ਕਦੋਂ card ਆਂ ਉੱਤੇ ਛੱਪਣੇ ਨੇ ਨਾਮ ਵੇ
ਕਦੋਂ ਬਣੂ ਤੇਰੀ ਪੱਕੀ ਮੈਂ ਗੁਲਾਮ ਵੇ
ਕਦੋਂ card ਆਂ ਉੱਤੇ ਛੱਪਣੇ ਨੇ ਨਾਮ ਵੇ
ਕਦੋਂ ਬਣੂ ਤੇਰੀ ਪੱਕੀ ਮੈਂ ਗੁਲਾਮ ਵੇ
ਕਦੋਂ ਘੁੱਮਨੇ ਨੇ ਅੱਗੇ ਪਿਛੇ camera
ਕਦੋਂ ਲੈਕੇ ਜਾਣਾ ਮੈਨੂ ਤੂ ਘਰੇ
ਮੇਰਾ ਚੂੜੇ ਵਾਲੀ ਬਾਂਹ ਥੋਡੇ ਮੋਢੇ ਰਖ ਕੇ
ਜੀ ਚਿੱਤ ρhoto [C7]ਆਂ ਕਰੌਣ ਨੂ
ਹਾਂ ਜੀ ਹਾਂ ρhoto [C7]ਆਂ ਕਰੌਣ ਨੂ ਕਰੇ
ਮੇਰਾ ਚੂੜੇ ਵਾਲੀ ਬਾਂਹ ਥੋਡੇ ਮੋਢੇ ਰਖ ਕੇ
ਚਿੱਤ ρhoto [C7]ਆਂ ਕਰੌਣ ਨੂ ਕਰੇ , ਹਾਏ
ਨਾਲੇ ਜਿਹੜੇ ਯਾਰ ਬੇਲੀ ਥੋਡੇ ਖਾਸ ਨੇ
ਕਦੋਂ ਪੱਕੇ ਤੋਰ ਉੱਤੇ ਭਾਭੀ ਕਿਹਣਗੇ
ਕੇੜਾ ਲਗਨਾ ਗੱਵਈਆ ਸਾਡੇ ਵਿਆਹ ਚ
ਕਿਹੜੇ palace ਚ ਭੰਗੜੇ ਜੀ ਪੈਣਗੇ
ਗਲ ਸੁਣ ਲਵੋ ਮੇਰੀ ਸਾਫ ਸਾਫ ਜੀ
ਮੇਰਾ ਥੋਡੇ ਬਿਨ ਬਿੰਦ ਨਾ ਸਰੇ
ਮੇਰਾ ਚੂੜੇ ਵਾਲੀ ਬਾਂਹ ਥੋਡੇ ਮੋਢੇ ਰਖ ਕੇ
ਜੀ ਚਿੱਤ ρhoto [C7]ਆਂ ਕਰੌਣ ਨੂ
ਹਾਂ ਜੀ ਹਾਂ ρhoto [C7]ਆਂ ਕਰੌਣ ਨੂ ਕਰੇ
ਮੇਰਾ ਚੂੜੇ ਵਾਲੀ ਬਾਂਹ ਥੋਡੇ ਮੋਢੇ ਰਖ ਕੇ
ਚਿੱਤ ρhoto [C7]ਆਂ ਕਰੌਣ ਨੂ ਕਰੇ , ਹਏ
ਮੇਰੇ ਨਾਲ ਦੀਆਂ ਜਿੰਨੀਆਂ ਸਹੇਲੀਆਂ
ਸਬ ਹੋਗੀਆਂ ਨੇ ਸੌਰੇ ਪਿੰਡ ਵਾਲੀਆਂ
ਕਦੋਂ ਮੁਕਣਾ ਏ ਜਬ ρhone ਵਾਲਾ ਜੀ
ਹੋਰ ਸੱਦਰਾਂ ਨਾ ਜਾਂਦੀਆਂ ਸੰਭਾਲੀਆਂ
ਜਦੋਂ ਪੁੱਤ ਪੁੱਤ ਕਿਹਕੇ ਗੱਲਾਂ ਕਰਦੇ
ਪੋਰਾ ਦਿਲ ਏਹੇ ਦੂਰੀ ਨਾ ਜਰੇ
ਮੇਰਾ ਚੂੜੇ ਵਾਲੀ ਬਾਂਹ ਥੋਡੇ ਮੋਢੇ ਰਖ ਕੇ
ਜੀ ਚਿੱਤ ρhoto [C7]ਆਂ ਕਰੌਣ ਨੂ
Photo [C7]ਆਂ ਕਰੌਣ ਨੂ ਕਰੇ
ਮੇਰਾ ਚੂੜੇ ਵਾਲੀ ਬਾਂਹ ਥੋਡੇ ਮੋਢੇ ਰਖ ਕੇ
ਚਿੱਤ ρhoto [C7]ਆਂ ਕਰੌਣ ਨੂ ਕਰੇ , ਹਾਏ
ਓ ਵੇਲਾ ਕਦੋਂ ਔਣਾ ਦਸ ਮਿੱਠੇਆ
ਜਦੋਂ ਕੱਠਿਆਂ ਨੇ ਖਾਣਾ ਇੱਕ ਥਾਲ ਚ
ਓਦੋਂ ਯਾਦ ਤੇਰੀ ਔਂਦੀ ਬੜੀ ਸੋਣੇਯਾ
DJ ਵਜਦਾ ਏ ਜਦੋਂ ਵੇ ਸਯਾਲ ਚ
ਸੁਣ ਜੱਗੀ ਵੇ ਸੰਘੇਰੇ ਪਿੰਡ ਵਾਲਿਆ
ਸਾਰੇ ਚਾਹ ਤੇਰੇ ਅੱਗੇ ਨੇ ਧਰੇ
ਮੇਰਾ ਚੂੜੇ ਵਾਲੀ ਬਾਂਹ ਥੋਡੇ ਮੋਢੇ ਰਖ ਕੇ
ਜੀ ਚਿੱਤ ρhoto [C7]ਆਂ ਕਰੌਣ ਨੂ
ਹਾਂ ਜੀ ਹਾਂ ρhoto [C7]ਆਂ ਕਰੌਣ ਨੂ ਕਰੇ
ਮੇਰਾ ਚੂੜੇ ਵਾਲੀ ਬਾਂਹ ਥੋਡੇ ਮੋਢੇ ਰਖ ਕੇ
ਚਿੱਤ ρhoto [C7]ਆਂ ਕਰੌਣ ਨੂ ਕਰੇ , ਹਾਏ
Đăng nhập hoặc đăng ký để bình luận
Đăng nhập
Đăng ký