Power ਆ ਉਮਰ ਭਰ ਇਕ ਹੱਥ ਰਹਿਣ ਨਾ
ਉੱਡ ਦੇ ਪਰਿੰਦੇ ਇਕੋ ਟਾਹਣੀ ਉੱਤੇ ਬਹਿਣ ਨਾ
ਕਦੀ ਉੱਤੇ ਕਦੀ ਥੱਲੇ ਸਿੱਕਾ ਸਾਡਾ ਵੀ ਨਾ ਚੱਲੇ
ਕਦੀ ਉੱਤੇ ਕਦੀ ਥੱਲੇ ਸਿੱਕਾ ਸਾਡਾ ਵੀ ਨਾ ਚੱਲੇ
ਭਾਈ ਜੀ ਹਵਾਵਾਂ ਇਕ ਪਾਸੇ ਵੱਲ ਬਹਿਣ ਨਾ
ਵੀਰ ਜੀ ਹਵਾਵਾਂ ਇਕ ਪਾਸੇ ਵੱਲ ਬਹਿਣ ਨਾ
Top top ਤੇ ego ਵਾਲੇ ਤੁਰ ਗਏ ਕਲਾਂ ਕਲੰਧਰ
ਨਿੱਤ ਸੀਵੇਆਂ ਦੇ jackpot ਬਦਲਾ ਟਾਂਵੇ ਲੱਗਦੇ number
ਪੱਕੀਆਂ ਰਾਵਹੀਆਂ ਇਕੋ ਹੱਕ ਵਿਚ ਪੈਣ ਨਾ
ਭਾਈ ਜੀ ਹਵਾਵਾਂ ਇਕ ਪਾਸੇ ਵੱਲ ਬਹਿਣ ਨਾ
ਵੀਰ ਜੀ ਹਵਾਵਾਂ ਇਕ ਪਾਸੇ ਵੱਲ ਬਹਿਣ ਨਾ
ਉਹ ɾetake ਦਾ chance ਹੈ ਨਹੀਂ ਸਖ਼ਤ ਬਾੜਾ ਐ director
ਉਹ ਮੰਨ ਮਰਜ਼ੀ ਦੇ ɾole choice ਨਹੀਂ ਕਰਦਾ ਐ actor
ਓਹਦੀ ਆਇਆ ਅਪੀਲਾ ਤੇ ਦਲੇਲਾ ਕਿਤੇ ਪੈਣ ਨਾ
ਭਾਈ ਜੀ ਹਵਾਵਾਂ ਇਕ ਪਾਸੇ ਵੱਲ ਬਹਿਣ ਨਾ
ਵੀਰ ਜੀ ਹਵਾਵਾਂ ਇਕ ਪਾਸੇ ਵੱਲ ਬਹਿਣ ਨਾ
ਨਾ ਤੇਰੇ ਨਾ ਮੇਰੀ ਮਿੱਤਰਾ ਨਾ ਇਹਦੀ ਨਾ ਓਹਦੀ
ਪਾਰੋਵਾਲੀਆਂ ਜਾਇਦਾਤ ਨੀਂ time ਕਿਸੇ ਦੇ ਪਿਓ ਦੀ
ਸੱਤਿਆ ਭੁਲੇਖੇ ਕਿੱਥੇ ਮੰਨ ਵਿਚ ਰਹਿਣ ਨਾ
ਭਾਈ ਜੀ ਹਵਾਵਾਂ ਇਕ ਪਾਸੇ ਵੱਲ ਬਹਿਣ ਨਾ
ਵੀਰ ਜੀ ਹਵਾਵਾਂ ਇਕ ਪਾਸੇ ਵੱਲ ਬਹਿਣ ਨਾ
ਯਾਰ ਜੋ ਤੈਨੂੰ ਵਰਤ ਜਾਣ ਗੇ ਦਿਲ ਚੋਂ ਵਾਪਿਸ ਪਰਤ ਜਾਣ ਗੇ
ਹੋਰ ਕਿਸੇ ਲਈ ਥਾਂ ਨਹੀਂ ਬਚਨੀ
ਅਸੀਂ ਪਾ ਕ ਪਰਤ ਜਾਣ ਗਏ
ਲੋਡ ਤੋ ਬਿਨਾਂ ਲੋਕੀ ਵੀਰੇ ਵੀਰੇ ਕਹਿਣ ਨਾ
ਭਾਈ ਜੀ ਹਵਾਵਾਂ ਇਕ ਪਾਸੇ ਵੱਲ ਬਹਿਣ ਨਾ
ਵੀਰ ਜੀ ਹਵਾਵਾਂ ਇਕ ਪਾਸੇ ਵੱਲ ਬਹਿਣ ਨਾ