ਹੋ Chandigarh ਵਾਲ਼ੀਏ ਨੀ ਮਾਣ ਨਾ ਕਰੀਂ
ਲਾਕੇ ਯਾਰੀ ਸਾਡੇ ਨਾਲ ਇਹਸਾਨ ਨਾ ਕਰੀਂ
ਹੋ Chandigarh ਵਾਲ਼ੀਏ ਨੀ ਮਾਣ ਨਾ ਕਰੀਂ
ਲਾਕੇ ਯਾਰੀ ਸਾਡੇ ਨਾਲ ਇਹਸਾਨ ਨਾ ਕਰੀਂ
ਮੇਰਾ ਬਾਪੂ ਦਿੰਦਾ ਪੂਰੀ ਖੁਲ ਬਲੀਏ
ਭਾਵੇਂ ਘਰ ਛੋਟਾ ਤੇਰੇ dad ਦੇ ਵਪਾਰ ਤੋਂ
ਹੋ ਜੱਟਾ ਦੀ tɾolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ nano car ਤੋ
ਹੋ ਜੱਟਾ ਦੀ tɾolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ nano car ਤੋ
ਹੋ ਜੇਡਾ I Phone ਚੌਥਾ ਨੀ ਤੂ ਹੁੰਨ ਰਖਯਾ
ਮੈਂ ਨਵਾ ਲੈਕੇ ਮਹੀਨਾ ਚ ਚਲਾ ਕੇ ਵੇਚਤਾ
ਓਹੋ I Phone ਚੌਥਾ ਨੀ ਤੂ ਹੁੰਨ ਰਖਯਾ
ਮੈਂ ਨਵਾ ਲੈਕੇ ਮਹੀਨਾ ਚ ਚਲਾ ਕੇ ਵੇਚਤਾ
ਹੋ ਜੇਡੇਯਨ brand [Bm]ਆਂ ਦੀ ਤੂ ਗੱਲ ਕਰਦੀ
ਹੋ ਜਿਨੇ ਹੰਡੇ ਬਾਕੀਆਂ ਦਾ ਧੂਆਂ ਸੇਂਕਤਾਂ
ਪੂਰੇ 10 ਕਿੱਲੇ ਖੇਂਡੇ GT ɾoad ਨਾਲ
ਤੇਰਾ ਇਕ੍ਯਾ flat ਗੇਹਣੇ ਸਰਕਾਰ ਤੋਂ
ਹੋ ਜੱਟਾ ਦੀ tɾolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ nano car ਤੋ
ਹੋ ਜੱਟਾ ਦੀ tɾolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ nano car ਤੋ
nano car ਤੋ
ਆ ਦੂਜਾ ਜਿੰਨੀ’ਕ ਤੂ PG ਵਿਚ ਰੇਂਦੀ ਬਲੀਏ
ਓਦੋ ਦੂਣਾ ਅੱਸੀ motor ਤੇ ਥਾਂ ਛੱਡਿਆ
ਆ ਦੂਜਾ ਜਿੰਨੀ’ਕ ਤੂ PG ਵਿਚ ਰੇਂਦੀ ਬਲੀਏ
ਓਦੋ ਦੂਣਾ ਅੱਸੀ motor ਤੇ ਥਾਂ ਛੱਡਿਆ
ਨੀ ਤੂ 3 ਕ friend ਆ ਨਾਲ ਫਿੜੇ ਮੇਲਦੀ
ਸਾਡੇ ਯਾਰ ਬੜੇ ਮਿਹਫੀਲਾਂ ਲਯੀ ਥਾਂ ਰਖਯਾ
ਬਾਕੀ ਰਿਹੰਦੀ ਗੱਲ ਦਿਲੋ ਵਹਿਮ ਕੱਢ ਦੇ
ਜਾਣੀ ਮਿੱਟੀ ਵੀ ਨਾ ਮਿੱਟੀ ਵਾਲੇ ਕਮ ਕਾਰ ਚੋ
ਹੋ ਜੱਟਾ ਦੀ tɾolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ nano car ਤੋ
ਜੱਟਾ ਦੀ tɾolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ nano car ਤੋ
ਓ ਵਾੜਾ ਤੇਰੇ ਨਾਲ ਖਾਂਦੇ ਨਾ ਯਰਾਨੇ ਅੱਲੜੇ
ਸਾਖ ਪਿੰਡ ਔਂਦੇ ਸੁਖ ਨਾਲ ਪੰਜਾ ਜੱਟ ਨੂ
ਓਏ ਵਾੜਾ ਤੇਰੇ ਨਾਲ ਖਾਂਦੇ ਨਾ ਯਰਾਨੇ ਅੱਲੜੇ
ਸਾਖ ਪਿੰਡ ਔਂਦੇ ਸੁਖ ਨਾਲ ਪੰਜਾ ਜੱਟ ਨੂ
ਤੇਰੇ dad ਦੇ ਕੀ ਕਰਨਾ ਮੈਂ ਤੱਕ shop ਦਾ
ਤੇਰੀ mummy [A]ਦੀ boutique ਦਾ ਕਿ ਪਾਹ ਜੱਟ ਨੂ
ਓ ਬਸ Kabal Saroopwali ਡਰਦਾ
ਬਾਪੂ ਅਪਣੇ ਰਕਾਨੇ ਜ਼ੀਮੀਦਾਰ ਤੋਂ
ਹੋ ਜੱਟਾ ਦੀ tɾolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ nano car ਤੋ
ਜੱਟਾ ਦੀ tɾolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ nano car ਤੋ
ਹੋ ਜੱਟਾ ਦੀ tɾolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ nano car ਤੋ
ਜੱਟਾ ਦੀ tɾolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ nano car ਤੋ