Billo

ਕਦੇ ਤੇਰੀ ਮਿੱਠੀ ਮਿੱਠੀ ਘੂਰੀ ਬੱਲੀਏ
ਕਦੇ ਸੰਗ ਕਦੇ ਮਜਬੂਰੀ ਬੱਲੀਏ
ਓ ਕਦੇ ਤੇਰੀ ਮਿੱਠੀ ਮਿੱਠੀ ਘੂਰੀ ਬੱਲੀਏ
ਕਦੇ ਸੰਗ ਕਦੇ ਮਜਬੂਰੀ ਬੱਲੀਏ
ਕਦੇ ਤੇਰੀ ਤੱਕਣੀ ਗਰੂਰ ਬਣਕੇ ਨੀ ਮੇਰੇ ਦਿਲ ਤੇ ਫੇਰ ਦੀ ਆਰੀ
ਬਿੱਲੋ ਤੇਰੀ ਹਿੱਕ ਦਾ ਤਵੀਤ ਬਣਕੇ
ਮੈਂ ਤੇਰੇ ਦਿਲ ਦੀ ਸਮਝ ਲਾ ਸਾਰੀ
ਬਿੱਲੋ ਤੇਰੀ ਹਿੱਕ ਦਾ ਤਵੀਤ ਬਣਕੇ
ਮੈਂ ਤੇਰੇ ਦਿਲ ਦੀ ਸਮਝ ਲਾ ਸਾਰੀ

ਖੌਰੇ ਕੀ ਕੀ ਦਿਲ ਚ ਛੁਪਾਈ ਫਿਰਦੀ
ਨੀ ਗੁੱਝੀ ਪਿਆਰ ਦੀ ਰਮਜ਼ ਕਿੰਝ ਜਾਣੀਏ
ਚਿੱਤ ਕਰੇ ਨੈਣਾ ਚ ਵਸਾਕੇ ਬੰਦ ਕਰਲਾ
ਮੈਂ ਪਲਕਾਂ ਸਦਾ ਲੀ ਮਰਜਾਣੀਏ
ਖੌਰੇ ਕੀ ਕੀ ਦਿਲ ਚ ਛੁਪਾਈ ਫਿਰਦੀ
ਨੀ ਗੁੱਝੀ ਪਿਆਰ ਦੀ ਰਮਜ਼ ਕਿੰਝ ਜਾਣੀਏ
ਚਿੱਤ ਕਰੇ ਨੈਣਾ ਚ ਵਸਾਕੇ ਬੰਦ ਕਰਲਾ
ਮੈਂ ਪਲਕਾਂ ਸਦਾ ਲੀ ਮਰਜਾਣੀਏ
ਰੱਬ ਦੀ ਸੌਂਹ ਭੁਲਦੀ ਨਾ ਇਕ ਪਲ ਵੀ ਤੂੰ
ਰੱਬ ਦੀ ਸੌਂਹ ਭੁਲਦੀ ਨਾ ਇਕ ਪਲ ਵੀ ਤੂੰ
ਮੈਨੂੰ ਲਗਦੀ ਜਾਨ ਤੋਂ ਪਿਆਰੀ
ਬਿੱਲੋ ਤੇਰੀ ਹਿੱਕ ਦਾ ਤਵੀਤ ਬਣਕੇ
ਮੈਂ ਤੇਰੇ ਦਿਲ ਦੀ ਸਮਝ ਲਾ ਸਾਰੀ
ਬਿੱਲੋ ਤੇਰੀ ਹਿੱਕ ਦਾ ਤਵੀਤ ਬਣਕੇ
ਮੈਂ ਤੇਰੇ ਦਿਲ ਦੀ ਸਮਝ ਲਾ ਸਾਰੀ

