Kache Kothe

ਦਾਜ ਮੰਗ ਦੀਆਂ ਭੈਣਾਂ ਮੇਹਣੇ ਮਾਰਦੇ ਨੇ ਜੀਜੇ
ਦਾਜ ਮੰਗ ਦੀਆਂ ਭੈਣਾਂ ਮੇਹਣੇ ਮਾਰਦੇ ਨੇ ਜੀਜੇ
ਹੋ ਕਿਹੜਾ ਮਾਪਿਆਂ ਦੇ ਸੌਣ ਓਏ ਲਈ ਮੰਜਿਆਂ ਖਰੀਦੇ
ਜਾਵੇ ਘੱਟ ਦੀ ਜਮੀਨ ਬਵਾਵ ਪੁੱਤਰ, ਪਿਤੀਜੇ ਓ

ਕੱਚੇ ਕੋਠੇਆਂ ਦੇ ਉੱਤੇ ਕਿੱਦਾਂ ਫ਼ਸਲਾਂ ਨੂੰ ਬੀਜੇ
ਕੱਚੇ ਕੋਠੇਆਂ ਦੇ ਉੱਤੇ ਕਿੱਦਾਂ ਫ਼ਸਲਾਂ ਨੂੰ ਬੀਜੇ ਓ

ਅੱਜ ਚੋਧਰੀ ਨੇ ਬੇਚ ਤੀਆਂ ਪਾਲ ਪਾਲ ਮੱਝਾਂ
ਮੈਂ ਬਿਨਾ ਥੈਲੀ ਦੇ ਚਰਾਉਣ ਵਾਲਾ ਮਾਹੀ ਕਿਥੋਂ ਲੱਭਾ
ਹੋ ਹਾਏ
ਅੱਜ ਚੋਧਰੀ ਨੇ ਬੇਚ ਤੀਆਂ ਪਾਲ ਪਾਲ ਮੱਝਾਂ
ਮੈਂ ਬਿਨਾ ਥੈਲੀ ਦੇ ਚਰਾਉਣ ਵਾਲਾ ਮਾਹੀ ਕਿਥੋਂ ਲੱਭਾ

ਇਥੇ ਨਗਰੀ ਬਸਾਉਣੀ ਲਾ ਕੇ ਵੇਲਿਆਂ ਨੂੰ ਅੱਗਾਂ ਓ
ਕਾਜੀ ਆਖ ਦਾ ਏ ਪੰਜਵੀ ਨਮਾਜ ਪਰਾ ਛੱਡਾ
ਕਾਜੀ ਆਖ ਦਾ ਏ ਪੰਜਵੀ ਨਮਾਜ ਪਰਾ ਛੱਡਾ
ਹਾਏ

ਚਿੱਟੇ ਕੱਪੜੇ ਨੂੰ ਪਾੜ ਗਈ ਏ ਲੱਕੜਾਂ ਦੀ ਖੁੰਗੀ
ਸੱਚ ਦੱਸਦੀ ਨਾ ਮਿੱਟੀ ਏ ਮਸਾਣਾ ਵਾਲੀ ਖੁੰਗੀ
ਚਿੱਟੇ ਕੱਪੜੇ ਨੂੰ ਪਾੜ ਗਈ ਏ ਲੱਕੜਾਂ ਦੀ ਖੁੰਗੀ
ਸੱਚ ਦੱਸਦੀ ਨਾ ਮਿੱਟੀ ਏ ਮਸਾਣਾ ਵਾਲੀ ਖੁੰਗੀ

ਸਾਡੇ ਬਾਪੂ ਜੀ ਨੇ ਗੋਥਿ ਚ ਕਮਾਈ ਰੱਖੀ ਹੁੰਦੀ
ਕੇਹੜਾ ਮਾਂ ਤੌ ਵਗੈਰ ਦੇਵੇ ਜਿੰਦਰੇ ਨੂੰ ਕੁੰਜੀ
ਕੇਹੜਾ ਮਾਂ ਤੌ ਵਗੈਰ ਦੇਵੇ ਜਿੰਦਰੇ ਨੂੰ ਕੁੰਜੀ ਓ

ਦਿੱਤਾ ਵਰ ਨੂੰ ਸ਼ਰਾਪ ਤੂੰ ਅੱਜ ਦੇਆਂ ਪੀਰਾਂ ਹਾਏ ਓ
ਦਿੱਤਾ ਵਰ ਨੂੰ ਸ਼ਰਾਪ ਤੂੰ ਓਏ ਅੱਜ ਦੇਆਂ ਪੀਰਾਂ
ਢੋਲੇ ਸਾਡੇ ਨਾਲੋਂ ਖੋਲ ਕੋਈ ਲੈ ਗਿਆ ਹੀਰਾ
ਅਜੇ ਤੱਕ ਸਾਨੂੰ ਪਿਆ ਈ ਸਿਆਪਾ ਦੂਰ ਤੀਰਾ

ਕਾਹਤੋਂ ਫਿਕਰਾਂ ਚ ਮੁੱਕਆਂ ਚਰਨ ਦੇ ਸ਼ਰੀਰਾਂ
ਕਾਹਤੋਂ ਫਿਕਰਾਂ ਚ ਮੁੱਕਆਂ ਚਰਨ ਦੇ ਸ਼ਰੀਰਾਂ
ਕਾਹਤੋਂ ਫਿਕਰਾਂ ਚ ਮੁੱਕਆਂ ਚਰਨ ਦੇ ਸ਼ਰੀਰਾਂ
Log in or signup to leave a comment

NEXT ARTICLE