ਹੋ ਲੋਕਿ ਕਿਹੰਦੇ ਜੱਟ ਨੂ crack ਥੋਡਾ ਥੋਡਾ ਨੀ
ਚ੍ਹੀਲੇਯਾ ਲਫੈਂਡ ਜੇਧਾ ਹੁੰਦਾ ਮੂਹਰੇ ਚੋੜਾ ਨੀ
ਆ ਕਲ ਦੇ ਚਹਾਲੜੂਆਂ ਕੋ ਜੇਬ ਵਿਚ ਘੋਡਾ ਨੀ
ਕਰਦੇ stalk ਤੈਨੂ ਤੋਡ਼ ਤੋਡ਼ ਮੋੜਾ ਨੀ
ਆ ਭੂੰਡ ਆਸ਼ਿਕ ਨੀ ਟੱਲਦੇ
ਫਯਦਾ ਕੋਯੀ ਨਾਹੀਓ ਗੱਲ ਸਮਝਾ ਕੇ
ਹੋ ਜੱਟ ਨਾ clash ਕਰਦੇ
ਬੜੇ ਮੋੜੇ ਮੈਂ ਟਰਾਲੀਆਂ ਚ ਪਾਕੇ
ਹੋ ਜੱਟ ਨਾ clash ਕਰਦੇ
ਬੜੇ ਮੋੜੇ ਮੈਂ ਟਰਾਲੀਆਂ ਚ ਪਾਕੇ
ਹੋ ਇਕ ਤੇਰੀ ਕਰਦੀ glow ਆ skin ਨੀ
ਟੂਰਦੀ ਏਂ ਗੁੱਟ ਚ ਵਾਲੇ ਮੈਂ ਪੈਂਦੇ ਤੀਨ ਨੀ
ਰੋਲੀ ਲਾਯੀ ਗੁੱਟ ਤੇ ਮੁਛਾ ਨੂ ਚਾਡੇ ਵੱਟ ਆ
ਆਜਾ ਤੈਨੂ ਕਰਦਾ drop hop in ਨੀ
ਹੋ Tesla tɾuck ਬਲੀਏ
ਹੋ ਨਵਾ ਤੇਰੇ ਯੀ ਲੇ ਆਯਾ ਮੈਂ ਕਢਾ ਕੇ
ਹੋ ਜੱਟ ਨਾ clash ਕਰਦੇ
ਬੜੇ ਮੋੜੇ ਮੈਂ ਟਰਾਲੀਆਂ ਚ ਪਾਕੇ
ਹੋ ਜੱਟ ਨਾ clash ਕਰਦੇ
ਬੜੇ ਮੋੜੇ ਮੈਂ ਟਰਾਲੀਆਂ ਚ ਪਾਕੇ
ਹੋ ਜੱਟ ਨਾ clash ਕਰਦੇ
ਹੋ ਛਡ ਖੈੜਾ ਸਹੇਲਿਯਨ ਦਾ
ਵਿਹਲਿਯਨ ਨੂ ਕੱਮ ਨੀ
ਕਿਹਨ ਮੈਨੂ casanova ਗੱਲਾਂ ਵਿਚ ਦ੍ਮ ਨੀ
ਹੋ ਤੇਰੇ ਜਿਹੀ ਹੋਰ ਕੁੜੀ ਵਿਚ ਗਲਬਾਤ ਨਾ
ਪਿਹਲੇ ਘੁਟ ਮਾਰਦੀ ਏਂ ਪੇਗ ਜਿਵੇਈਂ ɾum ਨੀ
ਨੀ ਲਗਦੀ ਏਂ ਪਿਹਲੇ ਤੋਡ਼ ਦੀ
ਹੋ ਮੁੰਡਾ ਰਖਦਾ ਏ ਅਖ ਜਿਹੀ ਚਧਾ ਕੇ
ਹੋ ਜੱਟ ਨਾ clash ਕਰਦੇ
ਬੜੇ ਮੋੜੇ ਮੈਂ ਟਰਾਲੀਆਂ ਚ ਪਾਕੇ
ਹੋ ਜੱਟ ਨਾ clash ਕਰਦੇ
ਬੜੇ ਮੋੜੇ ਮੈਂ ਟਰਾਲੀਆਂ ਚ ਪਾਕੇ
ਹੋ ਜੱਟ ਨਾ clash ਕਰਦੇ
ਹੋ ਕੁੜੀ ਕਰੇ ਗੋਰੇ ਚਿੱਟੇ ਰੰਗ ਤੇ ਗੁਰੂਰ ਓਏ
ਜੱਮਨ ਨੀ ਦਿੰਦੀ ਓ sketcher’ਆਂ ਤੇ ਢੂਦ ਓਏ
ਗੱਬਰੂ ਦੀ ਮਾਰ bollywood ਤੋਂ beyond ਆ
ਸੇਂਟੀ ਕੂਡਿਯਨ ਨੂ ਦੂਰ ਰਖੇ ਘੂਰ ਘੂਰ ਓਏ
ਹੋ ਬਣ ਜਾ queen ਜੱਟ ਦੀ
ਰਾਜ ਰਖੂ ਤੈਨੂ ਦਿਲ ਚ ਬਿਠਾ ਕੇ
ਹੋ ਜੱਟ ਨਾ clash ਕਰਦੇ
ਬੜੇ ਮੋੜੇ ਮੈਂ ਟਰਾਲੀਆਂ ਚ ਪਾਕੇ
ਹੋ ਜੱਟ ਨਾ clash ਕਰਦੇ
ਬੜੇ ਮੋੜੇ ਮੈਂ ਟਰਾਲਿਆਂ ਚ ਪਾਕੇ