Boss

Snappy

ਹੋ area ਚ ਮਿੱਤਰਾਂ ਨੂ boss ਕਿਹੰਦੇ ਨੇ
ਚਿਹਰੇ ਆ ਤੋ ਮੌਤ ਦੇ ਮਡੰਗੇ ਪੈਂਦੇ ਨੇ
ਜਿਹੜੇ ਕਿਹੰਦੇ ਸੀਗੇ ਸਾਲੇ ਅਖਾਂ ਕੱਡ ਦੇ
ਪਤਾ ਪੁਛ੍ਹ ਕੀਤੇ ਕਬਰਾਂ ਚ ਰਿਹਿੰਦੇ ਨੇ
Area ਚ ਮਿੱਤਰਾਂ ਨੂ
ਹੋ area ਚ ਮਿੱਤਰਾਂ ਨੂ
Area ਚ ਮਿੱਤਰਾਂ ਨੂ boss ਕਿਹੰਦੇ ਨੇ
ਚਿਹਰੇ ਆ ਤੋ ਮੌਤ ਦੇ ਮਡੰਗੇ ਪੈਂਦੇ ਨੇ

ਹੋ ਬੋਲ ਨੇ ਬਾਰੂਦ livo voice ਨੀ
Live fast die young ਏਹੋ ਆ choiceਨੀ
ਬਹੁਤਾ ਕੁਝ ਰਬ ਕੋਲੋ ਨਈ ਓ ਮੰਗੇਯਾ
ਨਾਮ ਮੌਤ ਪਿਚਹੋਂ ਗੂੰਜੇ
ਏਹੋ ਏ ਖ੍ਵਾਹਿਸ਼ ਨੀ
ਏਹੋ ਏ ਖ੍ਵਾਹਿਸ਼ ਨੀ
ਲੋਗ ਉਸ life ਨੂ ਨਰਕ ਦੱਸ ਦੇ
Sidhu Moose Wale ਹੁੰਨੇ ਜਿੱਮੇ ਰੇਂਦੇ ਨੇ
Area ਚ ਮਿੱਤਰਾਂ ਨੂ
ਹੋ area ਚ ਮਿੱਤਰਾਂ ਨੂ
Area ਚ ਮਿੱਤਰਾਂ ਨੂ boss ਕਿਹੰਦੇ ਨੇ
ਚਿਹਰੇ ਆ ਤੋ ਮੌਤ ਦੇ ਮਡੰਗੇ ਪੈਂਦੇ ਨੇ
ਜਿਹੜੇ ਕਿਹੰਦੇ ਸੀਗੇ ਸਾਲੇ ਅਖਾਂ ਕੱਡ ਦੇ
ਪਤਾ ਪੁਛ੍ਹ ਕੀਤੇ ਕਬਰਾਂ ਚ ਰਿਹਿੰਦੇ ਨੇ
Area ਚ ਮਿੱਤਰਾਂ ਨੂ
ਹੋ area ਚ ਮਿੱਤਰਾਂ ਨੂ
Area ਚ ਮਿੱਤਰਾਂ ਨੂ boss ਕਿਹੰਦੇ ਨੇ
ਚਿਹਰੇ ਆ ਤੋ ਮੌਤ ਦੇ ਮਡੰਗੇ ਪੈਂਦੇ ਨੇ

ਬਦਨਾਮ ਬੱਡੇ ਤਾਂ ਵੀ ਜਾਣੇ ਜਾਈਏ name ਆਂ ਤੋਂ
ਬੁਰਾਈ ਨੇ ਦਵਏ ਆਂ prize fame ਆਂ ਤੋਂ
ਖੇਡਦਾਂ ਤੇ ਆਈਏ ਸ਼ਰੇਆਮ ਖੇਡੀਏ
ਬਚ ਕੇ ਰਹਿਦਾ ਉਂਝ mind game ਆਂ ਤੋਂ
ਹੋ ਜ਼ਿੰਦਗੀ ਜਵਾਬ ਡੇਯਾ ਕੱਲੇ ਰਬ ਨੂ
ਜੱਟ ਲੋਕਾਂ ਤੋਂ ਨਾ certificate ਲੈਂਦੇ ਨੇ
Area ਚ ਮਿੱਤਰਾਂ ਨੂ
ਹੋ area ਚ ਮਿੱਤਰਾਂ ਨੂ
Area ਚ ਮਿੱਤਰਾਂ ਨੂ boss ਕਿਹੰਦੇ ਨੇ
ਚਿਹਰੇ ਆ ਤੋ ਮੌਤ ਦੇ ਮਡੰਗੇ ਪੈਂਦੇ ਨੇ
ਜਿਹੜੇ ਕਿਹੰਦੇ ਸੀਗੇ ਸਾਲੇ ਅਖਾਂ ਕੱਡ ਦੇ
ਪਤਾ ਪੁਛ੍ਹ ਕੀਤੇ ਕਬਰਾਂ ਚ ਰਿਹਿੰਦੇ ਨੇ
Area ਚ ਮਿੱਤਰਾਂ ਨੂ
ਹੋ area ਚ ਮਿੱਤਰਾਂ ਨੂ
Area ਚ ਮਿੱਤਰਾਂ ਨੂ boss ਕਿਹੰਦੇ ਨੇ
ਚਿਹਰੇ ਆ ਤੋ ਮੌਤ ਦੇ ਮਡੰਗੇ ਪੈਂਦੇ ਨੇ

Snappy!
Log in or signup to leave a comment

NEXT ARTICLE