Friend Zone

Ayo The Kid!

ਬਾਲਾ Moody ਆਏ ਸੁਬਾਹ ਕੀਤੇ ਟਿਕਦਾ ਨਹੀ
ਵੇ ਮੈਨੂ ਪਤਾ ਤੇਰੀ ਗਿਣਤੀ ਚ ਇਕ ਤਾ ਨਹੀ
ਬਾਲਾ Moody ਆਏ ਸੁਬਾਹ ਕੀਤੇ ਟਿਕਦਾ ਨਹੀ
ਮੈਨੂ ਪਤਾ ਤੇਰੀ ਗਿਣਤੀ ਚ ਇਕ ਤਾ ਨਹੀ

ਵੇ ਅੱਗੇ ਪਿਛਹੇ ਜਿੰਨੀ
ਵੇ ਅੱਗੇ ਪਿਛਹੇ ਜਿੰਨੀ ਉਂਗਲਾ ਤੇ ਲਯਯਾ
ਆਪੇ ਹੀ ਜੱਟਾ ਔਟ ਕਰਦੇ
ਤੇਰੀ ਜਿਨਿਆ Friend Zone ਵਾਲਿਆ
ਓਹ੍ਨਾ ਦਾ Boycott ਕਰਦੇ
ਮੇਰੇ ਹੁੰਦੇਯਾ ਨ੍ਹੀ ਤਿਕਨੀ ਬੇਗਨਿਯਾ
Clear ਏ Thought ਕਰਦੇ
ਤੇਰੀ ਜਿਨਿਆ Friend Zone ਵਾਲਿਆ
ਓਹ੍ਨਾ ਦਾ Boycott ਕਰਦੇ
ਮੇਰੇ ਹੁੰਦੇਯਾ ਨ੍ਹੀ ਤਿਕਨੀ ਬੇਗਨਿਯਾ
Clear ਏ Thought ਕਰਦੇ

ਓਹ੍ਨਾ ਦਾ Boycott
ਓਹ੍ਨਾ ਦਾ Boycott ਕਰਦੇ
ਓਹ੍ਨਾ ਦਾ Boycott
ਓਹ੍ਨਾ ਦਾ Boycott ਕਰਦੇ

ਵੇ ਲੁਕ Decent Criminal Mind ਸੋਹਣੇਯਾ
ਲਾਕੇ ਢਾਲੇ ਧੁਲੇ ਬਾਲਾ ਬੰਦਾ ਸ੍ਮਰਤ ਵੇ
ਖੋਰੇ ਕਿਹੜੇ Ilam ਤੂ ਸਿਖੇ ਸੋਹਿੰਯਾ
ਖੇਡੇ ਦਿਲਾ ਨਾਲ ਸਾਰੇ ਜਾਂਦਾ ਆਏ ਆਰ੍ਟ ਵੇ

ਜਿਹੜੀ Pending ਤੇ
ਵੇ ਜਿਹੜੀ Pending ਤੇ ਅਦਰ ਚ ਰਖਿਯਾ
ਓ ਸਰਿਯਾ Block ਕਰਦੇ

ਤੇਰੀ ਜਿਨਿਆ Friend Zone ਵਾਲਿਆ
ਓਹ੍ਨਾ ਦਾ Boycott ਕਰਦੇ
ਮੇਰੇ ਹੁੰਦੇਯਾ ਨ੍ਹੀ ਤਿਕਨੀ ਬੇਗਨਿਯਾ
Clear ਏ Thought ਕਰਦੇ
ਤੇਰੀ ਜਿਨਿਆ Friend Zone ਵਾਲਿਆ
ਓਹ੍ਨਾ ਦਾ Boycott ਕਰਦੇ
ਮੇਰੇ ਹੁੰਦੇਯਾ ਨ੍ਹੀ ਤਿਕਨੀ ਬੇਗਨਿਯਾ
Clear ਏ Thought ਕਰਦੇ

ਵੇ ਚਹਾਵਾ ਚਹਾਵਾ ਚਹਾਵਾ
ਚਹਾਵਾ ਚਹਾਵਾ ਚਹਾਵਾ
ਜ਼ੁਲਫਾ ਦੀ ਮਾਨੇ ਸੋਹਣੇਯਾ
ਵੇ ਜ਼ੁਲਫਾ ਦੀ ਮਾਨੇ ਸੋਹਣੇਯਾ
ਸਾਬ ਜਾਂਦੀ ਮੈਂ ਤੇਰਿਯਾ ਸਲਹਵਾ

ਜਿੰਨੀਯਾ ਨਾ ਟਾਇਮ ਬਨਾ
ਵੇਖੀ ਡੱਕਦੀ ਮੈਂ ਸਰਿਯਾ ਬਲਾਵਾ
ਜਿੰਨੀਯਾ ਨਾ ਟਾਇਮ ਬਨਾ
ਡੱਕਦੀ ਮੈਂ ਸਰਿਯਾ ਬਲਾਵਾ

ਓਹ੍ਨਾ ਦਾ Boycott ਕਰਦੇ
ਓਹ੍ਨਾ ਦਾ Boycott ਕਰਦੇ

ਕਰੇ ਗੱਲਾ ਦਾ ਕਦਹ ਕੋਈ ਲਗਜੂ ਵੇ ਹਾ
ਤੇਰੇ ਸਿਰ ਛਡ ਬੋਲਡੀਯਾ 36 ਸੋਹਣੇਯਾ
ਇਕ ਪੇਜੇ Stɾeak ਪਾਯਾ ਹੁੰਦਾ ਓਨੇ ਪੀਸ
ਓਹੋ ਰੰਗੇ ਹਾਥ ਕਾਲ ਹੀ ਮੈਂ ਡੱਕੀ ਸੋਨੇਯਾ

ਦੇਖੀ ਵਾਰੋ ਵਾਰੀ
ਓ ਦੇਖੀ ਵਾਰੋ ਵਾਰੀ ਖਾਲੀ ਕਿਦਾਂ ਕਰਦੀ
ਜੋ ਰਾਖਯਾ Stock ਭੜਕੇ

ਤੇਰੀ ਜਿਨਿਆ Friend Zone ਵਾਲਿਆ
ਓਹ੍ਨਾ ਦਾ Boycott ਕਰਦੇ
ਮੇਰੇ ਹੁੰਦੇਯਾ ਨ੍ਹੀ ਤਿਕਨੀ ਬੇਗਨਿਯਾ
Clear ਏ Thought ਕਰਦੇ
ਤੇਰੀ ਜਿਨਿਆ Friend Zone ਵਾਲਿਆ
ਓਹ੍ਨਾ ਦਾ Boycott ਕਰਦੇ
ਮੇਰੇ ਹੁੰਦੇਯਾ ਨ੍ਹੀ ਤਿਕਨੀ ਬੇਗਨਿਯਾ
Clear ਏ Thought ਕਰਦੇ

ਓਹ੍ਨਾ ਦਾ Boycott
ਓਹ੍ਨਾ ਦਾ Boycott ਕਰਦੇ
ਓਹ੍ਨਾ ਦਾ Boycott
ਓਹ੍ਨਾ ਦਾ Boycott ਕਰਦੇ
Log in or signup to leave a comment

NEXT ARTICLE