Att Karvati

ਸਿਧੇ ਸਾਦੇ ਪੇਂਡੂ ਜੱਟ ਨੇ ਪੁਰੇ ਪਿੰਡ ਵਿਚ ਅੱਤ ਕਰਵਾਤੀ
ਸਿਧੇ ਸਾਦੇ ਪੇਂਡੂ ਜੱਟ ਨੇ ਪੁਰੇ ਪਿੰਡ ਵਿਚ ਅੱਤ ਕਰਵਾਤੀ
ਹੋ ਅਖਾਂ ਵੇਖਦੇ ਸ਼ਰੀਕ ਪਾੜ ਪਾੜ ਨੇ ਜਿਹੜੇ ਲੰਘਦੇ ਸੀ ਮੁਛ ਚਾੜ ਚਾੜ ਕੇ
ਜਿਹੜੇ ਲੰਘਦੇ ਸੀ ਮੁਛ ਚਾੜ ਚਾੜ ਕੇ
ਹੋ ਅਖਾਂ ਵੇਖਦੇ ਸ਼ਰੀਕ ਪਾੜ ਪਾੜ ਨੇ ਜਿਹੜੇ ਲੰਘਦੇ ਸੀ ਮੁਛ ਚਾੜ ਚਾੜ ਕੇ
ਹੋ ਮਿਹਨਤਾਂ ਨੂ ਕਹਿੰਦੇ ਸਦਾ ਲਗਦੇ ਨੇ ਭਾਗ ਕੋਠੀ ਸਾਂਝੀ ਕੰਧ ਉੱਤੇ ਕਰਵਾਤੀ
ਸਿਧੇ ਸਾਦੇ ਪੇਂਡੂ ਜੱਟ ਨੇ
ਹੋ ਸਿਧੇ ਸਾਦੇ ਪੇਂਡੂ ਜੱਟ ਨੇ ਪੁਰੇ ਪਿੰਡ ਵਿਚ ਅੱਤ ਕਰਵਾਤੀ
ਹੋ ਸਿਧੇ ਸਾਦੇ ਪੇਂਡੂ ਜੱਟ ਨੇ ਪੁਰੇ ਪਿੰਡ ਵਿਚ ਅੱਤ ਕਰਵਾਤੀ

Mix Singh

ਹੋ 8 ਸਾਲਾਂ ਵਿਚ ਬਦਲੇ ਰਿਵਾਜ ਜੀ land [Bm]ਹੋਯਾ ਜਦੋਂ ਜੱਟ ਦਾ ਜਹਾਜ ਜੀ
8 ਸਾਲਾਂ ਵਿਚ ਬਦਲੇ ਰਿਵਾਜ ਜੀ land [Bm]ਹੋਯਾ ਜਦੋਂ ਜੱਟ ਦਾ ਜਹਾਜ ਜੀ
ਓਹੀ ਨੇ ਸ਼ਰੀਕ ਜਿਹੜੇ ਬਣਦੇ ਸੀ ਘੈਂਟ ਜੀ ਜੀਭ ਨਕ ਨਾਲ ਓਹ੍ਨਾ ਦੀ ਲਵਾਤੀ
ਸਿਧੇ ਸਾਦੇ ਪੇਂਡੂ ਜੱਟ ਨੇ
ਹੋ ਸਿਧੇ ਸਾਦੇ ਪੇਂਡੂ ਜੱਟ ਨੇ ਪੁਰੇ ਪਿੰਡ ਵਿਚ ਅੱਤ ਕਰਵਾਤੀ
ਹੋ ਸਿਧੇ ਸਾਦੇ ਪੇਂਡੂ ਜੱਟ ਨੇ ਪੁਰੇ ਪਿੰਡ ਵਿਚ ਅੱਤ ਕਰਵਾਤੀ

ਜੱਟ ਪੂਰਾ ਕਾਇਮ, 100 ਵਟਾ 100 ਦੁਖ ਔਂਦੇ ਰਿਹਣੇ ਜਿਵੇ ਉਂਗਲਾਂ ਦੇ ਨੋਹ
ਮਾ ਮੇਰੀ ਦੇ ਮੈਂ ਝੋਲੀ ਪਾ ਤਾ ਸਾਰਾ ਸੁਖ ਬਾਪੂ ਮੇਰਾ ਰਖਦਾ ਏ ਖੜੀ ਹੁਣ ਮੁਛ
ਬਾਪੂ ਮੇਰਾ ਰਖਦਾ ਏ ਖੜੀ ਹੁਣ ਮੁਛ

