Like Karan

ਮੈਨੂੰ ਇਕ ਰਿਸ਼ਤਾ ਆਉਂਦਾ
ਰਾਖਾਣ ਯਾ ਮੋੜਾਂ ਵੇ
ਤੇਰਾ ਨਾਲ ਲੱਗ ਗਈ ਯਾਰੀ
ਕਿੱਦਾਂ ਦੱਸ ਤੋੜਨ ਵੇ
ਤੇਰਾ ਨਾਲ ਲੱਗ ਗਈ ਯਾਰੀ
ਕਿੱਦਾਂ ਦੱਸ ਤੋੜਨ ਵੇ
ਪਹਿਲਾ ਪੁੱਛਿਆ ਮੰਮੀ ਜੀ ਨੇ
ਫਿਰ ਪੁੱਛਿਆ ਸੀ ਡੈਡੀ ਜੀ ਨੇ
ਮੈਂ ਤੇਰਾ ਨਾ ਲਈ ਦਾ
ਵੇ ਮੈਂ ਤੈਨੂੰ like [F]ਕਰਾਂ
ਅੱਜ ਘਰ ਦਿਆਂ ਨੂੰ ਕਹਿਤਾ
ਵੇ ਮੈਂ ਤੈਨੂੰ like [F]ਕਰਾਂ
ਅੱਜ ਘਰ ਦਿਆਂ ਨੂੰ ਕਹਿਤਾ
ਵੇ ਮੈਂ ਤੈਨੂੰ like [F]ਕਰਾਂ ਹੋ

Davvy Singh

ਤੇਰੀ ਸੀ ਫੋਨ ਚ ਫੋਟੋ
ਧਰਤੀ ਮੈਂ ਮੂਹਰੇ ਵੇ
ਮੈਨੂੰ ਮੇਰੀ ਵੱਡੀ ਭਾਭੀ
ਅੱਖਾਂ ਨਾਲ ਘੂਰੇ ਵੇ
ਮੈਨੂੰ ਮੇਰੀ ਵੱਡੀ ਭਾਭੀ
ਅੱਖਾਂ ਨਾਲ ਘੂਰੇ ਵੇ
ਜਦ ਵੇਖੀ ਸੀ ਵੱਡੇ ਭਾਈ ਨੇ
ਜਦ ਵੇਖੀ ਸੀ ਵੱਡੇ ਭਾਈ ਨੇ
ਫੇਰ ਫੇਲ ਗਿਆ ਰਅਤਾ
ਵੇ ਮੈਂ ਤੈਨੂੰ like [F]ਕਰਾਂ
ਅੱਜ ਘਰ ਦਿਆਂ ਨੂੰ ਕਹਿਤਾ
ਵੇ ਮੈਂ ਤੈਨੂੰ like [F]ਕਰਾਂ
ਅੱਜ ਘਰ ਦਿਆਂ ਨੂੰ ਕਹਿਤਾ
ਵੇ ਮੈਂ ਤੈਨੂੰ like [F]ਕਰਾਂ ਹੋ

ਕਹਿੰਦੇ ਸੀ ਮੁੰਡਾ ਰੰਗ ਦਾ
ਲੱਗਦਾ ਐ ਪੱਕਾ ਨੀ
ਅੱਗੇ ਤਾਂ ਤੇਰੀ ਮਰਜ਼ੀ
ਸੱਦਾ ਨਾ ਤੱਕਾਂ ਨੀ
ਅੱਗੇ ਤਾਂ ਤੇਰੀ ਮਰਜ਼ੀ
ਸੱਦਾ ਨਾ ਤੱਕਾਂ ਨੀ
ਗੋਤ ਮੁੰਡੇ ਦਾ ਬੈਂਸ ਬੈਂਸ ਆ
ਗੋਤ ਮੁੰਡੇ ਦਾ ਬੈਂਸ ਬੈਂਸ ਆ
ਨਾ ਸ਼ਰਮਾ ਨਾ ਮਹਿਤਾ
ਵੇ ਮੈਂ ਤੈਨੂੰ like [F]ਕਰਾਂ
ਅੱਜ ਘਰ ਦਿਆਂ ਨੂੰ ਕਹਿਤਾ
ਵੇ ਮੈਂ ਤੈਨੂੰ like [F]ਕਰਾਂ ਹੋ

ਤੇਰੇ ਤੇ ਮੇਰੇ ਬਾਰੇ
ਤੁਰਿਆਨ ਜੱਦ ਗੱਲਾਂ ਵੇ
ਮੈਨੂੰ ਤਾਂ ਸੰਗ ਜਿਹੀ ਆ ਗਈ
ਮੈਂ ਸੋਚਿਆ ਚੱਲਣ ਵੇ
ਮੈਨੂੰ ਤਾਂ ਸੰਗ ਜਿਹੀ ਆ ਗਈ
ਮੈਂ ਸੋਚਿਆ ਚੱਲਣ ਵੇ
ਸਾਰੇ ਜਾਣੇ ਖੁਸ਼ ਸੀ ਲੱਗਦੇ
ਸਾਰੇ ਜਾਣੇ ਖੁਸ਼ ਸੀ ਲੱਗਦੇ
ਲੱਗਦਾ ਜੁੜ ਜੁ ਨੇਤਾਨ
ਵੇ ਮੈਂ ਤੈਨੂੰ like [F]ਕਰਾਂ
ਅੱਜ ਘਰ ਦਿਆਂ ਨੂੰ ਕਹਿਤਾ
ਵੇ ਮੈਂ ਤੈਨੂੰ like [F]ਕਰਾਂ
ਅੱਜ ਘਰ ਦਿਆਂ ਨੂੰ ਕਹਿਤਾ
ਵੇ ਮੈਂ ਤੈਨੂੰ like [F]ਕਰਾਂ
ਅੱਜ ਘਰ ਦਿਆਂ ਨੂੰ ਕਹਿਤਾ
Ve ਮੈਂ ਤੈਨੂੰ like [F]ਕਰਾਂ ਹੋ
Đăng nhập hoặc đăng ký để bình luận

ĐỌC TIẾP