Bhagat Singh

ਗਲ ਸੁਣ ਭਗਤ ਸਿੰਘ ਸਰਦਾਰਾ
ਜ਼ੁਲਮ ਨਾਲ ਲੜਨਾ ਪੌ ਦੋਬਾਰਾ
ਗਲ ਸੁਣ ਭਗਤ ਸਿੰਘ ਸਰਦਾਰਾ
ਜ਼ੁਲਮ ਨਾਲ ਲੜਨਾ ਪੌ ਦੋਬਾਰਾ
ਮਾਰ ਚੌਂਕੜਾ ਜ਼ੋਰ ਨੇ ਬਿਹ ਗਏ ਸਾਡੀਆਂ ਵੋਟਾ ਦੇ

ਤੇਰੀ ਫੋਟੋ ਕ੍ਯੋਂ ਨੀ ਭਗਤ ਸਿਆਂ ਲਗਦੀ ਨੋਟਾ ਤੇ
ਤੇਰੀ ਫੋਟੋ ਕ੍ਯੋਂ ਨੀ ਭਗਤ ਸਿਆਂ ਲਗਦੀ ਨੋਟਾ ਤੇ
ਤੇਰੀ ਫੋਟੋ ਕ੍ਯੋਂ ਨੀ ਭਗਤ ਸਿਆਂ ਲਗਦੀ ਨੋਟਾ ਤੇ

੬੨ ਸਾਲ ਦੀ ਹੋਗੀ ਆਜ਼ਾਦੀ ਫਿਰ ਭੀ ਥੋਡਾ ਨੇ
ਤੇਰੇ ਹੁੰਦਿਆਂ ਸਨ ਜੋ ਅੱਜ ਵੀ ਓਹੀ ਲੋੜਾਂ ਨੇ
ਤੇਰੇ ਹੁੰਦਿਆਂ ਸਨ ਜੋ ਅੱਜ ਵੀ ਓਹੀ ਲੋੜਾਂ ਨੇ
ਲੋਕ ਮੇਰੇ ਫੇਰ ਚਾਹੁੰਦੇ ਨੇ ਕੁਝ ਵਕਤੀ ਚੋਟਾਂ ਤੇ

ਤੇਰੀ ਫੋਟੋ ਕ੍ਯੋਂ ਨੀ ਭਗਤ ਸਿਆਂ ਲਗਦੀ ਨੋਟਾ ਤੇ
ਤੇਰੀ ਫੋਟੋ ਕ੍ਯੋਂ ਨੀ ਭਗਤ ਸਿਆਂ ਲਗਦੀ ਨੋਟਾ ਤੇ
ਤੇਰੀ ਫੋਟੋ ਕ੍ਯੋਂ ਨੀ ਭਗਤ ਸਿਆਂ ਲਗਦੀ ਨੋਟਾ ਤੇ

ਚੱਕੋ ਪੈਰ ਉੱਠੇ ਮੇਰੇ ਦਿਲ ਚ ਸਵਾਲ
ਅੱਖੀਆਂ ਚ ਖੂਨ ਰਹਿੰਦਾ , ਸੀਨੇ ਚ ਉਬਾਲ
ਭੂਲੇ ਅੱਸੀ ਤੈਨੂੰ ਅਤੇ ਤੇਰੀ ਕੁਰਬਾਨੀ ਨੂੰ
ਤੈਨੂੰ ਛੱਡ ਸੀਨੇ ਲਾਇਆ ਚੀਜ਼ ਬਗਾਨੀ ਨੂੰ
ਗੱਡੀ ਪਿੱਛੇ ਫੋਟੋ ਲਾਕੇ ਗਲ ਨਹੀਓ ਬਣ ਨੀ
ਕੱਠੇ ਹੋਕੇ ਗਲ ਤੇ ਵਿਚਾਰ ਪੈਣੀ ਕਰਨੀ
ਕੀ ਅਸਲੀ ਰੁਤਬੇ ਦਾ ਹੱਕਦਾਰ ਕੌਣ ਏ
ਧੱਕੇ ਨਾਲ ਥੋਪਿਆ ਤੇ ਸੱਚਾ ਪਿਆਰ ਕੌਣ ਏ
ਰਖਵਾਲਾ ਸੀਗਾ ਜੋ ਇਸ ਮੁਲਕ ਮਹਾਨ ਦਾ
ਓਹਨੂੰ ਆਪਾ ਭੂਲੇ ਸਾਡੇ ਤੇ ਲੱਖ ਲਾਹਨਤਾਂ
ਸੁਣੋ ਮੇਰੀ ਗਲ ਵੀਰੋ ਲੋਕ ਜਵਾਨੋ
Bollywood ਦੇ ਨਈ ਦੇਸ਼ ਦੇ ਹੀਰੋ ਨੂੰ ਪਹਿਚਾਨੋ
ਮੁੰਡੇ ਮਾਫੀਆ ਮੁੰਦੀਰ ਦੇ ਇਹੀਓ ਗਲ ਬੋਲਦੇ
ਅੱਜ ਤੋ 23 march national holiday
ਹੁਣ ਤੋ 23 march national holiday
ਹੋ ਗਿਆ 23 23 march national holiday