ਹੋ ਭਾਵੇ ਮਰਦੀਆਂ ਗੋਰੀਯਾ ਨੇ ਜੱਟ ਤੇ ਮੇਰੀ ਤੌਰ ਨੇ ਜੱਟਾਂ ਦੇ ਪੁੱਤ ਪੱਟ ਤੇ
ਹੋ ਭਾਵੇ ਮਰਦੀਆਂ ਗੋਰੀਯਾ ਨੇ ਜੱਟ ਤੇ ਮੇਰੀ ਤੌਰ ਨੇ ਜੱਟਾਂ ਦੇ ਪੁੱਤ ਪੱਟ ਤੇ
ਸਿਰੇ ਦੀ ਸ਼ੋਕੀਨ ਅੱਜ ਜੱਟ ਨਾਲ ਖੜੀ ਯਾਰੋਂ ਕਈਆ ਨੂ ਏ ਦੰਦਲ ਪਾਵਾ ਤੀ
ਸਿਧੇ ਸਾਦੇ ਪੇਂਡੂ ਜੱਟ ਨੇ
ਹੋ ਸਿਧੇ ਸਾਦੇ ਪੇਂਡੂ ਜੱਟ ਨੇ ਪੁਰੇ ਪਿੰਡ ਵਿਚ ਅੱਤ ਕਰਵਾਤੀ
ਹੋ ਸਿਧੇ ਸਾਦੇ ਪੇਂਡੂ ਜੱਟ ਨੇ ਪੁਰੇ ਪਿੰਡ ਵਿਚ ਅੱਤ ਕਰਵਾਤੀ

ਹੋ ਮਾਨਾ ਮਾਨ ਨੀ ਕਰੀਦਾ ਕਿਸੇ ਗੱਲ ਤੇ time ਚੰਗੇ ਮਾੜੇ ਬੰਦੇ ਉੱਤੇ ਚਲਦੇ
Time ਚੰਗੇ ਮਾੜੇ ਬੰਦੇ ਉੱਤੇ ਚਲਦੇ
ਮਾਨਾ ਮਾਨ ਨੀ ਕਰੀਦਾ ਕਿਸੇ ਗੱਲ ਤੇ time ਚੰਗੇ ਮਾੜੇ ਬੰਦੇ ਉੱਤੇ ਚਲਦੇ
ਅੱਜ ਆਂ ਅਮੀਰ ਹੋ ਜਾ ਕਲ ਨੂ ਫਕੀਰ ਪਰ ਇਕ ਬਾਰ ਦੁਨਿਯਾ ਹਿਲਾਤੀ
ਸਿਧੇ ਸਾਦੇ ਪੇਂਡੂ ਜੱਟ ਨੇ
ਹੋ ਸਿਧੇ ਸਾਦੇ ਪੇਂਡੂ ਜੱਟ ਨੇ ਪੁਰੇ ਪਿੰਡ ਵਿਚ ਅੱਤ ਕਰਵਾਤੀ
ਹੋ ਸਿਧੇ ਸਾਦੇ ਪੇਂਡੂ ਜੱਟ ਨੇ ਪੁਰੇ ਪਿੰਡ ਵਿਚ ਅੱਤ ਕਰਵਾਤੀ
Mix Singh In The House
ਪੇਂਡੂ ਜੱਟ ਨੇ ਪੁਰੇ ਪਿੰਡ ਵਿਚ ਅੱਤ ਕਰਵਾਤੀ
ਪੇਂਡੂ ਜੱਟ ਨੇ ਪੁਰੇ ਪਿੰਡ ਵਿਚ ਅੱਤ ਕਰਵਾਤੀ
ਕੱਚੇ ਚਾਹੇ ਪੱਕੇ ਸਭ ਨੇ ਖੁਰ ਜਾਣਾ
ਨੀਵੇ ਹੀ ਚੰਗੇ ਉਚਿਆ ਨੇ ਵੀ ਤੁਰ ਜਾਣਾ
Đăng nhập hoặc đăng ký để bình luận

ĐỌC TIẾP