Dabbang

ਖੁਸ਼-ਦਿਲੀ ਦਾ swag ਬਿੱਲੋ

ਵੇ ਕੱਲ ਸੀ ਮੋੜ ਤੇ ਜੱਟਾ ਖੜੀ
ਕਿਸੇ ਨਾਲ ਜਾਦਾ ਸੀ ਤੂੰ ਲੜੀ
ਸੀ ਖਿਲਰੇ ਵਾਲ ਬੁਰੇ ਸੀ ਹਾਲ
ਵੈਲੀਆ ਅੱਖ ਸੀ ਤੇਰੀ ਚੜੀ
ਵੇ ਮੇਰੇ ਸ਼ਹਿਰ ਦਾ ਕਿਉਂ ਕੱਲਾ ਕੱਲਾ ਫਿਰਦਾ ਜਵਾਕ ਤੇਰਾ ਨਾਮ ਰੱਟ ਦਾ
ਤੂੰ ਜਾਵੇ ਦਿਨੋ-ਦਿਨ ਵੈਲੀ ਜੱਟਾ ਬਣਦਾ ਤੇ ਰਹਿੰਦਾ ਮੇਰਾ ਦਿਲ ਘੱਟ ਦਾ
ਜਾਵੇ ਦਿਨੋ-ਦਿਨ ਵੈਲੀ ਜੱਟਾ ਬਣਦਾ ਤੇ ਰਹਿੰਦਾ ਮੇਰਾ ਦਿਲ ਘੱਟ ਦਾ

ਸੀ ਫਿਰਦੇ ਹੱਦਾ ਬੰਨੇ ਟੱਪਦੇ ਹੁਣ ਨੀ ਪੱਟਦੇ ਇਕ ਵੀ ਲਾਘ
ਮੈਂ ਧਰਿਆ ਧੌਣ ਦੇ ਉਤੇ ਗੋਂਡਾ ਦਿੰਦੇ ਕੁੱਕੜ ਵਾਂਗੂੰ ਬਾਗ਼
ਹੋ ਫਿਰੇ ਯਾਰੀਆਂ ਨਿਭਾਉਦਾ ਤੇਰਾ ਯਾਰ
ਏਥੇ ਕਿਹੜਾ ਸਾਡਾ ਰੌਲਾ ਵੱਟ ਦਾ
ਨੀ ਲਾ ਕੇ ਕੰਨ ਸੁਣ ਪੱਚੀਆ ਪਿੰਡਾਂ ਚ ਬਿਲੋ
ਚਰਚਾ ਆ ਤੇਰੇ ਜੱਟ ਦਾ
ਲਾ ਕੇ ਕੰਨ ਸੁਣ ਪੱਚੀਆ ਪਿੰਡਾਂ ਚ ਬਿਲੋ ਚਰਚਾ ਆ ਤੇਰੇ ਜੱਟ ਦਾ
ਨੀ ਚਰਚਾ ਆ ਤੇਰੇ ਜੱਟ ਦਾ

ਵੇ ਗੱਲ ਸੁਣ ਖੜ ਕੇ ਇਕ ਕਲੇਰਾ
ਓਏ ਜਿਗਰਾ ਵੱਡਾ ਤੇਰਾ ਸ਼ੇਰਾ
ਗਿੱਦੜ ਕਰਦੇ ਫਿਰਨ ਸਲਾਹਾਂ
ਪਾਉਣ ਗੇ ਵੇਖ ਕੱਲੇ ਨੂੰ ਘੇਰਾ

ਨੀ ਸ਼ੇਰ ਕਰਦਾ ਸ਼ਿਕਾਰ ਜਦੋਂ ਖੜ ਝੁੰਡ ਗਿੱਦੜਾਂ ਦਾ ਧੂੜ ਚੱਟਦਾ
ਤੂੰ ਜਾਵੇ ਦਿਨੋ-ਦਿਨ ਵੈਲੀ ਜੱਟਾ ਬਣਦਾ ਤੇ ਰਹਿੰਦਾ ਮੇਰਾ ਦਿਲ ਘੱਟ ਦਾ
ਨੀ ਲਾ ਕੇ ਕੰਨ ਸੁਣ ਪੱਚੀਆ ਪਿੰਡਾਂ ਚ ਬਿਲੋ
ਚਰਚਾ ਆ ਤੇਰੇ ਜੱਟ ਦਾ ਨੀ ਚਰਚਾ ਆ ਤੇਰੇ ਜੱਟ ਦਾ