ਤੇਰੀ ਮੇਰੀ ਮੇਰੀ ਤੇਰੀ ਬਣਜੇ ਕਹਾਣੀ ਕਿਤੇ ਘੱਲ ਤੂੰ ਸੁਨੇਹਾ ਸੱਚੇ ਪਿਆਰ ਦਾ
ਜ਼ੁਲਫ਼ਾਂ ਦੀ ਛਾਵੇਂ ਰੀਝ ਲਾ ਕੇ ਰਹਾ ਤੱਕਦਾ ਮੈਂ
ਮੁੱਖੜਾ ਮੈਂ ਮੇਰੀ ਸਰਕਾਰ ਦਾ
ਤੇਰੀ ਮੇਰੀ ਮੇਰੀ ਤੇਰੀ ਬਣਜੇ ਕਹਾਣੀ ਕਿਤੇ ਘੱਲ ਤੂੰ ਸੁਨੇਹਾ ਸੱਚੇ ਪਿਆਰ ਦਾ
ਜ਼ੁਲਫ਼ਾਂ ਦੀ ਛਾਵੇਂ ਰੀਝ ਲਾ ਕੇ ਰਹਾ ਤੱਕਦਾ
ਮੈਂ ਮੁੱਖੜਾ ਮੈਂ ਮੇਰੀ ਸਰਕਾਰ ਦਾ
ਲੱਭੇ ਨਾਂ ਬਹਾਨਾ ਤੈਨੂੰ ਕਿੰਝ ਮੈਂ ਬੁਲਾਵਾ
ਲੱਭੇ ਨਾਂ ਬਹਾਨਾ ਤੈਨੂੰ ਕਿੰਝ ਮੈਂ ਬੁਲਾਵਾ
ਕੋਲੋਂ ਲੰਘਦੀ ਜਦੋ ਤੂੰ ਹਰ ਵਾਰੀ
ਬਿੱਲੋ ਤੇਰੀ ਹਿੱਕ ਦਾ ਤਵੀਤ ਬਣਕੇ
ਮੈਂ ਤੇਰੇ ਦਿਲ ਦੀ ਸਮਝ ਲਾ ਸਾਰੀ
ਬਿੱਲੋ ਤੇਰੀ ਹਿੱਕ ਦਾ ਤਵੀਤ ਬਣਕੇ
ਮੈਂ ਤੇਰੇ ਦਿਲ ਦੀ ਸਮਝ ਲਾ ਸਾਰੀ

ਦਿਲ ਦੀ ਕੀ ਗੱਲ ਤੈਥੋਂ ਜਾਨ ਕੁਰਬਾਨ
ਮਾਨਾ ਵੇਖ ਅਜਮਾ ਕੇ ਦਿਲਬਾਗ ਨੂੰ
ਲੱਗੀਆਂ ਦੇ ਮੁੱਲ ਅਸੀਂ ਤਾਰੀਏ ਪਲਾ ਚ
ਭਾਵੇਂ ਪੁੱਛ ਲੀ ਬਰਾੜ ਤੇ ਸਿਹਾਗ ਨੂੰ
ਸਾਡੇ ਬਾਰੇ ਜਾਣਦਾ ਐ ਬਾਠ ਵੀ ਰਕਾਨੇ
ਸਾਡੇ ਬਾਰੇ ਜਾਣਦਾ ਐ ਬਾਠ ਵੀ ਰਕਾਨੇ
ਬਿੱਲੋ ਤੋੜੀਏ ਕਦੇ ਨਾ ਲਾ ਕੇ ਯਾਰੀ
ਬਿੱਲੋ ਤੇਰੀ ਹਿੱਕ ਦਾ ਤਵੀਤ ਬਣਕੇ
ਮੈਂ ਤੇਰੇ ਦਿਲ ਦੀ ਸਮਝ ਲਾ ਸਾਰੀ
ਬਿੱਲੋ ਤੇਰੀ ਹਿੱਕ ਦਾ ਤਵੀਤ ਬਣਕੇ
ਮੈਂ ਤੇਰੇ ਦਿਲ ਦੀ ਸਮਝ ਲਾ ਸਾਰੀ
ਬਿੱਲੋ ਤੇਰੀ ਹਿੱਕ ਦਾ ਤਵੀਤ ਬਣਕੇ
ਮੈਂ ਤੇਰੇ ਦਿਲ ਦੀ ਸਮਝ ਲਾ ਸਾਰੀ
Nishawn bhullar
ਦਿਲ ਦੀ ਸਮਝ ਲਾ ਸਾਰੀ
DJ Saanjh
ਦਿਲ ਦੀ ਸਮਝ ਲਾ ਸਾਰੀ
ਬਰੂਉਆਆ ਦਿਲ ਦੀ ਸਮਝ ਲਾ ਸਾਰੀ
Đăng nhập hoặc đăng ký để bình luận

ĐỌC TIẾP