Sandhaara

Desi Crew, Desi Crew Desi Crew, Desi Crew

ਨਿੱਕੇ ਵਿਰ ਦਾ ਸੰਧਾਰਾ ਆਆ ਭੈਣ ਨੂ
ਨਿੱਕੇ ਵਿਰ ਦਾ ਸੰਧਾਰਾ ਆਆ ਭੈਣ ਨੂ
ਪੀਪੇ ਨਾਲ ਬੰਨੀ ਖਾਂਬਨੀ
ਘੁੱਟ ਕੇ, ਘੁੱਟ ਕੇ
ਮੈਂ ਗੇਟ ਵਲ ਭੱਜੀ ਜਾਵਾ
ਸਾਸੂ ਕੋਲੋਂ ਉਠ ਕੇ
ਮੈਂ ਗੇਟ ਵਲ ਭੱਜੀ ਜਾਵਾ
ਸਾਸੂ ਕੋਲੋਂ ਉਠ ਕੇ, ਉਠ ਕੇ

ਵੇ ਸੁਖ ਸਾਂਧ ਦੱਸ ਅਮੜੀ ਦੇ ਘਰ ਦੀ
ਸੁਖ ਸਾਂਧ ਦੱਸ ਬਾਬੂਲੇ ਦੇ ਘਰ ਦੀ
ਮਝਣ ਪੱਲੇਹਾਤ ਕਿੰਨੀ ਆ
ਲਾਵੇਰੀਆ ਲਾਵੇਰੀਆ
ਵੇ ਕਿਹਦੇ ਵਿਹਲੇ ਕਰਦੇ ਹੁੰਨੇ ਹੋ
ਗੱਲਾਂ ਮੇਰਿਆ
ਵੇ ਕਿਹਦੇ ਵਿਹਲੇ ਕਰਦੇ ਹੁੰਨੇ ਹੋ
ਗੱਲਾਂ ਮੇਰਿਆ ਮੇਰਿਆ

ਮੇਰੀ ਭਾਬੋ ਦੇ ਸ਼ਿੰਗਾਰ ਕਿਵੇਂ ਚਲਦੇ
ਮੇਰੀ ਭਾਬੋ ਦੇ ਸ਼ਿੰਗਾਰ ਕਿਵੇ ਚਲਦੇ
ਵੇ ਘੂਰੀ ਨਾ ਬੇਗਾਨੇ ਧਨ ਨੂ
ਰਨੇਆ ਰਨੇਆ
ਵੇ ਪਿਹਲਾਂ ਨਾਲੋ ਮੋਟਾ ਹੋ ਗਆ
ਵੇ ਖੋਯ ਖਨੇਆ
ਪਿਹਲਾਂ ਨਾਲੋ ਮੋਟਾ ਹੋ ਗਆ
ਵੇ ਖੋਯ ਖਨੇਆ

ਹੋ ਮੇਰੇ ਨਾਲ ਦਿਆ ਕੀਤੇ ਕੀਤੇ ਮੰਗਿਆ
ਮੇਰੇ ਨਾਲ ਦਿਆ ਕੀਤੇ ਕੀਤੇ ਮੰਗਿਆ
ਭੈਣਾਂ ਵਾਂਗੂ ਹੇਜ਼ ਲੈਂਦੀ ਆ
ਸਹੇਲਿਆ ਸਹੇਲਿਆ
ਵੇ ਰੱਬਾਂ ਡਦੇਈ ਸਾਰਿਆ ਨੂ
ਉਂਚਿਆ ਹਵੇਲਿਆ
ਵੇ ਰੱਬਾਂ ਦੇਈ ਸਾਰਿਆ ਨੂ
ਉਂਚਿਆ ਹਵੇਲਿਆ

ਓ ਸਾਡਾ ਬੱਤ ਬੱਤ ਹੁੰਦੀ ਰਹੇ ਵੀਰੇ ਆ
ਸਾਡਾ ਬੱਤ ਬੱਤ ਹੁੰਦੀ ਰਹੇ ਵੀਰੇ ਆ
ਮੈਂ ਰਹੇ ਰਾਸ ਪਿਚਹੋ ਮੰਗਦੀ
ਸੁਖ ਵੇ ਸੁਖ ਵੇ
ਨਾ ਧਿਆ ਕੋਲੋਂ ਝੱਲੇ ਜਾਂ
ਪੇਕੇ ਆਂ ਦੇ ਦੁਖ ਵੇ
ਨਾ ਧਿਆ ਕੋਲੋਂ ਝੱਲੇ ਜਾਂ
ਪੇਕੇ ਆਂ ਦੇ ਦੁਖ ਵੇ

ਵੇ ਤੂ ਵੀ ਮੇਰੇ ਵਾਂਗੂ ਰੋਣਾ ਰੋਕੀ ਫਿਰਦੇ
ਤੂ ਵੀ ਮੇਰੇ ਵਾਂਗੂ ਰੋਣਾ ਰੋਕੀ ਫਿਰਦੇ
ਵੇ ਕਮਬਦੀ ਆਵਾਜ਼ ਦਸਦੀ
ਤੂ ਚੱਲੇਆ ਚੱਲੇਆ
ਵੇ ਛੇਤੀ ਗੇੜਾ ਮਾਰ ਜਯੀ
ਦੋਬਾਰਾ ਸ਼ੇਰ ਬੱਲੇਆ
ਵੇ ਛੇਤੀ ਗੇਹਦਾ ਮਾਰ ਜਯੀ
ਦੋਬਾਰਾ ਸ਼ੇਰ ਬੱਲੇਆ ਬੱਲੇਆ
Đăng nhập hoặc đăng ký để bình luận

ĐỌC TIẾP