ਨੀ ਚੰਡੀਗੜ੍ਹ ਰਹਿਨ ਵਾਲੀਏ ਅਸੀ ਪੇਂਡੂ ਨਈ ਦਿਲਾਂ ਦੇ ਮਾੜੇ
ਨੀ ਰੂਪ ਤੇਰਾ ਦੇਖਣੇ ਲਈ
ਨੀ ਰੂਪ ਤੇਰਾ ਦੇਖਣੇ ਲਈ
ਅਸੀ ਪਿੰਡੇ ਨੇ ਧੂਪੰ ਦੇ ਵਿੱਚ ਸਾਡੇ
ਨੀ ਚੰਡੀਗੜ੍ਹ ਰਹਿਣ ਵਾਲੀਏ
ਜ਼ੁਲਫਾ ਰੀਬਾਂਡ ਕਿਤੀਆਂ ਉਤਾਂਹ color brown ਕਰਾਈਆ
ਰਹੀਏ ਤੇਰੇ ਬਾਰੇ ਸੋਚਦੇ ਕਦੇ ਨੀਦਰਾਂ ਨਾ ਰਜਕੇ ਹੰਡਾਇਆ
ਜ਼ੁਲਫਾ ਰੀਬਾਂਡ ਕਿਤੀਆਂ ਉਤਾਂਹ color brown ਕਰਾਈਆ
ਰਹੀਏ ਤੇਰੇ ਬਾਰੇ ਸੋਚਦੇ ਕਦੇ ਨੀਦਰਾਂ ਨਾ ਰਜਕੇ ਹੰਡਾਇਆ
ਨੀ ਤੇਰੇ ਤੇ ਬਨਾ ਕੇ ਕਲੀਆਂ
ਹਾਏ ਨੀ ਤੇਰੇ ਤੇ ਬਨਾ ਕੇ ਕਲੀਆਂ ਯਾਰ ਲੌਂਦੇ ਨੀ PG ਦੇ ਖਾੜੇ
ਨੀ ਊਟੀ ਰੇਹਾਨ ਵਾਲੀਏ ਨਾਲ
ਤੂੰ shade ਪਾ ਲੈ ਸੂਰਮਾ ਜਦੋ lake ਕੇ ਮਾਰਦੀ ਗੇੜੀ
ਸਚੀ ਬੜਾ ਤੰਗ ਕਰਦੀ ਅਦਾ ਤੱਕੀ ਮਿੱਤਰਾਂ ਨੇ ਜਿਹੜੀ
ਤੂੰ shade ਪਾ ਲੈ ਸੂਰਮਾ ਜਦੋ lake ਕੇ ਮਾਰਦੀ ਗੇੜੀ
ਸਚੀ ਬੜਾ ਤੰਗ ਕਰਦੀ ਅਦਾ ਤੱਕੀ ਮਿੱਤਰਾਂ ਨੇ ਜਿਹੜੀ
ਨੀ ਬਿਨਾ ਕਿੱਸੇ case ਚਲੇ ਤੋਂ
ਹਾਏ ਨੀ ਬਿਨਾ ਕਿੱਸੇ case ਚਲੇ ਤੋਂ ਯਾਰ ਸਿਧੇ ਤੂੰ ਸੂਲੀ ਦੇ ਉਤੇ ਚਾੜੇ
ਨੀ ਚੰਡੀਗੜ੍ਹ ਰਹਿਣ ਵਾਲੀਏ
ਨੀ ਇਕ ਵਾਰੀ ਹਾਂ ਕਰਦੇ ਲੇ ਜੁ ਗਿਦੜ ਬਾਹੇ ਨੂੰ ਤੇਰੀ ਡੋਲੀ
ਦਿਲ ਵਾਲੀ ਗਲ ਪਾਲੀ ਨੇ ਹਾਲ ਤਕ ਨਾ ਕਿਸਦੇ ਨਾਲ ਖੋਲੀ
ਨੀ ਇਕ ਵਾਰੀ ਹਾਂ ਕਰਦੇ ਲੇ ਜੁ ਗਿਦੜ ਬਾਹੇ ਨੂੰ ਤੇਰੀ ਡੋਲੀ
ਦਿਲ ਵਾਲੀ ਗਲ ਪਾਲੀ ਨੇ ਹਾਲ ਤਕ ਨਾ ਕਿਸਦੇ ਨਾਲ ਖੋਲੀ
ਨਈ ਬਸ ਸਿਰੇ ਲਾ ਦੇ ਸੋਨੀਏ ਹਾਏ ਕੇਰਾ ਸਿਰ ਲਾਦੇ ਸੋਨੀਏ
ਆਈਏ ਬਾਂਕੇ ਤੇਰੇ ਘਰ ਲਾਡੇ
ਨੀ ਚੰਡੀਗੜ ਰਹਿਨ ਵਾਲੀਏ ਅਸੀ ਪੇਂਡੂ ਨਈ ਦਿਲਾ ਦੇ ਮਾੜੇ
ਨੀ city beautiful ਵਾਲੀਏ
Đăng nhập hoặc đăng ký để bình luận
Đăng nhập
Đăng ký