Charda Siyaal

ਪਾ ਲੇਯਾ ਵਿਚੋਲਾ ਹਾਏ ਨੀ ਹੋਗੀ ਗਲ ਪੱਕੀ
੩੧ ਦੇ ਮਹੀਨੇ date ਰਖਲੀ ਆ ੨੫
ਪਾ ਲੇਯਾ ਵਿਚੋਲਾ ਹਾਏ ਨੀ ਹੋਗੀ ਗਲ ਪੱਕੀ
੩੧ ਦੇ ਮਹੀਨੇ date ਰਖਲੀ ਆ ੨੫
ਨਵੇ ਫਿਰਦੇ ਖਰੀਦ ਦੇ ਆ ਚਾਦਰੇ
ਫਿਰਦੇ ਖਰੀਦ ਦੇ ਆ ਚਾਦਰੇ
ਤੇ ਮੁੱਛਾਂ ਕੁੰਡੀਆਂ ਕਰੌਂਦਾ ਫਿਰੇ ਲਾਣਾ ਨੀ
ਚੜਦੇ ਸਿਆਲ ਤੈਨੂੰ ਮਿੱਠੀਏ
ਮਿਤਰਾਂ ਵਿਆਹ ਕੇ ਲੈ ਜਾਣਾ ਨੀ
ਚੜਦੇ ਸਿਆਲ ਤੈਨੂ ਸ਼ਿੰਦੀਏ
ਜੱਟ ਨੇ ਵਿਆਹ ਕੇ ਲੈ ਜਾਣਾ ਨੀ

ਵਜਦੇ ਤੂ band [Bm]ਵੇਖੀ ਹੁੰਦੇ ਕਿਵੇਂ fire ਨੀ
ਯਾਰਾਂ ਬੇਲੀਆਂ ਦੇ ਪੁੰਜੇ ਲਗਨੇ ਨਾ ਪੈਰ ਨੀ
ਵਜਦੇ ਤੂ band [Bm]ਵੇਖੀ ਹੁੰਦੇ ਕਿਵੇਂ fire ਨੀ
ਯਾਰਾਂ ਬੇਲੀਆਂ ਦੇ ਪੁੰਜੇ ਲਗਨੇ ਨਾ ਪੈਰ ਨੀ
ਮੰਜੇ ਜੋੜ ਕੇ speaker ਨੇ ਲੱਗਣੇ
ਜੋੜ ਕੇ speaker ਨੇ ਲੱਗਣੇ
ਵੱਜੂ ਬੀਬਾ ਰਣਜੀਤ ਵਾਲਾ ਗਾਣਾ ਨੀ
ਚੜਦੇ ਸਿਆਲ ਤੈਨੂੰ ਮਿੱਠੀਏ
ਮਿਤਰਾਂ ਵਿਆਹ ਕੇ ਲੈ ਜਾਣਾ ਨੀ
ਚੜਦੇ ਸਿਆਲ ਤੈਨੂ ਸ਼ਿੰਦੀਏ
ਜੱਟ ਨੇ ਵਿਆਹ ਕੇ ਲੈ ਜਾਣਾ ਨੀ

ਬਾਪੂ ਨੇ ਵੀ ਦੇਸੀ ਆਲੇ ਚਾੜ ਤੇ drum ਨੇ
ਸਾਰੀ ਹੀ ਹਵੇਲੀ ਵਿਚ ਹੋਯੀ ਜਾਂਦੇ ਕਮ ਨੇ
ਬਾਪੂ ਨੇ ਵੀ ਦੇਸੀ ਆਲੇ ਚਾੜ ਤੇ drum ਨੇ
ਸਾਰੀ ਹੀ ਹਵੇਲੀ ਵਿਚ ਹੋਯੀ ਜਾਂਦੇ ਕਮ ਨੇ
ਫੁੱਫੜ ਤੇ ਮਾਸਣ ਨੇ ਰੱਜ ਕੇ
ਫੁੱਫੜ ਤੇ ਮਾਸਣ ਨੇ ਰੱਜ ਕੇ
ਦੇਖੀ ਖੌਰੂ ਵੀ stage ਉੱਤੇ ਪਾਣਾ ਨੀ
ਚੜਦੇ ਸਿਆਲ ਤੈਨੂੰ ਮਿੱਠੀਏ
ਮਿਤਰਾਂ ਵਿਆਹ ਕੇ ਲੈ ਜਾਣਾ ਨੀ
ਚੜਦੇ ਸਿਆਲ ਤੈਨੂ ਸ਼ਿੰਦੀਏ
ਜੱਟ ਨੇ ਵਿਆਹ ਕੇ ਲੈ ਜਾਣਾ ਨੀ

ਵਾਰੁ ਬੇਬੇ ਪਾਣੀ ਪਿੰਡ ਰੱਖੜੀ ਚ ਸਿਰ ਤੋਂ
ਹੋਗੀ ਆ ਖ੍ਵਹਿਸ਼ ਪੂਰੀ ਜੱਟ ਦੀ ਸੀ ਚਿਰ ਤੋਂ
ਵਾਰੁ ਬੇਬੇ ਪਾਣੀ ਪਿੰਡ ਰੱਖੜੀ ਚ ਸਿਰ ਤੋਂ
ਹੋਗੀ ਆ ਖ੍ਵਹਿਸ਼ ਪੂਰੀ ਜੱਟ ਦੀ ਸੀ ਚਿਰ ਤੋਂ
ਲਾਕੇ ਪੇਗ ਵੇਖੀ ਹੋਜੂ ਕਮਲਾ
ਲਾਕੇ ਪੇਗ ਵੇਖੀ ਹੋਜੂ ਕਮਲਾ
ਜਿਹੜਾ ਬੰਨ ਦਾ Prince ਸਿਯਾਨਾ ਨੀ
ਚੜਦੇ ਸਿਆਲ ਤੈਨੂੰ ਮਿੱਠੀਏ
ਮਿਤਰਾਂ ਵਿਆਹ ਕੇ ਲੈ ਜਾਣਾ ਨੀ
ਚੜਦੇ ਸਿਆਲ ਤੈਨੂ ਸ਼ਿੰਦੀਏ
ਜੱਟ ਨੇ ਵਿਆਹ ਕੇ ਲੈ ਜਾਣਾ ਨੀ
Đăng nhập hoặc đăng ký để bình luận

ĐỌC TIẾP