Raat Jashan Di

ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਯਾਰਾਂ ਦੇ ਨਾਲ ਬਹਾਰਾ ਨੇ, Life ਚ ਮੌਜ ਹਜ਼ਾਰਾ ਨੇ,
ਐਦਾਂ ਹੀ ਦਿਨ ਸਾਰੇ ਲੰਘ ਜਾਣੇ,
ਅੱਜ ਦੀ ਰਾਤ ਸਾਨੂ ਯਾਦ ਰਵੇ,

ਨਚਨਾ ਮੈਂ ਸਾਰੀ ਰਾਤ. ਚਕ ਲੈਣੀ ਦੁਨਿਯਾ,
ਫੋਟਵਾਂ ਵੀ ਖਿਚ ਲੋ, ਰਿਹਨਾ ਕੁਝ ਨਾਯੋ ਯਾਦ,
ਗਲ ਦੇ ਅੱਸੀ ਜਵਾਬ, ਸਾਰੇ ਦੇ ਸਾਰੇ ਬੇਬਾਕ,
ਮਰਜ਼ੀ ਹੈ ਕਰਨੀ, ਸਾਡਾ ਦੁਨਿਯਾ ਤੇ ਰਾਜ,
ਨੱਚ ਲੈਣ ਦੇ, ਅੱਜ ਦੀ ਰਾਤ ਸਾਨੂ ਨੱਚ ਲੈਣ ਦੇ,
ਨੱਚ ਲੈਣ ਦੇ, ਅੱਜ ਦੀ ਰਾਤ ਸਾਨੂ ਨੱਚ ਲੈਣ ਦੇ,
ਕੂਡਿਯਾ ਦੀ ਟੋਲੀ ਜਦੋਂ club ਵਿਚ ਆਯੀ, ਆਯੀ. ਆਯੀ.
ਵੇਖਦੇ ਨੇ ਸਾਰੇ ਏਨਾ ਕਰਤੀ ਦੁਹਾਈ, ਆਯੀ. ਆਯੀ.
ਮੁੰਡੇਯਾ ਨੇ ਪੈਰਾਂ ਥੱਲੋਂ ਧਰਤੀ ਹਿਲਾਯੀ,
DJ ਨੇ ਆ beat ਜਦੋਂ club ਚ ਬਜਾ ਈ,

ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ

ਅੱਜ ਦੀ ਏ ਦੇਖੋ ਰਾਤ ਜਸ਼ਨ ਦੀ
ਥੋਡੇ ਬੁਤੇ ਦੇਖੋ gangster fun ਦੀ
Gangsters ਮੇਰੇ ਯਾਰਾਂ ਨੂ ਨਾ ਰੋਕੋ
ਵੈਰੀ ਜਿਥੇ ਮਿਲੇ ਓਹਨੂ ਓਥੇ ਟੋਕੋ
ਪੇਗ ਪਟਿਆਲਾ. ਮੀਟ ਤਰੀ ਵਾਲਾ
ਜਿੰਨਾ ਮਰਜੀ ਮਾਲ ਸ਼ੈਕੋ ਚਿੱਟਾ ਭਾਵੇਂ ਕਾਲਾ
ਕਾਲੀ ਮੈਨੂ ਪਯੀ ਮੇਰੀ UK ਦੀ flight ਏ
Flight ਮੈਂ ਚਲੁਨੀ ਕ੍ਯੂਕੀ ਜੱਟ ਅੱਜ tight ਏ

ਕੂਡਿਯਾ ਦੀ ਟੋਲੀ ਜਦੋਂ club ਵਿਚ ਆਯੀ, ਆਯੀ. ਆਯੀ.
ਵੇਖਦੇ ਨੇ ਸਾਰੇ ਏਨਾ ਕਰਤੀ ਦੁਹਾਈ, ਆਯੀ. ਆਯੀ.
ਮੁੰਡੇਯਾ ਨੇ ਪੈਰਾਂ ਥੱਲੋਂ ਧਰਤੀ ਹਿਲਾਯੀ,
DJ ਨੇ ਆ beat ਜਦੋਂ club ਚ ਬਜਾ ਈ

ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ

ਮੈਂ ਤਾਂ ਚਿੱਟੇ ਤੇ ਸੁੱਟੇ ਨੂ ਹਥ ਨਾਯੋ ਲੌਂਦਾ
ਦਾਰੂ ਦਿਯਾ ਗੱਲਾਂ ਪੂਰੀ ਬੋਤਲ ਮੁਕੌਂਦਾ
ਮੈਂ ਤਾਂ ਸੀਧਾ ਸਾਡਾ ਐਵੇਂ ਚਿਤ ਪਰ੍ਚੋਨ੍ਦਾ
ਪਰ ਛੋਟੀ ਮੋਤੀ ਗੱਲਾਂ ਉੱਤੇ status ਨੀ ਪੌਂਡਾ
ਸੁਨਖਿਯਾ ਬਥੇਰੀ ਆ ਮੇਰੇ ਅੱਗੇ ਪਿਛਹੇ
ਪਰ ਯਾਰ ਨੇ ਆਸ਼ਿਕ਼ ਦਿਲ ਦੇ ਸਚੇ
10 ਸਾਲਾ ਚ ਕੋਈ ਗੀਤ ਮੈਂ ɾepeat ਨਾਯੋ ਕੀਤਾ
ਮੇਰੀ ਮਸਕਿਡੀ ਸੋਹਣੀ ਮੈਂ ਕਦੇ cheat ਨਾਯੋ ਕੀਤਾ

ਯਾਰਾਂ ਦੇ ਨਾਲ ਬਹਾਰਾ ਨੇ, Life ਚ ਮੌਜ ਹਜ਼ਾਰਾ ਨੇ,
ਐਦਾਂ ਹੀ ਦਿਨ ਸਾਰੇ ਲੰਘ ਜਾਣੇ,
ਅੱਜ ਦੀ ਰਾਤ ਸਾਨੂ ਯਾਦ ਰਵੇ,

ਨਚਨਾ ਮੈਂ ਸਾਰੀ ਰਾਤ. ਚਕ ਲੈਣੀ ਦੁਨਿਯਾ,
ਫੋਟਵਾਂ ਵੀ ਖਿਚ ਲੋ, ਰਿਹਨਾ ਕੁਝ ਨਾਯੋ ਯਾਦ,
ਗਲ ਦੇ ਅੱਸੀ ਜਵਾਬ, ਸਾਰੇ ਦੇ ਸਾਰੇ ਬੇਬਾਕ,
ਮਰਜ਼ੀ ਹੈ ਕਰਨੀ, ਸਾਡਾ ਦੁਨਿਯਾ ਤੇ ਰਾਜ,
ਨੱਚ ਲੈਣ ਦੇ, ਅੱਜ ਦੀ ਰਾਤ ਸਾਨੂ ਨੱਚ ਲੈਣ ਦੇ,
ਨੱਚ ਲੈਣ ਦੇ, ਅੱਜ ਦੀ ਰਾਤ ਸਾਨੂ ਨੱਚ ਲੈਣ ਦੇ,
ਕੂਡਿਯਾ ਦੀ ਟੋਲੀ ਜਦੋਂ club ਵਿਚ ਆਯੀ, ਆਯੀ. ਆਯੀ.
ਵੇਖਦੇ ਨੇ ਸਾਰੇ ਏਨਾ ਕਰਤੀ ਦੁਹਾਈ, ਆਯੀ. ਆਯੀ.
ਮੁੰਡੇਯਾ ਨੇ ਪੈਰਾਂ ਥੱਲੋਂ ਧਰਤੀ ਹਿਲਾਯੀ,
DJ ਨੇ ਆ beat ਜਦੋਂ club ਚ ਬਜਾ ਈ

ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ

Yo Yo Honey Singh.

ਕੂਡਿਯਾ ਦੀ ਟੋਲੀ ਜਦੋਂ club ਵਿਚ ਆਯੀ, ਆਯੀ. ਆਯੀ
ਵੇਖਦੇ ਨੇ ਸਾਰੇ ਏਨਾ ਕਰਤੀ ਦੁਹਾਈ, ਆਯੀ. ਆਯੀ
ਮੁੰਡੇਯਾ ਨੇ ਪੈਰਾਂ ਥੱਲੋਂ ਧਰਤੀ ਹਿਲਾਯੀ,
DJ ਨੇ ਆ beat ਜਦੋਂ club ਚ ਬਜਾ ਈ
Log in or signup to leave a comment

NEXT ARTICLE