Begum

You know its all about fame

ਮੇਰੀ ਵਾਰੀ ਅੱਖ ਤੇਰੀ ਕਰਦੀ blink
ਵੇ ਅੱਖ ਰੌਂਦਾ ਤੇ ਟਿੱਕਾ ਕੇ ਰੱਖੀ ਐ
ਗੱਡੀ ਚ space ਰੱਖੀ ਪੱਕੀ ਇੱਕ ਤੂ
ਵੇ ਨਾਲ Webley ਬਿਠਾ ਕੇ ਰੱਖੀ ਐ

Gold ਦਾ ਬੱਟ ਡੱਬੀ ਚੰਦੀ ਦੀ ਰੱਖੀ
ਕਿਉ ਮੇਰੇ ਸੁੰਨੇ ਸੁੰਨੇ ਕੰਨ ਰੱਖਦਾ ਐ

ਜੱਟੀ ਏ ਦੀਵਾਨੀ ਤੇਰੀ ਵੈਲੀ ਅੱਖ ਦੀ
ਰੋਵੇ ਅੱਖ ਤੇ ਆ ਵੈਲੀ ਸਾਰੇ ਭੰਨ ਰੱਖਦਾ ਐ
ਰਾਣੀ ਰੱਖਣੀ ਆ ਤਾਂ ਇਕ ਰੱਖ ਸੋਹਣਿਆ
ਕਾਹਤੋਂ ਬੇਗਮ ਬਣਾ ਕੇ 2 2 ਗਨ ਰੱਖਦਾ
ਜੱਟੀ ਏ ਦੀਵਾਨੀ ਤੇਰੇ ਵੈਲੀ ਅੱਖ ਦੀ
ਰੋਵੇ ਅੱਖ ਤੇ ਆ ਵੈਲੀ ਸਾਰੇ ਭੰਨ ਰੱਖਦਾ ਐ
ਰਾਣੀ ਰੱਖਣੀ ਆ ਤਾਂ ਇਕ ਰੱਖ ਸੋਹਣਿਆ
ਕਾਹਤੋਂ ਬੇਗਮ ਬਣਾ ਕੇ 2 2 ਗਨ ਰਖਦਾ ਐ

G ਵੇਗਨ ਆ ਕਾਲੀ ਸੋਹਣੀਆ
ਗੇੜੇ ਲਾਉਦੀ ਆ ਮੋਹਾਲੀ ਸੋਹਣਿਆ

ਜਦੋਂ ਯਾਰਾਂ ਕੋਲੋ ਵੇਹਲ ਮਿਲ ਜੂ
ਨਾਲ ਆਪਣੇ ਬਿਠਾ ਲਈ ਸੋਹਣਿਆ

ਤੇਰੇ ਨਾਲ ਵੇਖੂ ਮੈਨੂੰ ਪੂਰਾ ਸ਼ਹਿਰ ਜਾਣੂਗ
ਯਾਰੀ ਤੇਰੀ ਮੇਰੀ ਵਾਲਾ ਫੁੱਲ Scene ਕਿਹਣ ਗੇ
Black mirror ਲਿਖਾ ਲਈ ਤੂੰ ਪਸੰਦ ਜੱਟ ਦੀ
ਸਭ ਦੇਖ ਦੇਖ ਰੱਤੇ ਦੀ Queen ਕਹਿਣਗੇ
ਵੇਖਦੇ ਹੀ ਗਿੱਲ ਦੀ Queen ਕਹਿਣਗੇ

ਬਾਹਲੇ Busy ਵੇ ਬਣਾ ਦਿਨਾ ਲਾਰੇ ਸੋਹਣਿਆ
ਗੱਲਾਂ ਗੱਲਾਂ ਚ ਲਹਾ ਕੇ ਥੱਲੇ ਚੰਨ ਰੱਖਦਾ ਐ

ਗੱਲਾਂ ਗੱਲਾਂ ਚ ਲਹਾ ਕੇ ਥੱਲੇ ਚੰਨ ਰੱਖਦਾ ਐ
ਜੱਟੀ ਏ ਦੀਵਾਨੀ ਤੇਰੀ ਵੈਲੀ ਅੱਖ ਦੀ
ਰੋਵੇ ਅੱਖ ਤੇ ਆ ਵੈਲੀ ਸਾਰੇ ਭੰਨ ਰੱਖਦਾ ਐ
ਰਾਣੀ ਰੱਖਣੀ ਆ ਤਾਂ ਇਕ ਰੱਖ ਸੋਹਣਿਆ
ਕਾਹਤੋਂ ਬੇਗਮ ਬਣਾ ਕੇ 2 2 ਗਨ ਰਖਦਾ ਐ

ਜੇਹੜੀ ਰਵੇ ਤੇਰੇ ਸੀਨੇ ਲੱਗ ਕੇ ਚੰਨਾ
ਨਿਸ਼ਾਨੀਆਂ ਚ ਰੱਖ ਲੈ ਤੂੰ
ਕਿਸ ਹੋਰ ਵੱਲ ਅੱਖਾਂ ਜਰਦੀ ਨੀ ਜੀਹਦੀਆਂ
ਦਿਵਾਨੀਆ ਚ ਰੱਖ ਲੈ ਤੂੰ
ਤੇਰੀ ਗਨ ਚ ਬਰੁਦ ਜਿੰਨਾ ਉਨਾ ਮੇਰੀ ਅੱਖ ਚ
ਤੈਂਨੂੰ ਮਿਲ ਗਈ ਆਂ ਬਸ ਤੇਰੇ good luck ਚ
ਤੇਰੇ ਬੋਲਦੀਆਂ ਮਨਕੀਰਤਾ ਮੈਂ ਹੱਕ ਚ
ਫੜ ਮੇਰਾ ਹੱਥ ਜਿਹੜਾ ਹੱਥ ਤੇਰੀ ਗਨ ਚ
ਜਦ ਨਾਲ ਖੜੀ ਹੋਈ ਆਂ ਵੇ ਮੈਂ
ਮੇਲ ਗੱਡੀ ਚ glock ਰੱਖ ਕੇ

ਹੌਸਲਾ ਦਿਖਾਉਣਾ ਤਾਂ ਬੇਬੇ ਨੂ ਜਾ ਕੇ ਦੱਸ
ਤੜਫਾ ਕੇ ਕਾਹਤੋਂ ਰੰਨ ਰਖਦਾ ਐ

ਤੜਫਾ ਕੇ ਕਾਹਤੋਂ ਰੰਨ ਰਖਦਾ ਐ
ਜੱਟੀ ਏ ਦੀਵਾਨੀ ਤੇਰੇ ਵੈਲੀ ਅੱਖ ਦੀ
ਰੋਵੇ ਅੱਖ ਤੇ ਆ ਵੈਲੀ ਸਾਰੇ ਭੰਨ ਰੱਖਦਾ ਐ
ਰਾਣੀ ਰੱਖਣੀ ਆ ਤਾਂ ਇਕੋ ਇਕ ਰੱਖ ਸੋਹਣਿਆ
ਕਾਹਤੋਂ ਬੇਗਮ ਬਣਾ ਕੇ 2 2 ਗਨ ਰਖਦਾ ਐ
Log in or signup to leave a comment

NEXT ARTICLE