ਓਏ ਆ ਗਿਆ ਓਏ ਆ ਗਿਆ ਓਏ ਆ ਗਿਆ
Aah Sidhu moose wala
Eh yo the kidd
ਓ ਕੱਚਾ ਮਾਸ ਪਾੜ ਕੇ ਜਵਾਨ ਹੁੰਦਾ ਜੋ
ਬੀਹਾਡਾ ਦੀ ਨਹੀਓ ਹਰਿਆਈ ਜੱਟ ਦਾ
ਲੋਂਡੇ ਜੇ ਬਣਾਈ ਕਈ ਟੀਮਾਂ ਫਿਰਦੇ
ਓ ਕੱਲਾ ਕੈਰਾ ਚੁੱਪ ਵੇਖ ਪੁੱਤ ਜੱਟ ਦਾ
ਪਿੱਠ ਕੀ ਘੁਮਾਈ ਨੀ ਮੈਂ ਥੋੜੇ ਟਾਇਮ ਲਈ
ਟਾਇਮ ਮੇਰਾ ਗਿਆ ਗੱਲਾਂ ਉਡਾਉਣ ਲੱਗ ਪਏ
ਦੱਸੋ ਓਹਨਾ ਨੂ ਪਰਾਹੁਣਾ ਥੋਡਾ ਫੇਰ ਆ ਗਿਆ ਨੀ
ਜਿਹੜੇ ਮੇਰੀ ਗੈਰ ਹਾਜ਼ਰੀ ਚ ਗਾਉਣ ਲੱਗ ਪਏ
ਓਹਨਾ ਨੂ ਪਰਾਹੁਣਾ ਥੋਡਾ ਫੇਰ ਆ ਗਿਆ ਨੀ
ਜਿਹੜੇ ਮੇਰੀ ਗੈਰ ਹਾਜ਼ਰੀ ਚ ਗਾਉਣ ਲੱਗ ਪਏ
ਓਹਨਾ ਨੂ ਪਰਾਹੁਣਾ ਥੋਡਾ ਓਹਨਾ ਨੂ ਪਰਾਹੁਣਾ ਥੋਡਾ
ਦੱਸੋ ਓਹਨਾ ਨੂ ਪਰਾਹੁਣਾ ਥੋਡਾ ਓਹਨਾ ਨੂ ਪਰਾਹੁਣਾ ਥੋਡਾ
ਮਾਰ ਦਿਆਂਗੇ ਚੱਕ ਦਿਆ ਗੇ ਗੱਲਾਂ ਜੋਗੇ ਨੇ
ਵਾਧੂ ਉੜਾਈ ਐਵੇਂ ਮਿੱਟੀ ਜਾਂਦੇ ਨੇ
ਓਹ ਮੇਰੇ ਵਾਂਗੂੰ ਚਾਹੁੰਦੇ ਨੇ ਅਗਾਜ਼ ਕਰਨਾ
ਹੋ ਕੇ Insecure ਗਾਣੇ ਸਿੱਟੀ ਜਾਂਦੇ ਨੇ
ਓ ਸਾਡੇ ਹੀ tɾend ਸਾਥੋਂ ਕਾਪੀ ਕਰਕੇ
ਸਾਡੇ ਉੱਤੇ hype ਜੀ ਬਣਾਉਣ ਲੱਗ ਪਏ
ਦੱਸੋ ਓਹਨਾ ਨੂ ਪਰਾਹੁਣਾ ਥੋਡਾ ਫੇਰ ਆ ਗਿਆ ਨੀ
ਜਿਹੜੇ ਮੇਰੀ ਗੈਰ ਹਾਜ਼ਰੀ ਚ ਗਾਉਣ ਲੱਗ ਪਏ
ਓਹਨਾ ਨੂ ਪਰਾਹੁਣਾ ਥੋਡਾ ਫੇਰ ਆ ਗਿਆ ਨੀ
ਜਿਹੜੇ ਮੇਰੀ ਗੈਰ ਹਾਜ਼ਰੀ ਚ ਗਾਉਣ ਲੱਗ ਪਏ
ਰੀਲਾ ਵਾਲੀ ਫਿਲਮੀ ਨਾ life ਜੱਟ ਦੀ
ਹੋਰ task ਬਥੇਰੇ ਲੇਖੇ ਲਾਉਣੇ ਪੈਂਦੇ ਨੇ
ਕੱਲੀ ਰੱਬ ਨੇ ਤਰੱਕੀ ਨਹੀਓ ਦਿੱਤੀ ਜੱਟ ਨੂੰ
ਪਰਚੇ ਵੀ ਦਿੱਤੇ ਭਗਤਾਉਣੇ ਪੈਂਦੇ ਨੇ
ਖੇਡ ਤੇ ਖਡੱਈਆ ਕੀ ਮੈਂ ਬੰਦ ਕਰਿਆ
