Cali

ਓ ਮੁੰਡੇ ਬਿਲੋ Cali ਵਲ ਦੇ
ਹਿਕਾ ਤੇ ਪਹਾੜ ਥਲ ਦੇ
ਪੇਕ ਨੀ Stag ਕਰ ਦੇ
ਗੋਲੀ ਵਾਂਗੂ ਸਿਦੇ ਚਲਦੇ
ਹੁੰਡਾ ਕੋਇ ਰੋਜ ਪਰਚਾ
Cop car ਵਿਚ ਚਰਚਾ
ਸਹੇਲੀਆ ਤੇ ਡੱਕਾ ਲੀਆ ਨੀ
ਕਾਰ ਆ ਉਤੇ ਫੁੱਲ ਖਰਚਾ
ਹੋ ਜਿਨਾ ਯਾਰ ਮਾਰੀ ਆ
ਓ ਜੱਟ ਬਾਜੋ ਮੋੜ ਆਊਗਾ
ਡੱਬ ਵਿੱਚ ਟੰਗਿਆ ਪੇਆ
ਫ਼ੇਰ ਕਦੋਂ ਕਮ ਆਊਗਾ
ਆਜਾ ਹਿਕ ਵਿੱਚ ਵੱਜ ਆਣਕੇ
ਓ ਫ਼ੇਰ ਤਾਂ ਸਵਾਦ ਆਊਗਾ
ਡੱਬ ਵਿੱਚ ਟੰਗਿਆ ਪੇਆ
ਫ਼ੇਰ ਕਦੋਂ ਕਮ ਆਊਗਾ
ਆਜਾ ਹਿਕ ਵਿੱਚ ਵੱਜ ਆਣਕੇ
ਓ ਫ਼ੇਰ ਤਾਂ ਸਵਾਦ ਆਊਗਾ

ਓ ਟੌਰ ਮੇਰੀ ਜ਼ੇਹਰ ਜੱਟ ਦੀ
ਟੌਰ ਤੇਰੇ ਸ਼ੇਹਰ ਜੱਟ ਦੀ
ਪਤਾ ਵੀ ਨੀ ਹਿੱਲ ਦਾ ਕੁੜੇ
ਹਾਮੀ ਤੋਂ ਬਗੇਰ ਜੱਟ ਦੀ
ਓ ਕਮ ਜੇੜ੍ਹਾ ਮਰਜ਼ੀ ਹੋਵੇ
ਜੱਟ ਸੀਰਾ ਹੀ ਕਰੌਗਾ
ਓ ਡੱਬ ਵਿੱਚ ਟੰਗਿਆ ਪੇਆ
ਫ਼ੇਰ ਕਦੋਂ ਕਮ ਆਊਗਾ
ਆਜਾ ਹਿਕ ਵਿੱਚ ਵੱਜ ਆਣਕੇ
ਓ ਫ਼ੇਰ ਤਾਂ ਸਵਾਦ ਆਊਗਾ

ਅਸਲ ਬਥੇਰੀ ਕਰੀ ਆ
ਹਿਕ ਚ ਦਲੇਰੀ ਭਰੀ ਆ
ਧੌਣ ਤੋਂ ਮਰੋਡ ਦੇਈ ਦਾ
ਓ ਜਿਨੇ ਹੇਰਾ ਫੇਰੀ ਆ
ਓ ਰਾਜ ਲਿਕੇ ਗੀਤ ਥੋਕ ਵੀ
ਦੁਸਾਂਝਾਂ ਵਾਲਾ ਫੇਰ ਛਾਉਗਾ
ਓ ਡੱਬ ਵਿੱਚ ਟੰਗਿਆ ਪੇਆ
ਫ਼ੇਰ ਕਦੋਂ ਕਮ ਆਊਗਾ
ਆਜਾ ਹਿਕ ਵਿੱਚ ਵੱਜ ਆਣਕੇ
ਓ ਫ਼ੇਰ ਤਾਂ ਸਵਾਦ ਆਊਗਾ
ਡੱਬ ਵਿੱਚ ਟੰਗਿਆ ਪੇਆ
ਫ਼ੇਰ ਕਦੋਂ ਕਮ ਆਊਗਾ
ਆਜਾ ਹਿਕ ਵਿੱਚ ਵੱਜ ਆਣਕੇ
ਓ ਫ਼ੇਰ ਤਾਂ ਸਵਾਦ ਆਊਗਾ
ਆਜਾ ਹਿਕ ਵਿੱਚ ਵੱਜ ਆਣਕੇ
Đăng nhập hoặc đăng ký để bình luận

ĐỌC TIẾP