ਹੋ ਵੱਡਿਆ ਘਰਾਂ ਦੇ ਵਿਗੜੇ ਕਾਕੇ ਸਿੱਧੇ ਕਰਕੇ ਰੱਖਾਂ
ਹੋ ਪੱਟੂ ਲੰਘਦੇ ਧੌਣ ਚ ਝੁਕਾ ਕੇ
ਪਾਉਦੇ ਅੱਖਾਂ ਵਿਚ ਨਾ ਅੱਖਾਂ
ਨੀ ਕੇਰਾਂ ਨਰਕਾਂ ਦੇ ਝੂਟੇ ਜਾਂਦਾ ਲੈ ਜਿਹੜਾ ਸਾਡੇ ਨਾਲ ਵੈਰ ਖੱਟ ਦਾ
ਤੂੰ ਜਾਵੇ ਦਿਨੋ-ਦਿਨ ਵੈਲੀ ਜੱਟਾ ਬਣਦਾ ਤੇ ਰਹਿੰਦਾ ਮੇਰਾ ਦਿਲ ਘੱਟ ਦਾ
ਨੀ ਲਾ ਕੇ ਕੰਨ ਸੁਣ ਪੱਚੀਆ ਪਿੰਡਾਂ ਚ ਬਿਲੋ
ਚਰਚਾ ਆ ਤੇਰੇ ਜੱਟ ਦਾ
ਤੂੰ ਜਾਵੇ ਦਿਨੋ-ਦਿਨ ਵੈਲੀ ਜੱਟਾ ਬਣਦਾ ਤੇ ਰਹਿੰਦਾ ਮੇਰਾ ਦਿਲ ਘੱਟ ਦਾ
ਨੀ ਲਾ ਕੇ ਕੰਨ ਸੁਣ ਪੱਚੀਆ ਪਿੰਡਾਂ ਚ ਬਿਲੋ
ਚਰਚਾ ਆ ਤੇਰੇ ਜੱਟ ਦਾ

ਪਰ ਤੂੰ ਇਹ ਦਸ ਲੋਕ ਤੈਨੂੰ ਵੈਲੀ ਕਿਓਂ ਕਹਿੰਦੇ ਨੇ
ਸੀ ਰੋਡ ਦੇ ਉੱਤੇ ਪੈਲੀ ਰੱਖੀ ਫਿਰਦੇ ਸੀ ਅੱਖ ਮੈਲੀ
ਚੱਕਲੀ ਡਾਂਗ ਜੁਰਤ ਦੇ ਨਾਲ ਤੇ ਲੋਕੀ ਕਹਿੰਦੇ ਆ ਜੱਟ ਵੈਲੀ
ਵੇ ਰਿਹਦੀ ਰੜਕ ਤੇ ਹੁੰਦਾ ਨਾ ਇਲਾਜ ਵੈਲੀਆ ਵੇ ਤੇਰੀ ਮਾਰੀ ਸੱਟ ਦਾ
ਨੀ ਲਾ ਕੇ ਕੰਨ ਸੁਣ ਪੱਚੀਆ ਪਿੰਡਾਂ ਚ ਬਿਲੋ
ਚਰਚਾ ਆ ਤੇਰੇ ਜੱਟ ਦਾ

ਤੂੰ ਜਾਵੇ ਦਿਨੋ-ਦਿਨ ਵੈਲੀ ਜੱਟਾ ਬਣਦਾ ਤੇ ਰਹਿੰਦਾ ਮੇਰਾ ਦਿਲ ਘੱਟ ਦਾ
ਨੀ ਲਾ ਕੇ ਕੰਨ ਸੁਣ ਪੱਚੀਆ ਪਿੰਡਾਂ ਚ ਬਿਲੋ ਚਰਚਾ ਆ ਤੇਰੇ ਜੱਟ ਦਾ
ਤੂੰ ਜਾਵੇ ਦਿਨੋ-ਦਿਨ ਵੈਲੀ ਜੱਟਾ ਬਣਦਾ ਤੇ ਰਹਿੰਦਾ ਮੇਰਾ ਦਿਲ ਘੱਟ ਦਾ
Log in or signup to leave a comment

NEXT ARTICLE