ਗੇਮ ਵਿਚੋਂ ਆਉਟ ਦਰਸਾਉਣ ਲੱਗ ਪਏ
ਦੱਸੋ ਓਹਨਾ ਨੂ ਪਰਾਹੁਣਾ ਥੋਡਾ ਫੇਰ ਆ ਗਿਆ ਨੀ
ਜਿਹੜੇ ਮੇਰੀ ਗੈਰ ਹਾਜ਼ਰੀ ਚ ਗਾਉਣ ਲੱਗ ਪਏ
ਓਹਨਾ ਨੂ ਪਰਾਹੁਣਾ ਥੋਡਾ ਫੇਰ ਆ ਗਿਆ ਨੀ
ਜਿਹੜੇ ਮੇਰੀ ਗੈਰ ਹਾਜ਼ਰੀ ਚ ਗਾਉਣ ਲੱਗ ਪਏ
ਓਹਨਾ ਨੂ ਪਰਾਹੁਣਾ ਥੋਡਾ ਓਹਨਾ ਨੂ ਪਰਾਹੁਣਾ ਥੋਡਾ
ਦੱਸੋ ਓਹਨਾ ਨੂ ਪਰਾਹੁਣਾ ਥੋਡਾ (ਪਰਾਹੁਣਾ ਥੋਡਾ)
ਓਹ ਤੇਰੇ ਤੇ ਜਵਾਨੀ ਨਵੀ ਨਵੀ ਆਈ ਏ ਜ਼ਿੰਦਗੀ ਦਾ ਮੋਹ ਨੀ ਹੁੰਦਾ ਮੇਰੇ ਜਿਹਾ ਨੂੰ
ਜਿੰਨਾ ਨੂੰ ਤੂੰ ਪੂਜੇ ਜਿਹਨੇ ਓਹ ਨੀ ਬਖਸ਼ੇ
ਕੀ ਲਈ ਬੈਠਾ ਹੋਉ ਓਹ ਤੇਰੇ ਜਿਹਾ ਨੂੰ
ਨ ਨਰਕਾਂ ਨੂੰ ਨਾਲ ਜਾਂਦੇ ਲੈ ਕੇ ਮਿੱਤਰਾਂ
ਕਾਹਤੋਂ ਸੁੱਤੀ ਪਈ ਮੌਤ ਉਕਸਾਉਣ ਲੱਗ ਪਏ
ਦੱਸੋ ਓਹਨਾ ਨੂ ਪਰਾਹੁਣਾ ਥੋਡਾ ਫੇਰ ਆ ਗਿਆ ਨੀ
ਜਿਹੜੇ ਮੇਰੀ ਗੈਰ ਹਾਜ਼ਰੀ ਚ ਗਾਉਣ ਲੱਗ ਪਏ
ਓਹਨਾ ਨੂ ਪਰਾਹੁਣਾ ਥੋਡਾ ਫੇਰ ਆ ਗਿਆ ਨੀ
ਜਿਹੜੇ ਮੇਰੀ ਗੈਰ ਹਾਜ਼ਰੀ ਚ ਗਾਉਣ ਲੱਗ ਪਏ
ਓ ਕਲਮ ਨਲ ਲਿਖੇ ਇਤਿਹਾਸ ਹੁਣ ਤਾਈਂ
ਸੌਖਾ ਨਹੀਓ ਕੰਮ ਜੋ ਹਰੇਕ ਕਰਦੂ
Talent place ਤੇ depend ਕਰੇ ਨਾ
ਓ ਪਿੰਡ ਬੈਠਾ ਬੈਠਾ ਦੁਨੀਆ ਨੂੰ Shake ਕਰ ਦੂ
ਓ moosetape ਸੁਣ 30 tɾackਆ ਦੀ
ਵੈਰੀ ਦੰਦਾਂ ਵਿਚ ਉੰਗਲਾ ਚਬਾਉਣ ਲੱਗ ਪਏ
ਦੱਸੋ ਓਹਨਾ ਨੂ ਪਰਾਹੁਣਾ ਥੋਡਾ ਫੇਰ ਆ ਗਿਆ ਨੀ
ਜਿਹੜੇ ਮੇਰੀ ਗੈਰ ਹਾਜ਼ਰੀ ਚ ਗਾਉਣ ਲੱਗ ਪਏ
ਓਹਨਾ ਨੂ ਪਰਾਹੁਣਾ ਥੋਡਾ ਫੇਰ ਆ ਗਿਆ ਨੀ
ਜਿਹੜੇ ਮੇਰੀ ਗੈਰ ਹਾਜ਼ਰੀ ਚ ਗਾਉਣ ਲੱਗ ਪਏ
Đăng nhập hoặc đăng ký để bình luận
Đăng nhập
Đăng ký