ਤੇਰੀ ਫੋਟੋ ਕ੍ਯੋਂ ਨੀ ਭਗਤ ਸਿਆਂ ਲਗਦੀ ਨੋਟਾ ਤੇ

ਬਾਰੀ ਬੰਨ ਕੇ ਔਂਦੇ ਵੋਟਾਂ ਦੀ ਹੱਟ ਪੈ ਜਾਂਦੀ
ਡਾਰ ਕਾਵਾਂ ਦੀ ਘੁਘੀਆਂ ਦੇ ਆਂਡੇ ਹੀ ਲੈ ਜਾਂਦੀ
ਡਾਰ ਕਾਵਾਂ ਦੀ ਘੁਘੀਆਂ ਦੇ ਆਂਡੇ ਹੀ ਲੈ ਜਾਂਦੀ
ਕਿਹੜਾ ਮੱਲਮ ਲਾਵੇ ਹੁਣ ਆਪਣਿਆਂ ਦੀਆਂ ਚੋਟਾਂ ਤੇ

ਤੇਰੀ ਫੋਟੋ ਕ੍ਯੋਂ ਨੀ ਭਗਤ ਸਿਆਂ ਲਗਦੀ ਨੋਟਾ ਤੇ
ਤੇਰੀ ਫੋਟੋ ਕ੍ਯੋਂ ਨੀ ਭਗਤ ਸਿਆਂ ਲਗਦੀ ਨੋਟਾ ਤੇ
ਤੇਰੀ ਫੋਟੋ ਕ੍ਯੋਂ ਨੀ ਭਗਤ ਸਿਆਂ ਲਗਦੀ ਨੋਟਾ ਤੇ

ਪਾਲੀ ਕੁਝ ਨਈ ਬਦਲਿਆ ਬਸ ਬਦਲੇ ਚਿਹਰੇ ਨੇ
ਚਿੜੀ ਸੋਨੇ ਨੇ ਦੀ ਲੁੱਟਣ ਨੂੰ ਘਰ ਦਿਆਂ ਦੇ ਘੇਰੇ ਨੇ
ਚਿੜੀ ਸੋਨੇ ਨੇ ਦੀ ਲੁੱਟਣ ਨੂੰ ਘਰ ਦਿਆਂ ਦੇ ਘੇਰੇ ਨੇ
ਅੰਗ ਅੰਗਰੇਜੀ ਹਾਲੇ ਵੀ ਨੇ Indian court'ਆਂ ਤੇ

ਤੇਰੀ ਫੋਟੋ ਕ੍ਯੋਂ ਨੀ ਭਗਤ ਸਿਆਂ ਲਗਦੀ ਨੋਟਾ ਤੇ
ਤੇਰੀ ਫੋਟੋ ਕ੍ਯੋਂ ਨੀ ਭਗਤ ਸਿਆਂ ਲਗਦੀ ਨੋਟਾ ਤੇ
ਤੇਰੀ ਫੋਟੋ ਕ੍ਯੋਂ ਨੀ ਭਗਤ ਸਿਆਂ ਲਗਦੀ ਨੋਟਾ ਤੇ
Đăng nhập hoặc đăng ký để bình luận