਮੇ ਮਿੱਤਰਾਂ ਦੇ ਜਾਂਨ ਦੇ
ਅੰਨ੍ਹਾ ਜੋਰ ਡੌਲਿਆਂ ਚ ਸਕਣੀਏ ਸ਼ੇਰਾਂ ਜਿਹੇ ਰਹਿੰਦੇ ਮੇਰੇ ਨਾਲ ਨੇ
ਵਾਰ ਹਿੱਕ ਤੇ ਨੇ ਸਹਿੰਦੇ ਮੇਰੇ ਮੁੱਰੇ ਖੜੇ ਰਹਿੰਦੇ
ਯਾਰ ਜੱਮਾ ਤਿੱਖੇ ਹਥੀਆਰ ਨੇ
ਓਥੇ judge ਦੀ ਵੀ ਵਾਹ ਨੀ ਫੇਰ ਚਲਦੀ
ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ
Judge ਦੀ ਵੀ ਵਾਹ ਨੀ ਓਥੇ ਚਲਦੀ
ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ
ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ...
ਜਾਂਨ ਵਾਰਨੇਂ ਦੀ ਲੋੜ ਕਦੇ ਪਈ ਨਾ
ਯਾਰ ਮਿੰਟਾਂ ਵਿਚ ਬੰਦਾ ਫੈਂਟ ਦਿੰਦੇ ਆ
ਮੇਰੇ ਮਾਨਾਕਪੂਰੇ ਦੇ ਯਾਰ ਬਲੀਏ
ਜੀਤ ਪਾਲ ਓਹਨੀ ਬਹਾਲੇ ਘੈਂਟ ਬੰਦੇ ਨੇ
ਜਾਂਨ ਵਾਰਨੇਂ ਦੀ ਲੋੜ ਕਦੇ ਪਈ ਨਾ
ਯਾਰ ਮਿੰਟਾਂ ਵਿਚ ਬੰਦਾ ਫੈਂਟ ਦਿੰਦੇ ਆ
ਮਾਨਾਕਪੂਰੇ ਦੇ ਯਾਰ ਬਲੀਏ
ਗੱਗੀ ਜੀਪ ਓਹਨੀ ਬਹਾਲੇ ਘੈਂਟ ਬੰਦੇ ਨੇ
ਕਿਹਦਾ ਜਡ੍ਜ ਨੂ ਨਾ ਜਾਣੇ
ਕਿਹਦਾ ਰੇਡੀ ਨੂ ਨਾ ਜਾਣੇ
ਕਿਹਦਾ ਹਨੀ ਨੂ ਨਾ ਜਾਣੇ
ਕਿਹਦਾ ਗੈਰੀ ਨੂ ਨਾ ਜਾਣੇ
ਕਿਹਦਾ ਜਡ੍ਜ ਨੂ ਨਾ ਜਾਣੇ
ਕਿਹਦਾ ਰੇਡੀ ਨੂ ਨਾ ਜਾਣੇ
ਨਵ ਨਵ ਹੋਣੀ ਲਾਯੀ ਜਗਤਾਰ ਨੇ
High Court ਦੀ ਵੀ ਵਾਹ ਨੀ ਫੇਰ ਚਲਦੀ
ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ,
Judge ਦੀ ਵੀ ਵਾਹ ਨੀ ਫੇਰ ਚਲਦੀ
ਜਿੱਥੇ ਫੈਸਲਾ ਸੁਨੋਂਦੇ ਮੇਰੇ
Judge ਦੀ ਵੀ ਵਾਹ ਨੀ ਫੇਰ ਚਲਦੀ
ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ
High Court ਦੀ ਵੀ ਵਾਹ ਨੀ ਫੇਰ ਚਲਦੀ
ਜਿੱਥੇ ਫੈਸਲਾ ਸੁਨੋਂਦੇ ਮੇਰੇ ਯਾਰ ਨੇ,
Đăng nhập hoặc đăng ký để bình luận
Đăng nhập
Đăng ký